Bride Sets Guinness World Record Archives - Daily Post Punjabi

ਵਿਆਹ ਦੌਰਾਨ ਇਸ ਲਾੜੀ ਨੇ ਕੱਢਿਆ 7 ਕਿਲੋਮੀਟਰ ਲੰਬਾ ਘੁੰਡ, ਗਿਨੀਜ਼ ਬੁੱਕ ‘ਚ ਨਾਮ ਦਰਜ
Bride Sets Guinness World Record: ਹਰ ਮਹਿਲਾ ਦੇ ਮਨ ਵਿੱਚ ਵਿਆਹ ਨੂੰ ਲੈ ਕੇ ਕੁਝ ਖਾਸ ਸੁਪਨੇ ਹੁੰਦੇ ਹਨ। ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਵਿਆਹ ਵਿੱਚ ਖਾਸ ਤਰ੍ਹਾਂ ਦੀ ਡਰੈੱਸ ਪਾਵੇ ਪਰ ਸਾਈਪ੍ਰਸ ਦੀ ਇੱਕ ਲਾੜੀ ਨੇ ਵਿਆਹ ਦੌਰਾਨ ਅਜਿਹੀ ਡਰੈੱਸ ਪਾਈ ਕਿ ਜਿਸ ਨਾਲ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ । ਮਾਰੀਆ ਪਰਸਕੇਵਾ ਨਾਮ ਦੀ ਇਸ ਮਹਿਲਾ ਨੇ ਆਪਣੇ ਵਿਆਹ ਦੌਰਾਨ ਕਰੀਬ 7 ਕਿਲੋਮੀਟਰ ਲੰਬਾ ਘੁੰਡ ਕੱਢਿਆ, ਜਿਸ ਨੂੰ ਇੱਕ ਮੈਦਾਨ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਈ ਵਾਰ ਵਿਛਾਇਆ ਗਿਆ ਸੀ।

Bride Sets Guinness World Record

6962.6 ਕਿਲੋਮੀਟਰ ਲੰਬੇ ਘੁੰਡ ਨੇ ਬਣਾਇਆ ਰਿਕਾਰਡ
ਪੱਛਮੀ ਦੇਸ਼ਾਂ ਦੀ ਸੰਸਕ੍ਰਿਤੀ ਵਿੱਚ ਵਿਆਹ ਦੌਰਾਨ ਲਾੜੀ ਸਫੇਦ ਰੰਗ ਦੀ ਖੂਬਸੂਰਤ ਡਰੈੱਸ ਪਾਉਂਦੀ ਹੈ । ਮਾਰੀਆ ਪਰਸਕੇਵਾ ਨੇ ਵੀ ਆਪਣੇ ਵਿਆਹ ਦੌਰਾਨ ਅਜਿਹੀ ਹੀ ਇੱਕ ਸਫੇਦ ਰਵਾਇਤੀ ਡਰੈੱਸ ਪਾਈ, ਪਰ ਉਸ ਵਿੱਚ ਲੱਗਿਆ ਘੁੰਡ ਅੱਜ ਤੱਕ ਕਿਸੇ ਵੀ ਵਿਆਹ ਵਿੱਚ ਵਰਤੇ ਗਏ ਸਭ ਤੋਂ ਵੱਡੇ ਘੁੰਡ ਦਾ ਖਿਤਾਬ ਆਪਣੇ ਨਾਮ ਕਰ ਗਿਆ । ਇਸ ਘੁੰਡ ਦੀ ਲੰਬਾਈ 6962.6 ਮੀਟਰ ਸੀ, ਜਿਸ ਨੇ ਉਸ ਮੈਦਾਨ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ, ਜਿਸ ਵਿੱਚ ਲਾੜੀ ਦਾ ਵਿਆਹ ਸਮਾਗਮ ਆਯੋਜਿਤ ਕੀਤਾ ਗਿਆ ਸੀ।

Bride Sets Guinness World Record

ਗਿਨੀਜ਼ ਵਰਲਡ ਰਿਕਾਰਡਜ਼ ਨੇ ਵੀਡੀਓ ਕੀਤੀ ਸ਼ੇਅਰ
ਗਿਨੀਜ਼ ਵਰਲਡ ਰਿਕਾਰਡਜ਼ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇਸ ਵਿਆਹ ਦੀ ਇੱਕ ਕਲਿਪ ਸਾਂਝੀ ਕੀਤੀ ਹੈ। ਉਸ ਅਨੁਸਾਰ ਇਸ ਘੁੰਡ ਨੂੰ ਰੱਖਣ ਅਤੇ ਉਸ ਨੂੰ ਵਿਆਹ ਵਾਲੀ ਜਗ੍ਹਾ ‘ਤੇ ਲਿਆਉਣ ਵਿੱਚ ਲਗਭਗ 30 ਲੋਕਾਂ ਨੂੰ 6 ਘੰਟੇ ਦਾ ਸਮਾਂ ਲੱਗਿਆ । ਮਹਿਲਾ ਨੇ ਰਿਕਾਰਡ ਕਾਇਮ ਕਰਨ ਦੇ ਬਾਅਦ ਗਿਨੀਜ਼ ਬੁੱਕ ਨਾਲ ਗੱਲਬਾਤ ਵਿੱਚ ਕਿਹਾ ਕਿ ਇੱਕ ਬੱਚੇ ਦੇ ਰੂਪ ਵਿੱਚ ਮੇਰਾ ਸੁਪਨਾ ਵਿਆਹ ਦੇ ਘੁੰਡ ਲਈ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਤੋੜਨ ਦਾ ਰਿਹਾ ਹੈ।

ਦੱਸ ਦੇਈਏ ਕਿ ਵੀਡੀਓ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਲੋਕ ਇਸ ਵੀਡੀਓ ਨੂੰ ਲੈ ਕੇ ਮਿਸ਼ਰਤ ਪ੍ਰਤੀਕ੍ਰਿਆ ਦੇ ਰਹੇ ਹਨ।

ਇਹ ਵੀ ਦੇਖੋ: ਅਸਾਮ ਚੋਣਾਂ: BJP MLA ਦੀ ਗੱਡੀ ਚੋਂ ਮਿਲੇ ਨਕਲੀ EVM, ਲੋਕਾਂ ਨੇ ਪੁੱਛਿਆ ਕਿਸ ਗੱਲ ਦੀ ਤਿਆਰੀ ਚੱਲ ਰਹੀ ਸੀ

The post ਵਿਆਹ ਦੌਰਾਨ ਇਸ ਲਾੜੀ ਨੇ ਕੱਢਿਆ 7 ਕਿਲੋਮੀਟਰ ਲੰਬਾ ਘੁੰਡ, ਗਿਨੀਜ਼ ਬੁੱਕ ‘ਚ ਨਾਮ ਦਰਜ appeared first on Daily Post Punjabi.