boy Archives - Daily Post Punjabi

ਅੱਖਾਂ ‘ਤੇ ਪੱਟੀ ਬੰਨ੍ਹ ਕੇ 6 ਸਾਲਾਂ ਬੱਚੇ ਦਾ ਅਨੋਖਾ ਕਮਾਲ (ਦੇਖੋ ਤਸਵੀਰਾਂ)
boy skating guinness world records: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਦੁਨੀਆ ‘ਚ ਹਰ ਖੇਤਰ ‘ਚ ਬਹੁਤ ਸਾਰੇ ਰਿਕਾਰਡ ਬਣਦੇ ਦੇਖੇ ਗਏ ਹਨ, ਜਿਸ ‘ਚ ਹੁਣ ਪੰਜਾਬ ਵੀ ਮੱਲਾਂ ਮਾਰ ਰਿਹਾ ਹੈ, ਜਾਣਕਾਰੀ ਮੁਤਾਬਕ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਦੇ 6 ਸਾਲਾਂ ਬੱਚੇ ਨੇ ਖੇਡ ਦੀ ਦੁਨੀਆਂ ‘ਚ ਅਜਿਹਾ ਕਮਾਲ ਦਿਖਾਇਆ ਹੈ ਕਿ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੱਸ ਦੇਈਏ ਕਿ ਇਹ 6 ਸਾਲਾਂ ਬੱਚਾ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਜਿਸ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ 1 ਘੰਟਾ 16 ਮਿੰਟਾਂ ‘ਚ 16 ਕਿਲੋਮੀਟਰ ਦਾ ਸਕੇਟਿੰਗ ਰਿਕਾਰਡ ਬਣਾਇਆ ਹੈ। 6 ਸਾਲਾ ਬੱਚੇ ਨੇ ਇਸ ਅਨੋਖੇ ਵਿਸ਼ਵ ਰਿਕਾਰਡ ਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਜਾਵੇਗਾ।

boy skating guinness world records

ਬੱਚੇ ਦੇ ਪਿਤਾ ਸੁਰਿੰਦਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ‘ਚ ਵਿਸ਼ਵ ਰਿਕਾਰਡ ਇਸ ਸ਼੍ਰੇਣੀ ‘ਚ 14 ਕਿਲੋਮੀਟਰ ਸਕੇਟਿੰਗ ਦਾ ਹੈ। ਉਹ ਇਸ ਰਿਕਾਰਡ ਦੇ ਬਾਰੇ ‘ਚ ਵੇਰਵਾ ਗਿਨੀਜ਼ ਬੁੱਕ ਰਿਕਾਰਡ ਲਈ ਭੇਜਣਗੇ।

boy skating guinness world records

ਦੱਸਣਯੋਗ ਹੈ ਕਿ 6 ਸਾਲਾ ਪ੍ਰਣਬ ਪਹਿਲਾਂ ਵੀ ਸਕੇਟਿੰਗ ‘ਚ ਹਿੱਸਾ ਲੈਂਦਾ ਰਹਿੰਦਾ ਹੈ। ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਖੇਡ ਦੀ ਦੁਨੀਆ ਛੋਟੀ ਉਮਰ ‘ਚ ਨਵੇਂ ਰਿਕਾਰਡ ਕਾਇਮ ਕਰਨਾ ਉਸ ਦਾ ਟੀਚਾ ਹੈ। ਇਸ ਤੋਂ ਪਹਿਲਾਂ ਪ੍ਰਣਬ ਨੇ ਅਟੈਂਪਟ ਫਾਰ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ ਕਰਵਾਉਣ ਲਈ 30 ਕਿਲੋਮੀਟਰ ਦੀ ਮੈਰਾਥਨ 2 ਘੰਟੇ 13 ਮਿੰਟ ‘ਚ ਪੂਰੀ ਕੀਤੀ ਸੀ। ਇਹੀ ਨਹੀਂ, ਪ੍ਰਣਬ ਫਰਸਟ ਮੋਰੰਗ ਇੰਡੋ ਨੇਪਾਲ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ 500 ਤੇ 1000 ਮੀਟਰ ਰੇਸ ‘ਚ ਗੋਲਡ ਮੈਡਲ ਹਾਸਲ ਕਰ ਚੁੱਕਾ ਹੈ।

The post ਅੱਖਾਂ ‘ਤੇ ਪੱਟੀ ਬੰਨ੍ਹ ਕੇ 6 ਸਾਲਾਂ ਬੱਚੇ ਦਾ ਅਨੋਖਾ ਕਮਾਲ (ਦੇਖੋ ਤਸਵੀਰਾਂ) appeared first on Daily Post Punjabi.

ਮਾਪਿਆਂ ਦੀ ਝਿੜਕਾਂ ਤੋਂ ਡਰਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਉੱਜੜ ਗਿਆ ਪਰਿਵਾਰ
mobile missing boy suicide: ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ 6ਵੀਂ ਕਲਾਸ ਦੇ ਵਿਦਿਆਰਥੀ ਨੇ ਮਾਪਿਆਂ ਦੀ ਝਿੜਕਾਂ ਤੋਂ ਡਰਦੇ ਹੋਏ ਖੌਫਨਾਕ ਕਦਮ ਚੁੱਕ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਮ੍ਰਿਤਕ ਆਪਣੇ ਮਾਪਿਆ ਦਾ ਇਕਲੌਤਾ ਪੁੱਤਰ ਸੀ ਅਤੇ ਜਿਸ ਦੀ ਪਛਾਣ ਜੈਦੇਵ ਨਾਂ ਨਾਲ ਹੋਈ। ਮ੍ਰਿਤਕ ਦਾ ਪਿਤਾ ਇਕ ਫੈਕਟਰੀ ‘ਚ ਡਰਾਈਵਰ ਸੀ ਅਤੇ ਮਾਂ ਵੀ ਨੌਕਰੀ ਕਰਦੀ ਸੀ।

mobile missing boy suicide

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਜੈਦੇਵ ਦੇ ਮਾਤਾ-ਪਿਤਾ ਸ਼ੁੱਕਰਵਾਰ ਨੂੰ ਕੰਮ ‘ਤੇ ਗਏ ਹੋਏ ਸੀ। ਜਦੋਂ ਉਹ ਸ਼ਾਮ ਨੂੰ 6 ਵਜੇ ਵਾਪਿਸ ਪਰਤੇ ਤਾਂ ਪੁੱਤਰ ਨੇ ਫਾਹਾ ਲਿਆ ਹੋਇਆ ਸੀ। ਮਾਪਿਆਂ ਨੇ ਆਉਂਦਿਆਂ ਸਾਰ ਹੀ ਬੱਚੇ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਮ੍ਰਿਤਕ ਦੱਸਿਆ। ਪੁਲਿਸ ਨੇ ਦੱਸਿਆ ਕਿ ਸਵੇਰੇ ਖੇਡਦੇ ਹੋਏ ਜੈਦੇਵ ਦਾ ਮੋਬਾਇਲ ਫੋਨ ਗੁੰਮ ਹੋ ਗਿਆ ਸੀ ਜਿਸ ਕਾਰਨ ਜੈਦੇਵ ਨੂੰ ਆਪਣੇ ਮਾਪਿਆਂ ਦੀ ਝਿੜਕਾਂ ਤੋਂ ਡਰਦੇ ਹੋਏ ਇਹ ਕਦਮ ਚੁੱਕ ਲਿਆ।

The post ਮਾਪਿਆਂ ਦੀ ਝਿੜਕਾਂ ਤੋਂ ਡਰਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਉੱਜੜ ਗਿਆ ਪਰਿਵਾਰ appeared first on Daily Post Punjabi.

ਮਾਪੇ ਛੱਡ ਕੁੜੀ ਨੇ ਕਰਵਾਇਆ ਪ੍ਰੇਮ ਵਿਆਹ, ਹੁਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜ਼ਬੂਰ
Girl love marriage left boy: ਲੁਧਿਆਣਾ ‘ਚ ਇਕ ਲੜਕੀ ਨੂੰ ਪ੍ਰੇਮ ਵਿਆਹ ਕਰਵਾਉਣ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜਾਣਕਾਰੀ ਮੁਤਾਬਕ ਇੱਥੋ ਦੀ ਲੜਕੀ ਨੀਲਮ ਦਾ ਕਹਿਣਾ ਹੈ ਕਿ ਪਿਛਲੇ ਸਾਲ ਨਵੰਬਰ ‘ਚ ਗਿੱਲ ਰੋਡ ਦੇ ਰਹਿਣ ਵਾਲੇ ਦਲਜੀਤ ਸਿੰਘ ਉਰਫ ਰਾਜ ਨਾਲ ਉਸ ਨੇ ਪ੍ਰੇਮ ਵਿਆਹ ਕਰਵਾਇਆ ਸੀ ਪਰ ਕੁਝ ਸਮੇਂ ਬਾਅਦ ਉਸਦੇ ਪਤੀ ਅਤੇ ਉਸਦੇ ਪਰਿਵਾਰ ਵਲੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਉਸ ਨੇ ਆਪਣੇ ਪੇਕਿਆਂ ਤੋਂ ਇਕ ਲੱਖ ਰੁਪਏ ਦੀ ਨਗਦੀ ਸਹੁਰਾ ਪਰਿਵਾਰ ਨੂੰ ਦੇ ਦਿੱਤੀ ਪਰ ਫਿਰ ਵੀ ਸਹੁਰਾ ਪਰਿਵਾਰ ਵੱਲੋਂ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਨੂੰ ਮਾਨਸਿਕ ਤੌਰ ‘ਤੇ ਵੀ ਪਰੇਸ਼ਾਨ ਕੀਤਾ ਜਾਣ ਲੱਗਾ ਸੀ ਅਤੇ ਘਰ ‘ਚ ਦਾਖਲ ਹੋਣ ‘ਤੇ ਵੀ ਰੋਕ ਲਾ ਦਿੱਤੀ ਗਈ ਸੀ। ਇਸ ਤੋਂ ਬਾਅਦ ਜਦੋਂ ਪੀੜਤ ਲੜਕੀ ਪੁਲਿਸ ਕੋਲ ਪਹੁੰਚੀ ਤਾਂ ਉੱਥੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ।

Girl love marriage left boy

ਦੂਜੇ ਪਾਸੇ ਲੜਕੀ ਦੇ ਪਤੀ ਵੱਲੋਂ ਲੜਕੀ ‘ਤੇ ਪਹਿਲਾ ਵਿਆਹ ਛੁਪਾਉਣ ਦਾ ਦੋਸ਼ ਲਾਇਆ ਗਿਆ ਹੈ,,,ਲੜਕੇ ਦਾ ਕਹਿਣਾ ਹੈ ਨੀਲਮ ਨੇ ਉਸਦੇ ਨਾਲ ਝੂਠ ਬੋਲ ਕੇ ਵਿਆਹ ਕਰਵਾਇਆ ਹੈ, ਜਿਸਦੇ ਉਸ ਕੋਲ ਸਬੂਤ ਵੀ ਮੌਜੂਦ ਹਨ ਫਿਲਹਾਲ ਦੋਨਾਂ ਧਿਰਾਂ ਦਾ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

The post ਮਾਪੇ ਛੱਡ ਕੁੜੀ ਨੇ ਕਰਵਾਇਆ ਪ੍ਰੇਮ ਵਿਆਹ, ਹੁਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜ਼ਬੂਰ appeared first on Daily Post Punjabi.