bride fired with Archives - Daily Post Punjabi

ਆਖਿਰ ਕਿਉਂ ਇਸ ਦਬੰਗ ਲਾੜੀ ਨੇ ਵਰਮਾਲਾ ਸਮੇਂ ਕੀਤੀ ਫਾਇਰਿੰਗ, ਜਾਣੋ ਕਾਰਨ…
bride fired with revolver during jaimala: ਯੂ.ਪੀ ਦੇ ਪ੍ਰਤਾਪਗੜ ਜ਼ਿਲੇ ‘ਚ ਇੱਕ ਲਾੜੀ ਨੇ ਅਜਿਹੀ ਹਰਕਤ ਕੀਤੀ, ਜਿਸ ਨਾਲ ਉਸਦੇ ਨਾਲ ਪੂਰਾ ਪਰਿਵਾਰ ਮੁਸੀਬਤ ‘ਚ ਪੈ ਗਿਆ ਹੈ।ਲਾੜੀ ਨੇ ਵਰਮਾਲਾ ਦੇ ਸਟੇਜ ‘ਤੇ ਚੜਣ ਤੋਂ ਪਹਿਲਾਂ ਰਿਵਾਲਵਰ ਨਾਲ ਫਾਇਰ ਕਰ ਦਿੱਤਾ, ਜਿਸਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕੀਤੀ ਹੈ।ਮਾਮਲਾ ਪ੍ਰਤਾਪਗੜ ਜ਼ਿਲੇ ਦੇ ਜੇਠਵਾਰਾ ਕੋਤਵਾਲੀ ਅਧੀਨ ਪੈਂਦੇ ਲਕਸ਼ਮਣ ਦਾ ਪੁਰਵਾ ਪਿੰਡ ਦਾ ਹੈ।

bride fired with revolver during jaimala

ਇੱਥੇ ਰਹਿਣ ਵਾਲੇ ਗਿਰਜ਼ਾ ਸ਼ੰਕਰ ਪਾਂਡੇ ਦੀ ਬੇਟੀ ਰੂਪਾ ਪਾਂਡੇ ਦਾ 30 ਮਈ ਨੂੰ ਵਿਆਹ ਸੀ।ਵਰਮਾਲਾ ਦਾ ਪ੍ਰੋਗਰਾਮ ਚੱਲ ਰਿਹਾ ਸੀ।ਉਸੇ ਦੌਰਾਨ ਲਾੜੀ ਨੇ ਅਜਿਹੀ ਕਰਤੂਤ ਕੀਤੀ, ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ।ਰੂਪਾ ਨੇ ਸਟੇਜ ‘ਤੇ ਚੜਣ ਤੋਂ ਪਹਿਲਾਂ ਆਪਣੇ ਚਾਚਾ ਰਾਮ ਨਿਵਾਸ ਪਾਂਡੇ ਤੋਂ ਰਿਵਾਲਵਰ ਲੈ ਲਿਆ।ਜਿਵੇਂ ਹੀ ਲਾੜਾ ਉਸਦਾ ਹੱਥ ਫੜ ਕੇ ਸਟੇਜ ‘ਤੇ ਚੜਾਉਣ ਲਈ ਅੱਗੇ ਵਧਿਆ, ਤਾਂ ਉਸਨੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ।

ਇਹ ਵੀ ਪੜੋ:12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਅੱਜ PM ਮੋਦੀ ਕਰਨਗੇ ਅਹਿਮ ਬੈਠਕ

ਇਸਦਾ ਵੀਡੀਓ ਵਿਆਹ ‘ਚ ਆਏ ਮਹਿਮਾਨਾਂ ਨੇ ਬਣਾ ਲਿਆ, ਜੋ ਹੁਣ ਵਾਇਰਲ ਹੋ ਰਿਹਾ ਹੈ।ਵਾਇਰਲ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਲਾੜੀ ਨੇ ਬੇਝਿਜਕ ਹੋ ਕੇ ਫਾਇਰ ਕੀਤਾ।ਲਾੜੀ ਨੇ ਹੱਥ ‘ਚੋਂ ਗੋਲੀ ਚੱਲਦੇ ਹੀ ਵਿਆਹ ‘ਚ ਆਏ ਲੋਕਾਂ ਨੇ ਤੇਜੀ ਨਾਲ ਖੁਸ਼ੀ ‘ਚ ਸ਼ੋਰ ਕੀਤਾ।

ਨਵੀਂ ਲਾੜੀ ਦਾ ਫਾਇਰਿੰਗ ਕਰਦੇ ਹੋਏ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋਇਆ, ਤਾਂ ਪੁਲਿਸ ਵੀ ਹਰਕਤ ‘ਚ ਆ ਗਈ।ਪੁਲਿਸ ਨੇ ਇਸ ਮਾਮਲੇ ‘ਚ ਐਕਸ਼ਨ ਲੈਂਦੇ ਹੋਏ ਲਾੜੀ ਅਤੇ ਉਸਦੇ ਚਾਚੇ ਦੇ ਵਿਰੁੱਧ ਐੱਫਆਈਆਰ ਦਰਜ ਕਰ ਲਈ ਹੈ।

ਇਹ ਵੀ ਪੜੋ:ਪੰਜਾਬੀ ਗਾਇਕ Lehmber Hussainpuri ਨੇ ਅੱਧੀ ਰਾਤ ਪਤਨੀ ਤੇ ਬੱਚੇ ਕੁੱਟ ਕੇ ਕੱਢੇ ਬਾਹਰ,ਸਾਲੀ ਨੇ ਲਾਏ ਵੱਡੇ ਦੋਸ਼ LIVE

The post ਆਖਿਰ ਕਿਉਂ ਇਸ ਦਬੰਗ ਲਾੜੀ ਨੇ ਵਰਮਾਲਾ ਸਮੇਂ ਕੀਤੀ ਫਾਇਰਿੰਗ, ਜਾਣੋ ਕਾਰਨ… appeared first on Daily Post Punjabi.