Boris Johnson India visit Archives - Daily Post Punjabi

ਭਾਰਤ ਦੌਰੇ ਤੋਂ ਖੁਸ਼ ਜਾਨਸਨ ਬੋਲੇ-“ਮੈਂ ਖੁਦ ਨੂੰ ਅਮਿਤਾਭ ਬੱਚਨ ਵਰਗਾ ਮਹਿਸੂਸ ਕਰ ਰਿਹਾ ਹਾਂ- ਥੈਂਕਸ ਮੋਦੀ ਜੀ”
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਭਾਰਤ ਦੌਰੇ ‘ਤੇ ਹਨ। ਸ਼ੁੱਕਰਵਾਰ ਨੂੰ ਦੌਰੇ ਦੇ ਆਖਰੀ ਦਿਨ ਜਾਨਸਨ ਨਵੀਂ ਦਿੱਲੀ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ । ਭਾਰਤ ਵਿੱਚ ਮਿਲੇ ਇਸਤਕਬਾਲ ਤੋਂ ਖੁਸ਼ ਜਾਨਸਨ ਵੀ ਆਪਣੀ ਖੁਸ਼ੀ ਨੂੰ ਛੁਪਾ ਨਹੀਂ ਸਕੇ । ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਜਿਵੇਂ ਮੈਂ ਸਚਿਨ ਤੇਂਦੁਲਕਰ ਜਾਂ ਅਮਿਤਾਭ ਬੱਚਨ ਹਾਂ। ਮੈਂ ਇਸ ਸ਼ਾਨਦਾਰ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦੀ ਹਾਂ। ਜਾਨਸਨ ਵੀਰਵਾਰ ਨੂੰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿੱਚ ਸਨ। ਇੱਥੇ ਉਨ੍ਹਾਂ ਨੇ ਸਾਬਰਮਤੀ ਆਸ਼ਰਮ ਵੀ ਦੇਖਿਆ ਸੀ। ਇਸ ਦੌਰਾਨ ਜਾਨਸਨ ਚਰਖਾ ਕੱਤਦੇ ਵੀ ਨਜ਼ਰ ਆਏ।

Boris Johnson India visit

ਜਾਨਸਨ ਨੇ ਭਾਰਤ ਵਿੱਚ ਸ਼ਾਨਦਾਰ ਸਵਾਗਤ ਲਈ ਸਭ ਤੋਂ ਪਹਿਲਾਂ ਪੀਐੱਮ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੀਐੱਮ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਾਨਦਾਰ ਸਵਾਗਤ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ। ਜਦੋਂ ਮੈਂ ਇੱਥੇ ਪਹੁੰਚਿਆ ਤਾਂ ਮੈਨੂੰ ਲੱਗਾ ਜਿਵੇਂ ਮੈਂ ਸਚਿਨ ਤੇਂਦੁਲਕਰ ਹਾਂ। ਫਿਰ ਚਾਰੇ ਪਾਸੇ ਹੋਰਡਿੰਗ ਦੇਖ ਕੇ ਮੈਨੂੰ ਲੱਗਾ ਜਿਵੇਂ ਮੈਂ ਅਮਿਤਾਭ ਬੱਚਨ ਹਾਂ। ਮੋਦੀ ਵੈਸੇ ਵੀ ਮੇਰੇ ਖਾਸ ਦੋਸਤ ਹਨ।

ਇਹ ਵੀ ਪੜ੍ਹੋ: CM ਮਾਨ ਦਾ ਵੱਡਾ ਫੈਸਲਾ- ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਬਣਾਈ ਜਾਵੇਗੀ ਲਾਇਬ੍ਰੇਰੀ

ਦੱਸ ਦੇਈਏ ਕਿ ਇਸ ਤੋਂ ਇਲਾਵਾ ਵੀਰਵਾਰ ਦਾ ਦਿਨ ਗੁਜਰਾਤ ਵਿੱਚ ਬਿਤਾਉਣ ਵਾਲੇ ਜਾਨਸਨ ਨੇ ਉੱਥੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਉੱਥੇ ਦੇ ਲੋਕਾਂ ਨੇ ਮੇਰਾ ਦਿਲੋਂ ਸਵਾਗਤ ਕੀਤਾ । ਇਹ ਸੱਚਮੁੱਚ ਇੱਕ ਯਾਦਗਾਰੀ ਇਸਤਕਬਾਲ ਸੀ। ਇਸ ਤੋਂ ਪਹਿਲਾਂ ਮੈਂ ਦੁਨੀਆਂ ਵਿੱਚ ਇੰਨਾ ਸ਼ਾਨਦਾਰ ਸਵਾਗਤ ਪਹਿਲਾਂ ਕਦੇ ਨਹੀਂ ਦੇਖਿਆ ਸੀ। ਗੁਜਰਾਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ। ਇਹ ਪੀਐੱਮ ਮੋਦੀ ਦਾ ਗ੍ਰਹਿ ਰਾਜ ਹੈ ਅਤੇ ਮੈਂ ਉੱਥੇ ਪਹਿਲੀ ਵਾਰ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

The post ਭਾਰਤ ਦੌਰੇ ਤੋਂ ਖੁਸ਼ ਜਾਨਸਨ ਬੋਲੇ-“ਮੈਂ ਖੁਦ ਨੂੰ ਅਮਿਤਾਭ ਬੱਚਨ ਵਰਗਾ ਮਹਿਸੂਸ ਕਰ ਰਿਹਾ ਹਾਂ- ਥੈਂਕਸ ਮੋਦੀ ਜੀ” appeared first on Daily Post Punjabi.

ਦੋ ਦਿਨਾਂ ਦੌਰੇ ਲਈ ਅਹਿਮਦਾਬਾਦ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ, ਭਲਕੇ PM ਮੋਦੀ ਨਾਲ ਕਰਨਗੇ ਮੁਲਾਕਾਤ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਤੋਂ ਦੋ ਦਿਨ ਦੌਰੇ ਲਈ ਭਾਰਤ ਪਹੁੰਚ ਗਏ ਹਨ । ਕੁਝ ਸਮਾਂ ਪਹਿਲਾਂ ਹੀ PM ਜਾਨਸਨ ਦਾ ਜਹਾਜ਼ ਅਹਿਮਦਾਬਾਦ ਪਹੁੰਚਿਆ। ਅਹਿਮਦਾਬਾਦ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ । ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਨੇ ਏਅਰਪੋਰਟ ‘ਤੇ ਬ੍ਰਿਟਿਸ਼ ਪੀਐੱਮ ਦਾ ਸਵਾਗਤ ਕੀਤਾ। ਉੱਥੇ ਹੀ ਕੁਝ ਲੋਕਾਂ ਨੇ ਹੱਥ ਵਿੱਚ ਤਿਰੰਗਾ ਅਤੇ ਵੇਲਕਮ ਟੂ ਇੰਡੀਆ ਦੀਆਂ ਹੋਰਡਿੰਗਜ ਲੈ ਕੇ ਬੋਰਿਸ ਜਾਨਸਨ ਦਾ ਸਵਾਗਤ ਕੀਤਾ ।

Boris Johnson India visit

ਇਹ ਪਹਿਲਾ ਮੌਕਾ ਹੈ ਕਿ ਜਦੋਂ ਬ੍ਰਿਟਿਸ਼ ਪੀਐੱਮ ਗੁਜਰਾਤ ਦਾ ਦੌਰਾ ਕਰ ਰਹੇ ਹਨ । ਗੁਜਰਾਤ ਵਿੱਚ ਬ੍ਰਿਟਿਸ਼ ਪੀਐੱਮ ਜੁਆਇੰਟ ਟਰੇਡ ਦੇ ਕਈ ਮਹੱਤਵਪੂਰਨ ਨਿਵੇਸ਼ ਪ੍ਰਸਤਾਵਾਂ ਦੀ ਘੋਸ਼ਣਾ ਕਰਨਗੇ। ਭਾਰਤ ਅਤੇ ਬ੍ਰਿਟੇਨ ਦੋਵੇਂ ਹੀ ਫ੍ਰੀ ਟਰੇਡ ਐਗਰੀਮੈਂਟ ਨੂੰ ਲੈ ਕੇ ਪਾਜ਼ੀਟਿਵ ਰੁਖ ਦਿਖਾ ਰਹੇ ਹਨ । ਉਮੀਦ ਕੀਤੀ ਜਾ ਰਹੀ ਹੈ ਕਿ ਜਾਨਸਨ ਦਾ ਇਹ ਦੌਰਾ ਇੱਕ ਅਹਿਮ ਤਰੱਕੀ ਹੋਵੇਗੀ । ਬ੍ਰਿਟੇਨ, ਭਾਰਤ ਦੇ ਨਾਲ ਸਾਲਨਾ ਕਾਰੋਬਾਰ ਨੂੰ 2.89 ਲੱਖ ਕਰੋੜ ਤੱਕ ਲੈ ਜਾਣ ਦਾ ਚਾਹਵਾਨ ਹੈ।

ਇਹ ਵੀ ਪੜ੍ਹੋ: ਬਾਜਵਾ ਦਾ ‘ਆਪ’ ‘ਤੇ ਨਿਸ਼ਾਨਾ, ‘CM ਹਾਊਸ ਤੋਂ ਰਾਘਵ ਚੱਢਾ ਬਦਲ ਰਹੇ ਨੇ ਪੰਜਾਬ ਦੇ ਅਫਸਰ’

ਬ੍ਰਿਟਿਸ਼ ਪ੍ਰਧਾਨ ਮੰਤਰੀ ਵੀਰਵਾਰ ਨੂੰ ਗੁਜਰਾਤ ਵਿੱਚ ਕਈ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣਗੇ। ਇਸ ਤੋਂ ਬਾਅਦ ਉਹ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ। 22 ਅਪ੍ਰੈਲ ਨੂੰ ਪੀਐਮ ਮੋਦੀ ਨਾਲ ਅਹਿਮ ਬੈਠਕ ਕਰਨਗੇ । ਬ੍ਰਿਟੇਨ ਦੇ ਪੀਐਮ ਦੀ ਭਾਰਤ ਦੌਰੇ ਤੋਂ ਪਹਿਲਾਂ ‘ਨਵੇਂ ਯੁਗ ਦੀ ਟ੍ਰੇਡ ਡੀਲ’ ਦੀ ਕਾਫੀ ਚਰਚਾ ਹੈ । ਇਸ ਡੀਲ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਵੱਖਰਾ ਦੱਸਿਆ ਜਾ ਰਿਹਾ ਹੈ।

Boris Johnson India visit

ਦੱਸ ਦੇਈਏ ਕਿ ਭਾਰਤ ਯਾਤਰਾ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਟਵੀਟ ਕਰ ਕਿਹਾ ਕਿ ਭਾਰਤ ਆਰਥਿਕ ਮਹਾਸ਼ਕਤੀ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਮੌਜੂਦਾ ਸਥਿਤੀਆਂ ਦੀ ਸਥਿਤੀ ਵਿੱਚ ਭਾਰਤ, ਬ੍ਰਿਟੇਨ ਦੀ ਅਹਿਮ ਰਣਨੀਤਿਕ ਸਾਂਝੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਯਾਤਰਾ ਨਾਲ ਰੁਜ਼ਗਾਰ ਦੇ ਮੌਕੇ, , ਸੁਰੱਖਿਆ ਅਤੇ ਆਰਥਿਕ ਵਿਕਾਸ ਦੇ ਰਿਸ਼ਤਿਆਂ ਵਿੱਚ ਵਾਧਾ ਹੋਵੇਗਾ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਦੋ ਦਿਨਾਂ ਦੌਰੇ ਲਈ ਅਹਿਮਦਾਬਾਦ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ, ਭਲਕੇ PM ਮੋਦੀ ਨਾਲ ਕਰਨਗੇ ਮੁਲਾਕਾਤ appeared first on Daily Post Punjabi.