bride and groom Archives - Daily Post Punjabi

ਫੇਰਿਆਂ ਤੋਂ ਪਹਿਲਾਂ ਲਾੜਾ-ਲਾੜੀ ਪਹੁੰਚੇ ਹਸਪਤਾਲ, ਹਰ ਕੋਈ ਕਰ ਰਿਹਾ ਲਾੜੇ ਦੀਆਂ ਤਾਰੀਫਾਂ, ਕੀ ਹੈ ਪੂਰਾ ਮਾਜਰਾ
The post ਫੇਰਿਆਂ ਤੋਂ ਪਹਿਲਾਂ ਲਾੜਾ-ਲਾੜੀ ਪਹੁੰਚੇ ਹਸਪਤਾਲ, ਹਰ ਕੋਈ ਕਰ ਰਿਹਾ ਲਾੜੇ ਦੀਆਂ ਤਾਰੀਫਾਂ, ਕੀ ਹੈ ਪੂਰਾ ਮਾਜਰਾ appeared first on Daily Post Punjabi.

ਦਾਦੀ ਦੀ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ‘ਤੇ ਲਾੜੀ ਨੂੰ ਵਿਆਹ ਕੇ ਲਿਆਇਆ ਇਹ ਲਾੜਾ, ਦੇਖੋ ਤਸਵੀਰਾਂ….
bride and groom arrived by helicopter: ਦਾਦੀ ਦੀ ਇੱਛਾ ‘ਤੇ ਦੋ ਪੋੋਤਿਆਂ ਨੇ ਉਸਦਾ ਮਾਨ ਰੱਖਦੇ ਹੋਏ ਇੱਕ ਅਨੋਖਾ ਕੰਮ ਕੀਤਾ।ਦਾਦੀ ਦੀ ਇੱਛਾ ਇਹ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਨੂੰਹਾਂ ਹੈਲੀਕਾਪਟਰ ਤੋਂ ਘਰ ਆਉਣ।ਇਸ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ਰਾਹੀਂ ਨਵੀਆਂ ਵਿਆਹੀਆਂ ਲਾੜੀਆਂ ਸ਼ਾਦੀ ਤੋਂ ਬਾਅਦ ਪਿੰਡ ਹੈਲੀਕਾਪਟਰ ਰਾਹੀਂ ਪਹੁੰਚੀਆਂ।

bride and groom arrived by helicopter

ਜਿਥੇ ਇਕ ਹੈਲੀਪੈਡ ਬਣਾਇਆ ਗਿਆ ਸੀ।ਇਹ ਮਾਮਲਾ ਰਾਜਸਥਾਨ ਦੇ ਕੋਟਾ ਜ਼ਿਲੇ ਦਾ ਹੈ।ਕੋਟਾ ‘ਚ ਵੀਰਵਾਰ ਨੂੰ ਇਕ ਪਰਿਵਾਰ ‘ਚ ਲਾੜਾ-ਲਾੜੀ ਲਈ ਹੈਲੀਕਾਪਟਰ ਸਾਰਥੀ ਬਣਿਆ ਜਿਥੇ ਵਿਆਹ ਸਮਾਰੋਹਾਂ ‘ਚ ਸਾਰੇ ਪ੍ਰੋਟੋਕਾਲ ਨੂੰ ਫਾਲੋ ਕੀਤਾ ਰਿਹਾ ਹੈ, ਦੂਜੇ ਪਾਸੇ ਇਕ ਦਾਦੀ ਦੀ ਇੱਛਾ ਮੁਤਾਬਕ ਪੋਤਿਆਂ ਦੇ ਵਿਆਹ ‘ਚ ਹੈਲੀਕਾਪਟਰ ਉਡਾ ਦਿੱਤਾ।ਅਸ਼ੋਕ ਮਾਲਵ ਦੇ ਪਰਿਵਾਰ ਦਾ ਵਿਆਹ ‘ਚ ਇਹ ਨਜ਼ਾਰਾ ਦੇਖਣ ਨੂੰ ਮਿਲਿਆ।

bride and groom arrived by helicopter

ਅਸ਼ੋਕ ਦੇ ਵੱਡੇ ਬੇਟੇ ਪੰਕਜ ਦਾ ਵਿਆਹ ਭਵਾਨੀਪੁਰਾ ਨਿਵਾਸੀ ਕੋਮਲ ਤਾਂ ਛੋਟੇ ਬੇਟੇ ਲਲਿਤ ਦਾ ਵਿਆਹ ਦੀਪਪੁਰਾ ਨਿਵਾਸੀ ਰਸ਼ਿਮਤਾ ਨਾਲ ਹੋਇਆ।ਦੋਵੇਂ ਜੋੜਿਆਂ ਨੂੰ ਵਿਆਹ ਤੋਂ ਬਾਅਦ ਹੈਲੀਕਾਪਟਰ ਰਾਹੀਂ ਇਨ੍ਹਾਂ ਦੇ ਪਿੰਡ ਦੇਵਲੀਅਰਬ ਉਤਾਰਿਆ ਗਿਆ।ਜਿਥੇ ਹੈਲੀਪੈਡ ਬਣਾਇਆ ਗਿਆ ਸੀ, ਜਿਸ ਮੈਰਿਜ ਗਾਰਡਨ ਤੋਂ ਵਿਆਹ ਹੋਇਆ।ਉਥੇ ਹੀ ਅਸਥਾਈ ਰੂਪ ਨਾਲ ਹੇੈਲੀਪੈਡ ਬਣਾਇਆ ਗਿਆ ਸੀ।ਦੋਵਾਂ ਲਾੜਿਆਂ ਦੇ ਪਿਤਾ ਜੀ ਅਸ਼ੋਕ ਮਾਲਵ ਅਨੁਸਾਰ, ਉਨਾਂ੍ਹ ਦੀ ਮਾਂ ਦੀ ਇੱਛਾ ਸੀ ਕਿ ਨੂੰਹਾਂ ਨੂੰ ਹੈਲੀਕਾਪਟਰ ਰਾਹੀ ਘਰ ਲਿਆਇਆ ਜਾਵੇ।ਮਾਂ ਦੀ ਇੱਛਾ ਪੂਰੀ ਕੀਤੀ ਗਈ ਹੈ।
ਇਹ ਵੀ ਦੇਖੋ:ਵੇਖੋ ਡੱਬਵਾਲੀ ਬਾਰਡਰ ‘ਤੇ ਕਿਸਾਨਾਂ ਨੇ ਕਾਗਜ਼ਾਂ ਵਾਂਗੂ ਖਿਲਾੜਤੇ ਬੈਰੀਗੇਟ, ਵੇਖਦੇ ਰਹਿ ਗਏ ਹਰਿਆਣਾ ਵਾਲੇ…

The post ਦਾਦੀ ਦੀ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ‘ਤੇ ਲਾੜੀ ਨੂੰ ਵਿਆਹ ਕੇ ਲਿਆਇਆ ਇਹ ਲਾੜਾ, ਦੇਖੋ ਤਸਵੀਰਾਂ…. appeared first on Daily Post Punjabi.