boney kapoor family report Archives - Daily Post Punjabi

ਸਟਾਫ ਨੂੰ ਕੋਰੋਨਾ ਨਿਕਲਣ ਤੋਂ ਬਾਅਦ ਜਾਨਵੀ ਕਪੂਰ ਸਮੇਤ ਪਰਿਵਾਰ ਦਾ ਹੋਇਆ ਟੈਸਟ, ਰਿਪੋਰਟ ਆਈ ਸਾਹਮਣੇ
boney family test negative:ਬਾਲੀਵੁਡ ਦੇ ਦਿੱਗਜ਼ ਫਿਲਮੇਕਰ ਬੋਨੀ ਕਪੂਰ ਦੇ ਹਾਊਸ ਹੈਲਪ ਸਟਾਫ ਦੇ ਇੱਕ ਸ਼ਖਸ ਨੂੰ ਪਿਛਲੇ ਦਿਨੀਂ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ।ਇਸ ਤੋਂ ਬਾਅਦ ਫੇਨਜ਼ ਉਨ੍ਹਾਂ ਦੀ ਅਤੇ ਜਾਨਵੀ -ਖੁਸ਼ੀ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹੋ ਗਏ ਸਨ।ਸੁਰੱਖਿਆ ਦੀ ਨਜ਼ਰ ਤੋਂ ਬੋਨੀ ਕਪੂਰ, ਖੁਸ਼ੀ ਕਪੂਰ, ਜਾਨਵੀ ਕਪੂਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਹੋਮ ਕੁਰਾਂਅਟੀਨ ਕੀਤਾ ਗਿਆ ਸੀ। ਪਰ ਤਕਰੀਬਨ ਦੋ ਹਫਤੇ ਪੂਰੇ ਹੋਣ ਤੋਂ ਬਾਅਦ ਬੋਨੀ ਕਪੂਰ ਨੇ ਟਵੀਟ ਕਰਕੇ ਫੈਨਜ਼ ਦੇ ਨਾਲ ਇਹ ਚੰਗੀ ਖਬਰ ਸ਼ੇਅਰ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਸਾਰੇ ਕੋਰੋਨਾ ਟੈਸਟ ਨੈਗੇਟਿਵ ਪਾਏ ਗਏ ਹਨ।ਬੋਨੀ ਨੇ ਟਵੀਟ ਕਰ ਲਿਖਿਆ ‘ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਅਤੇ ਮੇਰੀ ਬੇਟੀਆਂ ਕੋਰੋਨਾ ਨੈਗੇਟਿਵ ਪਾਈ ਗਈਆਂ ਹਨ।ਸਾਡੇ ਸਟਾਫ ਦੇ ਤਿੰਨ ਲੋਕ ਜੋ ਕੋਰੋਨਾ ਪਾਜੀਟਿਵ ਪਾਏ ਗਏ ਸਨ।

ਉਹ ਵੀ ਰਿਕਵਰ ਕਰ ਚੁੱਕੇ ਹਨ ਅਤੇ ਹੁਣ ਕੋਰੋਨਾ ਨੈਗੇਟਿਵ ਹਨ। ਇਸ ਦੇ ਨਾਲ ਹੀ ਬੋਨੀ ਕਪੂਰ ਨੇ ਲਿਖਿਆ ਕਿ ਸਾਡਾ 14 ਦਿਨਾਂ ਦਾ ਹੋਮ ਕੁਆਂਰਨਟੀਨ ਪੀਰੀਅਡ ਵੀ ਖਤਮ ਹੋ ਚੁੱਕਿਆ ਹੈ ਅਤੇ ਹੁਣ ਅਸੀਂ ਨਵੀਂ ਸ਼ੁਰੂਆਤ ਕਰਨ ਦੇ ਲਈ ਤਿਆਰ ਹਾਂ। ਬੋਨੀ ਕਪੂਰ ਨੇ ਆਪਣੇ ਇਸ ਟਵੀਟ ਵਿੱਚ ਬੀਐਮਸੀ ਅਤੇ ਮੁੰਬਈ ਪੁਲਿਸ ਨੂੰ ਟੈਗ ਕੀਤਾ ਹੈ।ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਖੂਬ ਲਾਈਕ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਸਾਂਝੇ ਕੀਤੇ ਹਨ।

ਦੱਸ ਦੇਈਏ ਕਿ ਬੋਨੀ ਦੇ ਸਟਾਫ ਦੇ ਸ਼ਖਸ ਦੇ ਕੋਰੋਨਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਾਰੇ ਫੈਨਜ਼ ਕਾਫੀ ਟੈਸ਼ਨ ਵਿੱਚ ਆ ਗਏ ਸਨ। ਦੱਸ ਦੇਈੇਏ ਕਿ ਬੋਨੀ ਕਪੂਰ ਦੇ ਲੋਖੰਡਵਾਲਾ ਸਥਿਤ ਗ੍ਰੀਨ ਏਕਰਜ਼ ਵਾਲਾ ਘਰ ਤੇ ਡੋਮੈਸਟਿਕ ਹੈਲਪ ਦੇਣ ਵਾਲੇ ਚਰਣ ਸਾਹੂ ਵਿੱਚ ਕੋਰੋਨਾ ਦੇ ਲੱਖਣ ਨਜ਼ਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਦੇ ਲਈ ਭੇਜਿਆ ਗਿਆ ਸੀ ਅਤੇ ਆਈਸੋਲੇਸ਼ਨ ਵਿੱਚ ਰੱਖਿਆ ਗਿਆ।

ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਬੋਨੀ ਨੇ ਸੋਸਾਇਟੀ ਅਥਾਰਿਟੀਜ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਬੀਐਮੀ ਨੂੰ ਇਸਦੀ ਜਣਾਕਾਰੀ ਦਿੱਤੀ।ਜਲਦ ਹੀ ਬੀਐਮਸੀ ਅਤੇ ਸਟੇਟ ਗਵਰਨਮੈਂਟ ਅਥਾਰਿਟੀਜ ਐਕਟਿਵ ਹੋ ਗਈਆਂ ਅਤੇ ਸਾਹੂ ਨੂੰ ਕੁਆਰੰਟੀਨ ਸੈਂਟਰ ਲੈ ਕੇ ਜਾਇਆ ਗਿਆ।

The post ਸਟਾਫ ਨੂੰ ਕੋਰੋਨਾ ਨਿਕਲਣ ਤੋਂ ਬਾਅਦ ਜਾਨਵੀ ਕਪੂਰ ਸਮੇਤ ਪਰਿਵਾਰ ਦਾ ਹੋਇਆ ਟੈਸਟ, ਰਿਪੋਰਟ ਆਈ ਸਾਹਮਣੇ appeared first on Daily Post Punjabi.