Brave daughter fought with bear Archives - Daily Post Punjabi

ਬਹਾਦਰੀ ਨੂੰ ਸਲਾਮ ! ਖੇਤ ‘ਚ ਕੰਮ ਕਰਦੇ ਕਿਸਾਨ ’ਤੇ ਭਾਲੂ ਨੇ ਕੀਤਾ ਹਮਲਾ, 14 ਸਾਲਾ ਧੀ ਨੇ ਭਾਲੂ ਨਾਲ ਭਿੜ ਬਚਾਈ ਪਿਤਾ ਦੀ ਜਾਨ
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿੱਚ ਇੱਕ ਬਹਾਦਰ ਧੀ ਨੇ ਆਪਣੇ ਪਿਤਾ ਨੂੰ ਭਾਲੂ ਤੋਂ ਬਚਾਉਣ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ । ਇੱਕ ਕਿਸਾਨ ‘ਤੇ ਖੇਤਾਂ ਵਿੱਚ ਰਿੱਛ ਨੇ ਹਮਲਾ ਕਰ ਦਿੱਤਾ । ਜਿਸ ਤੋਂ ਬਾਅਦ ਉਸਦੀ 14 ਸਾਲਾ ਧੀ ਭਾਲੂ ਨਾਲ ਭਿੜ ਗਈ। ਬੱਚੀ ਭਾਲੂ ਨਾਲ ਲੜਦੀ ਰਹੀ ਅਤੇ ਉਸਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਸਿਰੋਹੀ ਦੇ ਰੇਵਦਾਰ ਕਸਬੇ ਦੇ ਸਿਲਦਾਰ ਪਿੰਡ ਵਿੱਚ ਇੱਕ ਭਾਲੂ ਨੇ ਇੱਕ ਕਿਸਾਨ ‘ਤੇ ਹਮਲਾ ਕਰ ਦਿੱਤਾ। ਹਮਲਾ ਹੁੰਦਾ ਦੇਖ ਕੇ ਕੁੱਤਿਆਂ ਨੇ ਰੌਲਾ ਪਾ ਦਿੱਤਾ, ਜਦੋਂ ਖੇਤ ਵਿੱਚ ਬਣੇ ਘਰ ਵਿੱਚ ਸੁੱਤੀ ਪਈ 14 ਸਾਲਾ ਧੀ ਨੇ ਦੇਖਿਆ ਤਾਂ ਰਿੱਛ ਉਸ ਦੇ ਪਿਤਾ ਉੱਤੇ ਹਮਲਾ ਕਰ ਰਿਹਾ ਸੀ, ਜੋਸ਼ਨਾ ਨੇ ਕਰੀਬ 7-8 ਮਿੰਟ ਦੀ ਜੱਦੋਜਹਿਦ ਤੋਂ ਬਾਅਦ ਭਾਲੂ ਨੂੰ ਭਜਾ ਦਿੱਤਾ ।

Brave daughter fought with bear

ਭਾਲੂ ਨੇ ਉਸ ਦੇ ਪਿਤਾ ਕਿਸਾਨ ਕਰਮਾ ਰਾਮ ਚੌਧਰੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਗੰਭੀਰ ਕਿਸਾਨ ਨੂੰ ਗੁਜਰਾਤ ਦੇ ਮੇਹਸਾਣਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਸ ਸਬੰਧੀ ਕਿਸਾਨ ਦੀ ਧੀ ਜੋਸ਼ਨਾ ਨੇ ਦੱਸਿਆ ਕਿ ਜਦੋਂ ਉਸਨੇ ਭਾਲੂ ਨੂੰ ਪਿਤਾ ‘ਤੇ ਹਮਲਾ ਕਰਦਿਆਂ ਦੇਖਿਆ ਤਾਂ ਉਹ ਭਾਲੂ ਨਾਲ ਭਿੜ ਗਈ। ਜੋਸ਼ਨਾ ਨੇ ਦੱਸਿਆ ਕਿ ਭਾਲੂ ਨਾਲ ਸੰਘਰਸ਼ ਦੌਰਾਨ ਮੇਰੇ ਮਨ ਵਿੱਚ ਇੱਕ ਹੀ ਗੱਲ ਸੀ ਕਿ ਮੇਰੇ ਨਾਲ ਜੋ ਵੀ ਹੋ ਜਾਵੇ ਮੈਂ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਵਾਂਗੀ।

ਇਹ ਵੀ ਪੜ੍ਹੋ: ਮੋਹਾਲੀ ਝੂਲਾ ਹਾਦਸੇ ਮਗਰੋਂ ਪੰਜਾਬ ਸਰਕਾਰ ਸਖਤ, ਬਿਨ੍ਹਾਂ ਮਨਜੂਰੀ ਮੇਲਾ ਲਾਉਣ ‘ਤੇ ਦਰਜ ਹੋਵੇਗੀ FIR

ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਜੋਸ਼ਨਾ ਦੀ ਕਾਫ਼ੀ ਤਾਰੀਫ ਹੋ ਰਹੀ ਹੈ । ਲੋਕ ਉਸ ਨੂੰ ਬਹਾਦਰੀ ਲਈ ਪੁਰਸਕਾਰ ਦੇਣ ਦੀ ਮੰਗ ਵੀ ਕਰ ਰਹੇ ਹਨ । ਜੋਸ਼ਨਾ ਨੇ 8ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਫਿਰ ਖੇਤ ਤੋਂ ਸਕੂਲ ਦੀ ਦੂਰੀ ਕਾਰਨ ਪੜ੍ਹਾਈ ਛੱਡ ਦਿੱਤੀ ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਬਹਾਦਰੀ ਨੂੰ ਸਲਾਮ ! ਖੇਤ ‘ਚ ਕੰਮ ਕਰਦੇ ਕਿਸਾਨ ’ਤੇ ਭਾਲੂ ਨੇ ਕੀਤਾ ਹਮਲਾ, 14 ਸਾਲਾ ਧੀ ਨੇ ਭਾਲੂ ਨਾਲ ਭਿੜ ਬਚਾਈ ਪਿਤਾ ਦੀ ਜਾਨ appeared first on Daily Post Punjabi.