Both accused arrested Archives - Daily Post Punjabi

ਲੁਧਿਆਣਾ ‘ਚ 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ: ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ, 15.22 ਲੱਖ ਬਰਾਮਦ
ਲੁਧਿਆਣਾ ਵਿੱਚ ਹੋਏ 28 ਲੱਖ ਦੀ ਲੁੱਟ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਲੁੱਟ ਦੀ ‘ਚ ਸ਼ਾਮਲ ਦੋਵੇਂ ਮੁਲਜ਼ਮ ਨੂੰ ਪੁਲਿਸ ਨੇ ਦਿੱਲੀ ਤੋਂ ਕਾਬੂ ਕੀਤਾ ਹੈ। ਚਾਰ ਦਿਨ ਪਹਿਲਾਂ ਦੋਨਾਂ ਲੁਟੇਰਿਆਂ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਰੇਂਜ ਰੋਵਰ ਕਾਰ ਵਿੱਚੋਂ 28 ਲੱਖ ਰੁਪਏ ਚੋਰੀ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਸੰਜੂ ਅਤੇ ਸੁਮਿਤ ਵਜੋਂ ਹੋਈ ਹੈ। ਬਦਮਾਸ਼ ਬਠਿੰਡਾ ਦੇ ਨੰਦੂ ਚੌਕ ਦੇ ਰਹਿਣ ਵਾਲੇ ਹਨ।

Ludhiana Rs 28 lakh robbery case

ਇਹ ਬਦਮਾਸ਼ ਨਵੀਂ ਦਿੱਲੀ ਦੇ ਮਦਨ ਗਿਰੀ ਤੋਂ ਫੜੇ ਗਏ ਹਨ। ਚੋਰਾਂ ਕੋਲੋਂ ਕੁੱਲ 15 ਲੱਖ 22 ਹਜ਼ਾਰ 500 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਕੋਲੋਂ ਕਾਰੋਬਾਰੀ ਕਰਨ ਅਰੋੜਾ ਦੇ ਲਾਇਸੈਂਸੀ ਹਥਿਆਰ ਦੀ ਕਾਪੀ ਅਤੇ ਰਜਿਸਟਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਦੋਵਾਂ ਬਦਮਾਸ਼ਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਹੋਰ ਵਾਰਦਾਤਾਂ ਦਾ ਖੁਲਾਸਾ ਕੀਤਾ ਜਾ ਸਕੇ।

Ludhiana Rs 28 lakh robbery case

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਦਮਾਸ਼ ਚੋਰ ਉਨ੍ਹਾਂ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਜਿਨ੍ਹਾਂ ਕਾਰਾਂ ਵਿੱਚ ਬੈਗ ਪਏ ਸਨ। ਕਾਰਾਂ ਦਾ ਪਿੱਛਾ ਕਰਨ ਤੋਂ ਬਾਅਦ ਜਦੋਂ ਉਕਤ ਕਾਰਾਂ ਲਾਲ ਬੱਤੀ ਜਾਂ ਪੈਟਰੋਲ ਪੰਪ ‘ਤੇ ਰੁਕਦੀਆਂ ਸਨ ਤਾਂ ਮੌਕਾ ਦੇਖ ਕੇ ਬੈਗ ਚੋਰੀ ਕਰਕੇ ਭੱਜ ਜਾਂਦੇ ਸਨ। ਇਹ ਬਦਮਾਸ਼ ਕਾਰ ਚੋਰ ਨੂੰ ਦੱਸਦੇ ਹਨ ਕਿ ਉਸਦੀ ਕਾਰ ਪੰਕਚਰ ਹੈ ਜਾਂ ਵਿੰਡਸ਼ੀਲਡ ਖੁੱਲ੍ਹੀ ਹੈ। ਇਸ ਤਰ੍ਹਾਂ ਕਾਰ ਚਾਲਕ ਦਾ ਧਿਆਨ ਭਟਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : GST ਵਿਭਾਗ ਲਾਂਚ ਕਰੇਗਾ ਮੋਬਾਈਲ ਐਪ, ਗਾਹਕ ਬਿੱਲ ਅਪਲੋਡ ਕਰਕੇ ਡਰਾਅ ਰਾਹੀਂ ਜਿੱਤ ਸਕਣਗੇ ਇਨਾਮ

ਸਿੱਧੂ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੇ ਇਸ ਮਾਮਲੇ ‘ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਘਟਨਾ ਵਾਲੀ ਥਾਂ ਤੇ ਲੱਗੇ CCTV ਕੈਮਰੇ ‘ਚ ਕੈਦ ਹੋ ਗਏ ਸੀ। ਪੁਲਿਸ ਨੂੰ CCTV ਫੁਟੇਜ ਦੀ ਮਦਦ ਤੋਂ ਬਾਅਦ ਪਤਾ ਲੱਗਾ ਕਿ ਬਦਮਾਸ਼ ਚੋਰ ਦਿੱਲੀ ਵੱਲ ਭੱਜ ਗਏ ਹਨ। ਪੁਲਿਸ ਨੇ ਘਟਨਾ ਦੇ 4 ਦਿਨ ਬਾਅਦ ਹੀ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਫੜ ਲਿਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਲੁਧਿਆਣਾ ‘ਚ 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ: ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ, 15.22 ਲੱਖ ਬਰਾਮਦ appeared first on Daily Post Punjabi.