Bridal anklets benefits Archives - Daily Post Punjabi

ਜਾਣੋ ਝਾਂਜਰਾਂ ਪਾਉਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ?
Bridal anklets benefits: ਪੈਰਾਂ ‘ਚ ਝਾਂਜਰਾਂ ਦੀ ਖਣਕ ਭਲਾ ਕਿਸ ਨੂੰ ਨਹੀਂ ਪਸੰਦ ਹੁੰਦੀ? ਝਾਂਜਰਾਂ ਪਾਉਣ ਦਾ ਰਿਵਾਜ ਅੱਜ ਕੱਲ੍ਹ ਨਹੀਂ ਬਲਕਿ ਸਦੀਆਂ ਤੋਂ ਹਿੰਦੂ ਸਭਿਆਚਾਰ ਵਿੱਚ ਚਲਦਾ ਆ ਰਿਹਾ ਹੈ। ਇਹ ਕਿਹਾ ਜਾਂਦਾ ਹੈ ਕਿ ਜੇ ਵਿਆਹੀਆਂ ਔਰਤਾਂ ਆਪਣੇ ਪੈਰਾਂ ‘ਚ ਝਾਂਜਰਾਂ ਪਾਉਂਦੀਆਂ ਹਨ ਤਾਂ ਇਹ ਸ਼ੁਭ ਹੁੰਦਾ ਹੈ। ਇਸ ਲਈ ਪਰੰਪਰਾਵਾਂ ਅਨੁਸਾਰ ਸੁਹਾਗਣ ਨੂੰ ਉਮਰ ਭਰ ਝਾਂਜਰਾਂ ਪਾਉਣੀਆਂ ਚਾਹੀਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਝਾਂਜਰਾਂ ਪਾਉਣ ਦੇ ਪਿੱਛੇ ਰਵਾਇਤੀ ਹੀ ਨਹੀਂ ਬਲਕਿ ਵਿਗਿਆਨਕ ਕਾਰਨ ਵੀ ਹੈ। ਔਰਤਾਂ ਹਮੇਸ਼ਾਂ ਚਾਂਦੀ ਦੀਆਂ ਝਾਂਜਰਾਂ ਪਾਉਂਦੀਆਂ ਹਨ ਤਾਂ ਚਾਂਦੀ ਉਹਨਾਂ ਦੇ ਅੰਗਾਂ ਨਾਲ ਜੁੜੀ ਰਹਿੰਦੀ ਹੈ, ਜੋ ਔਰਤਾਂ ਨੂੰ ਠੰਢਕ ਪ੍ਰਦਾਨ ਕਰਦੀ ਹੈ ਜਿਸ ਨਾਲ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਹੀ ਫਾਇਦਿਆਂ ਬਾਰੇ ਦੱਸਾਂਗੇ…

Bridal anklets benefits

ਨੈਗੇਟਿਵ ਐਨਰਜ਼ੀ ਤੋਂ ਬਚਾਉਂਦੀਆਂ ਹਨ ਝਾਂਜਰਾਂ: ਵਿਆਹ ਤੋਂ ਬਾਅਦ ਪਹਿਨਣ ਵਾਲੀ ਝਾਂਜਰਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਪਹਿਨਣ ਨਾਲ ਔਰਤਾਂ ਨੂੰ ਪਾਜ਼ੀਟਿਵ ਐਨਰਜ਼ੀ ਮਿਲਦੀ ਹੈ। ਦਰਅਸਲ ਝਾਂਜਰਾਂ ‘ਚ ਲੱਗੇ ਘੁੰਗਰੂਆਂ ‘ਚੋਂ ਨਿਕਲਣ ਵਾਲੀ ਆਵਾਜ਼ ਨੂੰ ਕ੍ਰਿਆ ਸ਼ਕਤੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਇਹ ਆਵਾਜ਼ ਵਾਤਾਵਰਣ ਵਿਚ ਗੂੰਜਦੀ ਹੈ ਤਾਂ ਇਹ ਪਹਿਨਣ ਵਾਲੇ ਨੂੰ ਨੈਗੇਟਿਵ ਐਨਰਜ਼ੀ ਤੋਂ ਬਚਾਉਂਦੀ ਹੈ।

Bridal anklets benefits

ਹੱਡੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਝਾਂਜਰਾਂ: ਝਾਂਜਰਾਂ ਪਾਉਣ ਦੇ ਪਿੱਛੇ ਇਕ ਵਿਗਿਆਨਕ ਦਲੀਲ ਹੈ ਕਿ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਦਰਅਸਲ ਜਦੋਂ ਝਾਂਜਰਾਂ ਪੈਰਾਂ ‘ਤੇ ਰਗੜੀਆਂ ਜਾਂਦੀਆਂ ਹਨ ਤਾਂ ਇਸ ਦੇ ਤੱਤ ਸਕਿਨ ਰਾਹੀਂ ਹੱਡੀਆਂ ਨੂੰ ਲਾਭ ਪਹੁੰਚਾਉਂਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਝਾਂਜਰਾਂ ਪਾਉਣਾ ਨਾ ਸਿਰਫ ਨੈਗੇਟਿਵ ਐਨਰਜ਼ੀ ਨੂੰ ਦੂਰ ਰੱਖਦਾ ਹੈ ਬਲਕਿ ਇਹ ਔਰਤਾਂ ਲਈ ਇੱਕ ਬਚਾਓ ਸ਼ੀਲਡ ਵੀ ਹੁੰਦੀਆਂ ਹਨ ਜੋ ਸੁਹਾਗਣਾਂ ਨੂੰ ਬੁਰੀ ਨਜ਼ਰ ਤੋਂ ਬਚਾਉਂਦੀ ਹੈ। ਇਸ ਲਈ ਪੈਰਾਂ ‘ਚ ਝਾਂਜਰਾਂ ਪਾਉਣ ਦੀ ਪਰੰਪਰਾ ਬਣੀ ਹੋਈ ਹੈ।

ਸੋਜ ਵੀ ਹੁੰਦੀ ਹੈ ਦੂਰ: ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਇਕ ਵਿਆਹੁਤਾ ਔਰਤ ਦੇ ਪੈਰ ਸੁੱਜ ਜਾਂਦੇ ਹਨ ਅਤੇ ਜੇ ਉਹ ਝਾਂਜਰਾਂ ਪਾਉਂਦੀ ਹੈ ਤਾਂ ਇਹ ਸਮੱਸਿਆ ਦੂਰ ਹੋ ਸਕਦੀ ਹੈ। ਝਾਂਜਰਾਂ ਔਰਤਾਂ ਦੇ ਪੇਟ ਅਤੇ ਹੇਠਲੇ ਅੰਗਾਂ ਵਿਚ ਚਰਬੀ ਵੱਧਣ ਦੀ ਗਤੀ ਨੂੰ ਰੋਕਦੀ ਹੈ। ਜੋ ਔਰਤਾਂ ਦੇ ਮੋਟਾਪੇ ਨੂੰ ਕਾਬੂ ਵਿਚ ਰੱਖਦੀ ਹੈ। ਪੈਰਾਂ ‘ਚ ਝਾਂਜਰਾਂ ਪਾਉਣ ਨਾਲ ਔਰਤਾਂ ਦੀ ਇੱਛਾ ਸ਼ਕਤੀ ਮਜ਼ਬੂਤ ਹੁੰਦੀ ਹੈ। ਇਹੀ ਕਾਰਨ ਹੈ ਕਿ ਔਰਤਾਂ ਆਪਣੀ ਸਿਹਤ ਦੀ ਚਿੰਤਾ ਕੀਤੇ ਬਿਨਾਂ ਤਨਦੇਹੀ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਲੱਗੀਆਂ ਰਹਿੰਦੀਆਂ ਹਨ।

ਝਾਂਜਰਾਂ ਨੂੰ ਲੈ ਕੇ ਮਾਨਤਾ: ਚਾਂਦੀ ਸਰੀਰ ਨੂੰ ਠੰਡਾ ਰੱਖਦੀ ਹੈ ਇਸ ਲਈ ਚਾਂਦੀ ਦੀਆਂ ਝਾਂਜਰਾਂ ਹੀ ਪਾਈਆਂ ਜਾਂਦੀਆਂ ਹਨ। ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦੀ ਹੈ। ਝਾਂਜਰਾਂ ਬਾਰੇ ਰੂਹਾਨੀ ਵਿਸ਼ਵਾਸ ਇਹ ਹੈ ਕਿ ਜੇ ਕਿਸੇ ਔਰਤ ਦੀ ਸਿਹਤ ਖ਼ਰਾਬ ਹੈ ਤਾਂ ਝਾਂਜਰਾਂ ਪਾਉਣ ਨਾਲ ਉਸਦੀ ਸਿਹਤ ਵਿੱਚ ਸੁਧਾਰ ਆਉਣ ਲੱਗਦਾ ਹੈ।

The post ਜਾਣੋ ਝਾਂਜਰਾਂ ਪਾਉਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ? appeared first on Daily Post Punjabi.