BPCL launches new feature Archives - Daily Post Punjabi

7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ WhatsApp ਤੋਂ ਵੀ ਹੋਵੇਗੀ ਗੈਸ ਦੀ ਬੁਕਿੰਗ
BPCL launches new feature: ਨਵੀਂ ਦਿੱਲੀ: ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ । ਇਸਦੇ ਤਹਿਤ ਹੁਣ BPCL ਦੇ ਗਾਹਕ ਹੁਣ ਵਟਸਐਪ ਰਾਹੀਂ ਵੀ ਰਸੋਈ ਗੈਸ ਬੁੱਕ ਕਰ ਸਕਣਗੇ । ਬੀਪੀਸੀਐਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਸਥਿਤ ਭਾਰਤ ਗੈਸ ਦੇ ਗ੍ਰਾਹਕ ਕਿਸੇ ਵੀ ਸਥਾਨ ‘ਤੇ ਹੁੰਦੇ ਹੋਏ ਵਟਸਐਪ ਰਾਹੀਂ ਰਸੋਈ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ ।

BPCL launches new feature

ਕੰਪਨੀ ਅਨੁਸਾਰ ਵਟਸਐਪ ‘ਤੇ ਇਹ ਬੁਕਿੰਗ BPCL ਸਮਾਰਟਲਾਈਨ ਨੰਬਰ 1800224344 ‘ਤੇ ਕੀਤੀ ਜਾ ਸਕਦੀ ਹੈ। ਗਾਹਕ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਬੁਕਿੰਗ ਕਰਾਉਣੀ ਪਵੇਗੀ । ਇਸ ਸਬੰਧੀ ਬੀਪੀਸੀਐਲ ਅਧਿਕਾਰੀ ਅਰੁਣ ਸਿੰਘ ਨੇ ਕਿਹਾ ਕਿ ਐਲਪੀਜੀ ਦੀ ਬੁਕਿੰਗ ਦੀ ਇਸ ਵਿਵਸਥਾ ਨਾਲ ਗਾਹਕਾਂ ਨੂੰ ਵਧੇਰੇ ਸਹੂਲਤ ਮਿਲੇਗੀ । ਵਟਸਐਪ ਹੁਣ ਆਮ ਲੋਕਾਂ ਵਿੱਚ ਬਹੁਤ ਆਮ ਹੋ ਗਿਆ ਹੈ।  ਹਰ ਵਰਗ ਫਿਰ ਭਾਵੇਂ ਕੋਈ ਜਵਾਨ ਹੋਵੇ ਜਾਂ ਬੁੱਢਾ, ਹਰ ਕੋਈ ਇਸ ਦੀ ਵਰਤੋਂ ਕਰਦਾ ਹੈ ਅਤੇ ਇਸ ਨਵੀਂ ਸ਼ੁਰੂਆਤ ਨਾਲ ਅਸੀਂ ਆਪਣੇ ਗਾਹਕਾਂ ਦੇ ਹੋਰ ਨੇੜੇ ਪਹੁੰਚਾਗੇ ।

BPCL launches new feature

ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ, ਐਲਪੀਜੀ ਦੇ ਇੰਚਾਰਜ ਟੀ. ਪੀਤਾਂਬਰਮ ਨੇ ਕਿਹਾ ਕਿ ਵਟਸਐਪ ਰਾਹੀਂ ਬੁਕਿੰਗ ਕਰਨ ਤੋਂ ਬਾਅਦ ਗਾਹਕ ਨੂੰ ਬੁਕਿੰਗ ਦਾ ਸੰਦੇਸ਼ ਮਿਲੇਗਾ । ਇਸਦੇ ਨਾਲ ਹੀ ਉਸਨੂੰ ਇੱਕ ਲਿੰਕ ਵੀ ਮਿਲੇਗਾ, ਜਿਸ ‘ਤੇ ਉਹ ਡੈਬਿਟ ਜਾਂ ਕ੍ਰੈਡਿਟ ਕਾਰਡ, ਯੂ.ਪੀ.ਆਈ. ਅਤੇ ਐਮਾਜ਼ੋਨ ਵਰਗੇ ਹੋਰ ਐਪਸ ਰਾਹੀਂ ਭੁਗਤਾਨ ਵੀ ਕਰ ਸਕਦੇ ਹਨ ।

ਉਨ੍ਹਾਂ ਨੇ ਕਿਹਾ ਕਿ ਕੰਪਨੀ ਇਸ ਦੇ ਨਾਲ ਹੀ ਐਲ.ਪੀ.ਜੀ. ਦੀ ਡਿਲੀਵਰੀ ‘ਤੇ ਨਜ਼ਰ ਰੱਖਣ ਅਤੇ ਗਾਹਕਾਂ ਤੋਂ ਉਨ੍ਹਾਂਂ ਦੇ ਫੀਡਬੈਕ ਲੈਣ ਵਰਗੇ ਨਵੇਂ ਕਦਮ ਵੀ ਦੇਖ ਰਹੀ ਹੈ । ਆਉਣ ਵਾਲੇ ਦਿਨਾਂ ਵਿੱਚ ਕੰਪਨੀ ਗਾਹਕਾਂ ਨੂੰ ਸੁਰੱਖਿਆ ਜਾਗਰੂਕਤਾ ਦੇ ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗੀ । ਦੱਸ ਦੇਈਏ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਡਿਸਟ੍ਰੀਬਿਊਸ਼ਨ ਕੰਪਨੀ ਹੈ । ਕੰਪਨੀ ਦੇ 7.10 ਕਰੋੜ LPG ਗਾਹਕ ਹਨ ।

The post 7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ WhatsApp ਤੋਂ ਵੀ ਹੋਵੇਗੀ ਗੈਸ ਦੀ ਬੁਕਿੰਗ appeared first on Daily Post Punjabi.