bomb outside ig house Archives - Daily Post Punjabi

ਬਠਿੰਡਾ : IG ਦੀ ਕੋਠੀ ਦੇ ਬਾਹਰ ਮਿਲਿਆ ਲਾਵਾਰਿਸ ਬੈਗ, ਬੰਬ ਦੀ ਖਬਰ ਨਾਲ ਮਚਿਆ ਹੜਕੰਪ
ਬਠਿੰਡਾ ਵਿਚ ਬੰਬ ਮਿਲਣ ਦੀ ਸੂਚਨਾ ਮਿਲਦੇ ਹੀ ਹਫੜਾ-ਦਫੜੀ ਮਚ ਗਈ ਹੈ। ਬਠਿੰਡਾ ਦੀ ਆਈਜੀ ਦੀ ਕੋਠੀ ਦੇ ਬਾਹਰ ਇਕ ਲਾਵਾਰਿਸ ਬੈਗ ਮਿਲਿਆ ਹੈ। ਇਸ ਬੈਗ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਬੰਬ ਦੀ ਸੂਚਨਾ ਮਿਲਦੇ ਹੀ ਇਲਾਕੇ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਬਠਿੰਡਾ ਵਿਚ ਆਈਜੀ ਦੀ ਕੋਠੀ ਦੇ ਬਾਹਰ ਲੋਕਾਂ ਨੇ ਇਕ ਲਾਵਾਰਿਸ ਬੈਗ ਦੇਖਿਆ। ਇਸ ਬੈਗ ਵਿਚ ਬੰਬ ਹੋਣ ਦੀ ਗੱਲ ਸਾਹਮਣੇ ਆਈ ਹੈ। ਬੰਬ ਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵਿੱਕੀ ਕਾਲੀਆ ਸੁਸਾਈਡ ਕੇਸ ‘ਚ ਪੁਲਿਸ ਨੇ ਸਾਬਕਾ BJP ਵਿਧਾਇਕ ਕੇ.ਡੀ. ਭੰਡਾਰੀ ‘ਤੇ FIR ਕੀਤੀ ਦਰਜ

ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਦੇ ਨਾਲ ਹੀ ਬੰਬ ਨਿਰੋਧਕ ਦਸਤਾ ਵੀ ਉਥੇ ਪਹੁੰਚ ਗਿਆ ਹੈ। ਫਿਲਹਾਲ ਇਸ ਲਾਵਾਰਿਸ ਬੈਗ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬਠਿੰਡਾ : IG ਦੀ ਕੋਠੀ ਦੇ ਬਾਹਰ ਮਿਲਿਆ ਲਾਵਾਰਿਸ ਬੈਗ, ਬੰਬ ਦੀ ਖਬਰ ਨਾਲ ਮਚਿਆ ਹੜਕੰਪ appeared first on Daily Post Punjabi.