Bomb Shell Found Archives - Daily Post Punjabi

ਪੰਚਕੂਲਾ ਦੇ ਪਾਰਕ ‘ਚੋਂ ਬੰਬ ਦਾ ਖੋਲ ਮਿਲਣ ਨਾਲ ਮੱਚਿਆ ਹੜਕੰਪ, ਮੌਕੇ ‘ਤੇ ਪਹੁੰਚੀ ਪੁਲਿਸ
ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-16 ਦੇ ਬੁੱਢਣਪੁਰ ਪਾਰਕ ਵਿੱਚ ਐਤਵਾਰ ਸਵੇਰੇ ਬੰਬ ਦਾ ਖੋਲ ਮਿਲਿਆ ਹੈ। ਬੰਬ ਦੇ ਖੋਲ ਦੀ ਸੂਚਨਾ ਮਿਲਦੇ ਹੀ ਆਸ-ਪਾਸ ਰਹਿਣ ਵਾਲੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਪੁਲਿਸ ਵਿਭਾਗ ਵਿੱਚ ਵੀ ਹੜਕੰਪ ਮੱਚ ਗਿਆ। ਪੁਲਿਸ ਅਤੇ ਉੱਚ ਅਧਿਕਾਰੀ ਜਾਂਚ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਹਨ। ਪੂਰੇ ਪਾਰਕ ਨੂੰ ਖਾਲੀ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ।

Bomb Shell Found In Panchkula

ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਪਾਰਕ ਵਿੱਚ ਬੱਚੇ ਪਾਰਕ ਵਿਚ ਖੇਡ ਰਹੇ ਸਨ ਅਤੇ ਉਨ੍ਹਾਂ ਦੀ ਨਜ਼ਰ ਬੰਬ ਦੇ ਖੋਲ ‘ਤੇ ਪਈ। ਬੱਚਿਆਂ ਨੇ ਇਸ ਸਬੰਧੀ ਪਰਿਵਾਰ ਮੈਂਬਰਾ ਨੂੰ ਦੱਸਿਆ ਜਿਸ ‘ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਡਾਇਲ 112 ‘ਤੇ ਦਿੱਤੀ। ਡਾਇਲ 112 ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਸੈਕਟਰ-16 ਪੁਲਿਸ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਉਸ ਤੋਂ ਬਾਅਦ ਸੈਕਟਰ-14 ਥਾਣੇ ਦੇ SHO ਅਤੇ ਅਪਰਾਧ ਸ਼ਾਖਾ ਦੀ ਟੀਮ ਅਤੇ DSP ਵੀ ਮੌਕੇ ‘ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਅਬੋਹਰ ਪੁਲਿਸ ਨੇ ਇੱਕ ਔਰਤ ਸਣੇ 2 ਨਸ਼ਾ ਤਸਕਰ ਕੀਤੇ ਕਾਬੂ, 30 ਕਿਲੋ ਭੁੱਕੀ ਬਰਾਮਦ

ਇਸ ਤੋਂ ਬਾਅਦ ਫੌਜ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ। ਪੁਲਿਸ ਨੇ ਬੰਬ ਦੇ ਖੋਲ ਨੂੰ ਚਾਰੇ ਪਾਸੇ ਰੇਤ ਦੀਆਂ ਬੋਰੀਆਂ ਰੱਖ ਕੇ ਘੇਰ ਲਿਆ ਹੈ। ਪਾਰਕ ਖਾਲੀ ਕਰਵਾ ਦਿੱਤਾ ਗਿਆ ਹੈ। ਚਾਰੇ ਪਾਸੇ ਪੁਲਿਸ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਬੁੱਢਣਪੁਰ ਨੇੜੇ ਇੱਕ ਗੰਦਾ ਨਾਲਾ ਵਗਦਾ ਹੈ, ਇਸ ਲਈ ਸੰਭਵ ਹੈ ਕਿ ਬੰਬ ਉਸ ਵਿੱਚੋਂ ਵਹਿ ਗਿਆ ਹੋਵੇ ਤੇ ਕਿਸੇ ਨੇ ਇਸ ਨੂੰ ਚੁੱਕ ਕੇ ਪਾਰਕ ‘ਚ ਰੱਖ ਦਿੱਤਾ। ਜਿਸ ਥਾਂ ‘ਤੇ ਬੰਬ ਪਿਆ ਹੈ, ਉਸ ਦੇ ਆਸ-ਪਾਸ ਕਬਾੜ ਦੀਆਂ ਕਈ ਦੁਕਾਨਾਂ ਹਨ। ਅਜਿਹੇ ‘ਚ ਸੰਭਵ ਹੈ ਕਿ ਕਿਸੇ ਸਕਰੈਪ ਡੀਲਰ ਨੇ ਇਸ ਬੰਬ ਨੂੰ ਸਕਰੈਪ ‘ਚ ਵੇਚਣ ਲਈ ਲਿਆਂਦਾ ਹੋਵੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪੰਚਕੂਲਾ ਦੇ ਪਾਰਕ ‘ਚੋਂ ਬੰਬ ਦਾ ਖੋਲ ਮਿਲਣ ਨਾਲ ਮੱਚਿਆ ਹੜਕੰਪ, ਮੌਕੇ ‘ਤੇ ਪਹੁੰਚੀ ਪੁਲਿਸ appeared first on Daily Post Punjabi.