Bride and groom arrived to Archives - Daily Post Punjabi

ਅਣਜਾਣ ਬੱਚੀ ਦੀ ਜਾਨ ਬਚਾਉਣ ਲਈ ਵਿਆਹ ਦੀਆ ਰਸਮਾਂ ਵਿਚਾਲੇ ਛੱਡ ਖੂਨਦਾਨ ਕਰਨ ਲਈ ਪਹੁੰਚੇ ਲਾੜਾ-ਲਾੜੀ, ਦੇਖੋ ਇਨਸਾਨੀਅਤ
Bride and groom arrived to : ਵਿਆਹ ਦਾ ਦਿਨ ਹਰ ਇੱਕ ਦੀ ਜ਼ਿੰਦਗੀ ਵਿੱਚ ਇੱਕ ਖ਼ਾਸ ਦਿਨ ਹੁੰਦਾ ਹੈ। ਵਿਆਹ ਵਾਲੇ ਰਿਵਾਜ ਅਨੁਸਾਰ ਦਿਨ ਕਈ ਤਰਾਂ ਦੀਆ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ, ਪਰ ਉੱਤਰ ਪ੍ਰਦੇਸ਼ ਵਿੱਚ ਲਾੜੇ-ਲਾੜੇ ਨੇ ਆਪਣੇ ਵਿਆਹ ਵਾਲੇ ਦਿਨ ਕੁੱਝ ਅਜਿਹਾ ਕੀਤਾ, ਜਿਸ ਕਾਰਨ ਉਹ ਲੋਕਾਂ ਲਈ ਇੱਕ ਉਦਾਹਰਣ ਬਣ ਗਏ ਹਨ। ਦਰਅਸਲ ਇੱਥੇ ਇੱਕ ਲੜਕੀ ਦੀ ਜਾਨ ਬਚਾਉਣ ਲਈ, ਜੋੜੇ ਨੇ ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਕੇ ਹਸਪਤਾਲ ਪਹੁੰਚ ਕੇ ਖੂਨਦਾਨ ਕੀਤਾ। ਜਿਸ ਕਾਰਨ ਲੋਕਾਂ ਵਲੋਂ ਜੋੜੇ ਦੀ ਖੂਬ ਸ਼ਲਾਂਘਾ ਕੀਤੀ ਜਾ ਰਹੀ ਹੈ।

मेरा भारत महान |
एक बच्ची को ब्लड की जरूरत थी,कोई भी रक्तदान करने को सामने नही आ रहा था, क्योंकि वो किसी दूसरे की बच्ची थी,अपनी होती तो शायद कर भी देते,
खैर, शादी के दिन ही इस जोड़े ने रक्तदान कर बच्ची की जान बचायी |
Jai Hind,#PoliceMitra #UpPoliceMitra #BloodDonation pic.twitter.com/tXctaRe1nR
— Ashish Kr Mishra (@IndianCopAshish) February 22, 2021

ਉੱਤਰ ਪ੍ਰਦੇਸ਼ ਪੁਲਿਸ ਅਧਿਕਾਰੀ ਅਸ਼ੀਸ਼ ਕੁਮਾਰ ਮਿਸ਼ਰਾ ਨੇ ਟਵਿੱਟਰ ‘ਤੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, “ਮੇਰਾ ਭਾਰਤ ਮਹਾਨ ਹੈ। ਇੱਕ ਲੜਕੀ ਨੂੰ ਖੂਨ ਦੀ ਜ਼ਰੂਰਤ ਸੀ, ਕੋਈ ਵੀ ਖੂਨਦਾਨ ਕਰਨ ਲਈ ਅੱਗੇ ਨਹੀਂ ਆ ਰਿਹਾ ਸੀ, ਕਿਉਂਕਿ ਉਹ ਕਿਸੇ ਹੋਰ ਦਾ ਬੱਚਾ ਸੀ। ਆਪਣੀ ਹੁੰਦੀ ਤਾਂ ਸ਼ਾਇਦ ਕਰ ਦਿੰਦੇ,ਖੈਰ, ਵਿਆਹ ਵਾਲੇ ਦਿਨ ਜੋੜੇ ਨੇ ਖੂਨਦਾਨ ਕਰਕੇ ਲੜਕੀ ਦੀ ਜਾਨ ਬਚਾਈ।”

ਇਹ ਵੀ ਦੇਖੋ : ਕਾਲੀ ਸਕਾਰਪੀਓ ਨੇ ਦੇਖੋ ਕਿਵੇਂ ਮਚਾਈ ਵੱਡੇ ਸ਼ਹਿਰ ਦੀਆਂ ਗਲੀਆਂ ‘ਚ ਤਬਾਹੀ, ਲੋਕਾਂ ਨੇ ਕੀਤੀ ਘਟਨਾ ਬਿਆਨ

The post ਅਣਜਾਣ ਬੱਚੀ ਦੀ ਜਾਨ ਬਚਾਉਣ ਲਈ ਵਿਆਹ ਦੀਆ ਰਸਮਾਂ ਵਿਚਾਲੇ ਛੱਡ ਖੂਨਦਾਨ ਕਰਨ ਲਈ ਪਹੁੰਚੇ ਲਾੜਾ-ਲਾੜੀ, ਦੇਖੋ ਇਨਸਾਨੀਅਤ appeared first on Daily Post Punjabi.