boy took off his turban during bhangra Archives - Daily Post Punjabi

ਭੰਗੜੇ ਦੌਰਾਨ ਪੱਗ ਲਾਹ ਕੇ ਰੱਖਣ ਵਾਲੇ ਮੁੰਡੇ ਨੇ ਗੁਰੂ ਘਰ ਜਾ ਕੇ ਮੰਗੀ ਮੁਆਫ਼ੀ, ਕਿਹਾ-ਜੋ ਹੋਇਆ ਠੀਕ ਨਹੀਂ ਹੋਇਆ”
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਅੰਮ੍ਰਿਤਸਰ ਦਾ ਰਹਿਣ ਵਾਲਾ ਇਕ ਨੌਜਵਾਨ ਦੀ ਸਟੇਜ ‘ਤੇ ਪੇਸ਼ਕਾਰੀ ਦਿੰਦੇ ਸਮੇਂ ਪੱਗ ਢਿੱਲੀ ਹੋ ਜਾਂਦੀ ਹੈ ਜਿਸ ਕਰਕੇ ਉਹ ਪੱਗ ਉਤਾਰ ਕੇ ਹੇਠਾਂ ਸਟੇਜ ‘ਤੇ ਰੱਖ ਦਿੰਦਾ ਹੈ ਤੇ ਇਸ ਤੋਂ ਬਾਅਦ ਖੁੱਲ੍ਹੇ ਵਾਲਾਂ ਵਿਚ ਹੀ ਸਟੇਜ ‘ਤੇ ਪੇਸ਼ਕਾਰੀ ਦੇਣ ਲੱਗਦਾ ਹੈ, ਜਿਸ ਦਾ ਲੋਕਾਂ ਵੱਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਸੀ।

ਭੰਗੜੇ ਦੌਰਾਨ ਪੱਗ ਲਾਹ ਕੇ ਰੱਖਣ ਵਾਲੇ ਮੁੰਡੇ ਨਰੈਣ ਸਿੰਘ ਨੇ ਹੁਣ ਗੁਰੂ ਘਰ ਜਾ ਕੇ ਮੁਆਫ਼ੀ ਮੰਗ ਲਈ ਹੈ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਕਿਹਾ-ਜੋ ਹੋਇਆ ਠੀਕ ਨਹੀਂ ਹੋਇਆ। ਮੇਰਾ ਸਾਰਾ ਪਰਿਵਾਰ ਅੰਮ੍ਰਿਤਸਰਧਾਰੀ ਹੈ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਹੁਣ ਮੈਂ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਘਰ ਆਇਆ ਹਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭੰਗੜੇ ਦੌਰਾਨ ਪੱਗ ਲਾਹ ਕੇ ਰੱਖਣ ਵਾਲੇ ਮੁੰਡੇ ਨੇ ਗੁਰੂ ਘਰ ਜਾ ਕੇ ਮੰਗੀ ਮੁਆਫ਼ੀ, ਕਿਹਾ-ਜੋ ਹੋਇਆ ਠੀਕ ਨਹੀਂ ਹੋਇਆ” appeared first on Daily Post Punjabi.