bridge Archives - Daily Post Punjabi

ਪੁਲ ‘ਤੇ ਚੱਲਦੇ ਹੋਏ ਟਰੱਕ ਨੂੰ ਲੱਗੀ ਭਿਆਨਕ ਅੱਗ, ਟਲਿਆ ਹਾਦਸਾ
fire truck accident averted: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕ ਚੱਲਦੇ ਹੋਏ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਦੱਸ ਦੇਈਏ ਕਿ ਇਹ ਹਾਦਸਾ ਸ਼ਨੀਵਾਰ ਰਾਤ ਸਾਢੇ ਸੱਤ ਵਜੇ ਦੇ ਕਰੀਬ ਸਮਰਾਲਾ ਚੌਕ ਦੇ ਪੁਲ ਉਪਰ ਉਸ ਸਮੇਂ ਵਾਪਰਿਆ। ਹਾਦਸਾ ਵਾਪਰਦਿਆਂ ਹੀ ਉੱਥੇ ਮੌਜੂਦ ਲੋਕਾਂ ਨੇ ਪੁੱਲ ਦੇ ਉੱਪਰ ਚੜ੍ਹ ਕੇ ਪਾਣੀ ਦੀਆਂ ਬਾਲਟੀਆਂ ਟਰੱਕ ‘ਤੇ ਸੁੱਟ ਕੇ ਅੱਗ ਬੁਝਾਈ ।

fire truck accident averted

ਮੌਕੇ ‘ਤੇ ਮੌਜੂਦ ਰਾਹਗੀਰ ਹਰੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਮਾਨ ਨਾਲ ਭਰਿਆ ਹੋਇਆ ਟਰੱਕ ਜਲੰਧਰ ਬਾਈਪਾਸ ਤੋਂ ਦਿੱਲੀ ਰੋਡ ਵੱਲ ਨੂੰ ਨਿਕਲਿਆ। ਜਦੋਂ ਟਰੱਕ ਸਮਰਾਲਾ ਚੌਕ ਦੇ ਪੁਲ ਉੱਪਰ ਪਹੁੰਚਿਆ ਤਾਂ ਅਚਾਨਕ ਉਸ ਦੇ ਉੱਪਰ ਵਾਲੇ ਹਿੱਸੇ ‘ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਵਧ ਗਈ। ਟਰੱਕ ਡਰਾਈਵਰ ਅਤੇ ਕਲੀਨਰ ਨੇ ਲੋਕਾਂ ਕੋਲੋਂ ਮਦਦ ਮੰਗੀ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਭਰ ਕੇ ਟਰੱਕ ਉਪਰ ਸੁੱਟੀਆਂ ਤੇ ਅੱਗ ਬੁਝਾਈ।

fire truck accident averted

ਫਿਲਹਾਲ ਹਾਦਸੇ ਦੇ ਕਾਰਨਾਂ ਸਬੰਧੀ ਕੁਝ ਵੀ ਸਪੱਸ਼ਟ ਨਾ ਹੋ ਸਕਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਟਰੱਕ ‘ਚ ਮੌਜੂਦ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।

The post ਪੁਲ ‘ਤੇ ਚੱਲਦੇ ਹੋਏ ਟਰੱਕ ਨੂੰ ਲੱਗੀ ਭਿਆਨਕ ਅੱਗ, ਟਲਿਆ ਹਾਦਸਾ appeared first on Daily Post Punjabi.

ਆਖਿਰ ਸੁਣੀ ਹੀ ਗਈ ਜਗਰਾਓਂ ਪੁਲ ਦੀ…..
Railway Jagraon Bridge Ludhiana progress. : ਲੁਧਿਆਣਾ ਸ਼ਹਿਰ ਦਾ ਜਗਰਾਓਂ ਪੁਲ ਜਿਸ ਨੂੰ ਬੰਦ ਪਿਆ ਪੂਰੇ 4 ਸਾਲ ਹੋ ਗਏ ਸਨ ਹੁਣ ਇਸਦੇ ਨਿਰਮਾਣ ਦਾ ਕੰਮ ਅਧੂਰਾ ਪਿਆ ਹੋਇਆ ਸੀ।ਪਰ ਕਹਿੰਦੇ ਹਨ 12ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ।ਹੁਣ ਇਸੇ ਤਰ੍ਹਾਂ ਪੁਲ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ।ਪੁਲ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।ਰੇਲਵੇ ਦਾ ਕੰਮ ਦਾ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਦਾ ਕੰਮ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਅਤੇ ਬੀਸੀ ਦੀ ਅਖੀਰਲੀ ਐਕਟੀਵਿਟੀ ਸੀ ਜੋ ਅੱਜ ਖਤਮ ਹੋ ਜਾਵੇਗੀ।ਉਨ੍ਹਾਂ ਦਾ ਕਹਿਣਾ ਹੈ ਕਾਰਪੋਰੇਸ਼ਨ ਦਾ ਕੁਝ ਕੰਮ ਬਾਕੀ ਹੈ ਜੋ 8 ਕੁ ਦਿਨਾਂ ਤੱਕ ਪੂਰਾ ਕਰ ਲਿਆ ਜਾਵੇਗਾ।ਇੰਜੀਨੀਅਰ ਸਚਿਨ ਦਾ ਇਹ ਕਹਿਣਾ ਹੈ ਕੱਚੀ ਲੁਕ ‘ਤੇ ਪੱਕੀ ਲੁੱਕ ਵੀ ਪਾਈ ਜਾਵੇਗੀ।ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਨੂੰ ਸ਼ੁੱਭ ਕਾਮਨਾਵਾਂ ਹਨ ਕਿ ਪੁਲ ਬਣ ਕੇ ਤਿਆਰ ਹੋ ਚੁੱਕਾ ਹੈ।ਇੰਜਨੀਅਰ ਦਾ ਕਹਿਣਾ ਹੈ ਕਿ ਨਿਰਮਾਣ ਕਾਰਜ ਇਸ ਕਾਰਨ ਨਿਲੰਬਿਤ ਪਿਆ ਸੀ ਕਿ ਇਲਾਕੇ

Railway Jagraon Bridge Ludhiana progress.

‘ਚ ਬਹੁਤ ਮਲਟੀਸਟੋਰੇਜ਼ ਬਿਲਡਿੰਗਜ਼ ਸੀ ਨਾਲ ਹੀ ਉਨ੍ਹਾਂ ਕਿਹਾ ਕਿ ਕੰਮ ਮੁਕੰਮਲ ਸਮਾਂ ਪਾ ਕੇ ਹੀ ਹੋਣਾ ਸੀ।
ਰੇਲਵੇ ਮੇਅਰ ਦਾ ਕਹਿਣਾ ਹੈ ਕਿ 2-3 ਦਿਨਾਂ ਦਰਮਿਆਨ ਕਾਰਪੋਰੇਸ਼ਨ ਦਾ ਕੰਮ ਵੀ ਚਾਲੂ ਹੋ ਜਾਵੇਗਾ।ਮੇਅਰ ਸਾਹਬ ਦਾ ਕਹਿਣਾ ਹੈ ਕਿ 30 ਤਾਰੀਕ ਤਕ ਕੰਮ ਸ਼ੁਰੂ ਹੋ ਜਾਵੇਗਾ।ਅਧਿਕਾਰੀਆਂ ਦਾ ਕਹਿਣਾ ਹੈ ਸਾਨੂੰ ਉਮੀਦ ਹੈ ਕਿ ਜੋ ਮੇਅਰ ਜੀ ਨੇ ਕਿਹਾ ਹੈ ਉਹ ਇਸ ਵਾਅਦੇ ‘ਤੇ ਖਰੇ ਉੱਤਰਣਗੇ।ਉਹ ਬਹੁਤ ਮੇਹਨਤ ਅਤੇ ਲਗਨ ਨਾਲ ਕੰਮ ਕਰਨ ਲੱਗੇ ਹੋਏ ਹਨ।ਰੇਲਵੇ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਦਾ ਕੰਮ ਬਾਰਿਸ਼ ਕਰਕੇ ਰੁਕਿਆ ਹੋਇਆ ਸੀ।ਦਰਅਸਲ ਜਗਰਾਓਂ ਪੁਲ ਦੀ ਉਸਾਰੀ ਨਾ ਹੋਣ ਕਰ ਕੇ ਟ੍ਰੈਫਿਕ ਦੀ ਸਮੱਸਿਆਂ ਦਿਨ ਬਦਿਨ ਗੰਭੀਰ ਹੁੰਦੀ ਜਾ ਰਹੀ ਹੈ।ਜਗਰਾਓਂ ਪੁਲ ਤੋਂ ਭਾਰਤ ਨਗਰ ਚੌਕ ਵੱਲ ਆੳੇੁਣ ਜਾਣ ਵਾਲੇ ਲੋਕ ਕਾਫੀ ਦੇਰ ਤਕ ਜਾਮ ‘ਚ ਫਸੇ ਰਹਿੰਦੇ ਸਨ।ਪਰ ਹੁਣ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਤਾਂ ਜੋ ਲੁਧਿਆਣਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ।

The post ਆਖਿਰ ਸੁਣੀ ਹੀ ਗਈ ਜਗਰਾਓਂ ਪੁਲ ਦੀ….. appeared first on Daily Post Punjabi.