brain eating amoeba virus Archives - Daily Post Punjabi

ਦੇਸ਼ ‘ਚ ਦਿਮਾਗ ਖਾਣ ਵਾਲੇ ਅਮੀਬਾ ਨਾਲ ਮੌ.ਤ, ਨੱਕ ਰਾਹੀਂ ਵੜਦਾ ਏ ਸਰੀਰ ਦੇ ਅੰਦਰ, ਰਹੋ ਸਾਵਧਾਨ
ਕੇਰਲ ਦੇ ਅਲਾਪੁਝਾ ‘ਚ ਦੂਸ਼ਿਤ ਪਾਣੀ ‘ਚ ਰਹਿ ਰਹੇ ਫ੍ਰੀ ਲਿਵਿੰਗ ਅਮੀਬਾ ਕਾਰਨ 15 ਸਾਲਾਂ ਮੁੰਡੇ ਦੀ ਮੌਤ ਹੋ ਗਈ। ਗੁਰੂ ਦੱਤ ਨਾਂ ਦਾ ਇਹ ਲੜਕਾ 10ਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਨੂੰ ਪ੍ਰਾਇਮਰੀ ਅਮੀਬਿਕ ਮੇਨਿੰਗੋਏਨਸੇਫਲਾਇਟਿਸ ਇਨਫੈਕਸ਼ਨ ਹੋਇਆ ਸੀ। ਇਸ ਕਾਰਨ ਗੁਰੂ ਦੱਤ ਨੂੰ ਬੁਖਾਰ ਅਤੇ ਦੌਰੇ ਪੈ ਗਏ। ਜਾਂਚ ‘ਚ ਇਨਫੈਕਸ਼ਨ ਦਾ ਪਤਾ ਲੱਗਾ ਹੈ।

ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ੁੱਕਰਵਾਰ ਨੂੰ ਬੱਚੇ ਦੀ ਮੌਤ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਗੰਦੇ ਪਾਣੀ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਕਿਉਂਕਿ ਇਹ ਅਮੀਬਾ ਨੱਕ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦਾ ਹੈ।

ਗੁਰੂ ਦੱਤ 1 ਜੁਲਾਈ ਤੋਂ ਅਲਪੁੱਝਾ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਸੀ। ਬਾਅਦ ਵਿਚ ਪਤਾ ਲੱਗਾ ਕਿ ਉਹ ਪਨਾਲੀ ਵਿੱਚ ਇੱਕ ਝਰਨੇ ਹੇਠਾਂ ਨਹਾਉਂਦੇ ਹੋਏ ਇਸ ਦੀ ਲਪੇਟ ਵਿੱਚ ਆ ਗਿਆ ਸੀ।

ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਅਮੀਬਾ ਖੜ੍ਹੇ ਪਾਣੀ ਵਿੱਚ ਰਹਿੰਦਾ ਹੈ ਅਤੇ ਨੱਕ ਦੀ ਪਤਲੀ ਚਮੜੀ ਰਾਹੀਂ ਅੰਦਰ ਦਾਖ਼ਲ ਹੁੰਦਾ ਹੈ। ਇਹ ਛੂਤ ਦੀ ਬਿਮਾਰੀ ਨਹੀਂ ਹੈ। ਅਜਿਹਾ ਬਹੁਤ ਘੱਟ ਹੁੰਦਾ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਅਜਿਹੇ 5 ਮਾਮਲੇ ਸਾਹਮਣੇ ਆ ਚੁੱਕੇ ਹਨ।

ਪਹਿਲਾ ਮਾਮਲਾ 2016 ਵਿੱਚ ਆਇਆ ਸੀ। ਇਸ ਤੋਂ ਬਾਅਦ 2019, 2020 ਅਤੇ 2022 ਵਿੱਚ ਇੱਕ-ਇੱਕ ਕੇਸ ਮਿਲਿਆ ਸੀ। ਇਨ੍ਹਾਂ ਸਾਰੇ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਬਿਮਾਰੀ ਦੇ ਲੱਛਣ ਹਨ ਬੁਖਾਰ, ਸਿਰ ਦਰਦ, ਉਲਟੀਆਂ ਅਤੇ ਦੌਰੇ ਹਨ।

ਅਮਰੀਕਾ ਦੇ ਰੋਗ ਰੋਕੂ ਕੇਂਦਰਾਂ ਮੁਤਾਬਕ ਪੀਏਐਮ ਇੱਕ ਅਮੀਬਾ ਜਾਂ ਨੇਗਲੇਰੀਆ ਫਾਉਲੇਰੀ ਨਾਂ ਦੇ ਇੱਕ ਸੈੱਲ ਵਾਲੇ ਜੀਵਾਣੂ ਦੇ ਕਾਰਨ ਦਿਮਾਗ ਦੀ ਇਨਫੈਕਸ਼ਨ ਹੈ। ਇਹ ਅਮੀਬਾ ਮਿੱਟੀ ਅਤੇ ਗਰਮ ਤਾਜ਼ੇ ਪਾਣੀ ਵਿੱਚ ਰਹਿੰਦਾ ਹੈ, ਜਿਵੇਂ ਕਿ ਝੀਲਾਂ, ਨਦੀਆਂ ਅਤੇ ਗਰਮ ਚਸ਼ਮੇ।

ਇਹ ਵੀ ਪੜ੍ਹੋ : ਬਾਲਾਸੋਰ ਟ੍ਰੇਨ ਹਾਦਸੇ ‘ਚ CBI ਦਾ ਵੱਡਾ ਐਕਸ਼ਨ, 3 ਰੇਲਵੇ ਮੁਲਾਜ਼ਮ ਕੀਤੇ ਗ੍ਰਿਫ਼ਤਾਰ

ਇਸ ਨੂੰ ਆਮ ਤੌਰ ‘ਤੇ ‘ਬ੍ਰੇਨ ਈਟਿੰਗ ਅਮੀਬਾ’ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਅਮੀਬਾ ਵਾਲਾ ਪਾਣੀ ਨੱਕ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਦਿਮਾਗ ਨੂੰ ਸੰਕਰਮਿਤ ਕਰਦਾ ਹੈ। ਹਾਲਾਂਕਿ ਦੂਸ਼ਿਤ ਪਾਣੀ ਪੀਣ ਨਾਲ ਇਨਫੈਕਸ਼ਨ ਨਹੀਂ ਹੁੰਦੀ। ਅਮਰੀਕਾ ਵਿੱਚ ਹਰ ਸਾਲ ਔਸਤਨ ਤਿੰਨ ਲੋਕ ਇਸ ਨਾਲ ਸੰਕਰਮਿਤ ਹੁੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦੇਸ਼ ‘ਚ ਦਿਮਾਗ ਖਾਣ ਵਾਲੇ ਅਮੀਬਾ ਨਾਲ ਮੌ.ਤ, ਨੱਕ ਰਾਹੀਂ ਵੜਦਾ ਏ ਸਰੀਰ ਦੇ ਅੰਦਰ, ਰਹੋ ਸਾਵਧਾਨ appeared first on Daily Post Punjabi.

ਕੋਰੋਨਾ ਮਗਰੋਂ ਹੁਣ ਦਿਮਾਗ਼ ਨੂੰ ਖਾਣ ਵਾਲੇ ਵਾਇਰਸ ਨੇ ਵਧਾਈ ਚਿੰਤਾ, ਕੋਰੀਆ ‘ਚ ਇੱਕ ਮੌਤ
ਕੋਰੋਨਾ ਤੋਂ ਬਾਅਦ ਕੋਰੀਆ ‘ਚ ਇਕ ਨਵੀਂ ਜਾਨਲੇਵਾ ਬੀਮਾਰੀ ਨੇ ਦਸਤਕ ਦਿੱਤੀ ਹੈ। ਦੱਖਣੀ ਕੋਰੀਆ ਨੇ ਨੇਗਲੇਰੀਆ ਫੋਲੇਰੀ ਦੀ ਲਾਗ ਦਾ ਆਪਣਾ ਪਹਿਲਾ ਕੇਸ ਦਰਜ ਕੀਤਾ ਹੈ। ਨੇਗਲੇਰੀਆ ਫੋਲੇਰੀ ਦੀ ਲਾਗ ਨੂੰ ਬੋਲਚਾਲ ਵਿੱਚ “ਦਿਮਾਗ ਖਾਣ ਵਾਲੇ ਅਮੀਬਾ” ਵਜੋਂ ਵੀ ਜਾਣਿਆ ਜਾਂਦਾ ਹੈ। ਮੀਡੀਆ ਰਿਪੋਰਟ ਅਨੁਸਾਰ, ਥਾਈਲੈਂਡ ਤੋਂ ਪਰਤਣ ਵਾਲੇ ਇੱਕ 50 ਸਾਲਾ ਕੋਰੀਅਨ ਨਾਗਰਿਕ ਦੀ ਇਸ ਘਾਤਕ ਲਾਗ ਦੇ ਲੱਛਣ ਤੋਂ 10 ਦਿਨਾਂ ਬਾਅਦ ਮੌਤ ਹੋ ਗਈ।

Korean man dies from brain eating amoeba virus

ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (KDCA) ਦੇ ਅਨੁਸਾਰ, ਵਿਅਕਤੀ ਨੇ 10 ਦਸੰਬਰ ਨੂੰ ਦੱਖਣੀ ਕੋਰੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਥਾਈਲੈਂਡ ਵਿੱਚ ਚਾਰ ਮਹੀਨੇ ਬਿਤਾਏ ਸਨ। ਜਾਣਕਾਰੀ ਅਨੁਸਾਰ ਇਕ ਦਿਨ ਬਾਅਦ ਵਿਅਕਤੀ ਨੂੰ ਸਿਰ ਦਰਦ, ਉਲਟੀਆਂ, ਗਰਦਨ ਵਿਚ ਅਕੜਾਅ ਸ਼ੁਰੂ ਹੋ ਗਏ। ਇਸ ਤੋਂ ਬਾਅਦ ਉਸ ਨੂੰ ਐਮਰਜੈਂਸੀ ‘ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਸ਼ੁਰੂ, ਹੋਣਗੇ ਕਈ ਬਦਲਾਅ

ਜਾਣਕਾਰੀ ਅਨੁਸਾਰ ਅਮੀਬਾ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ ਅਤੇ ਇੱਕ ਵਿਅਕਤੀ ਦੇ ਦਿਮਾਗ ਤੱਕ ਪਹੁੰਚ ਸਕਦਾ ਹੈ, ਜਿੱਥੇ ਇਹ ਦਿਮਾਗ ਦੇ ਟਿਸ਼ੂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ ਹੈ। ਨੇਗਲਰੀਆ ਇੱਕ ਅਮੀਬਾ ਹੈ ਜੋ ਆਪਣੇ ਆਪ ਜਿਉਂਦਾ ਰਹਿੰਦਾ ਹੈ। ਡਾਕਟਰ ਮੁਤਾਬਕ ਇਹ ਇੰਨਾ ਛੋਟਾ ਹੈ ਕਿ ਸਿਰਫ ਮਾਈਕ੍ਰੋਸਕੋਪ ਨਾਲ ਹੀ ਇਸ ਨੂੰ ਦੇਖਿਆ ਜਾ ਸਕਦਾ ਹੈ। ਇਹ ਆਮ ਤੌਰ ‘ਤੇ ਮਿੱਟੀ ਅਤੇ ਗਰਮ ਤਾਜ਼ੇ ਪਾਣੀ ਜਿਵੇਂ ਕਿ ਝੀਲਾਂ, ਨਦੀਆਂ ਅਤੇ ਗਰਮ ਚਸ਼ਮੇ ਵਿੱਚ ਪਾਇਆ ਜਾਂਦਾ ਹੈ। ਨੇਗਲੇਰੀਆ ਫੋਲੇਰੀ ਇੱਕੋ ਇੱਕ ਪ੍ਰਜਾਤੀ ਹੈ ਜੋ ਮਨੁੱਖਾਂ ਨੂੰ ਸੰਕਰਮਿਤ ਕਰਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੋਰੋਨਾ ਮਗਰੋਂ ਹੁਣ ਦਿਮਾਗ਼ ਨੂੰ ਖਾਣ ਵਾਲੇ ਵਾਇਰਸ ਨੇ ਵਧਾਈ ਚਿੰਤਾ, ਕੋਰੀਆ ‘ਚ ਇੱਕ ਮੌਤ appeared first on Daily Post Punjabi.