bright sunshine Archives - Daily Post Punjabi

ਪਲ-ਪਲ ਬਦਲ ਰਿਹਾ ਹੈ ਮੌਸਮ, ਮਾਹਰਾਂ ਨੇ ਠੰਡ ਵੱਧਣ ਦੀ ਜਤਾਈ ਸੰਭਾਵਨਾ
weather light fog bright sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਸਵੇਰਸਾਰ ਹਲਕੀ ਧੁੰਦ ਛਾਈ। ਸਵੇਰੇ ਲਗਭਗ 6 ਵਜੇ ਧੁੰਦ ਦੇ ਕਾਰਨ ਵਿਜ਼ੀਬਿਲਟੀ ਘੱਟ ਰਹੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਰਅਸਲ ਲਗਭਗ ਸਵੇਰੇ ਸਾਢੇ 7 ਵਜੇ ਤੋਂ ਸੂਰਜ ਨਿਕਲਣ ਤੋਂ ਬਾਅਦ ਤੇਜ਼ ਧੁੱਪ ਚੜ ਗਈ। ਸਵੇਰੇ ਪੌਣੇ 9 ਵਜੇ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

weather light fog bright sunshine

ਪੀ.ਏ.ਯੂ ਮੌਸਮ ਵਿਭਾਗ ਦੀ ਮੁਖੀ ਡਾ.ਪ੍ਰਭਜੋਤ ਕੌਰ ਮੁਤਾਬਕ ਆਉਣ ਵਾਲੇ 2 ਦਿਨਾਂ ਦੌਰਾਨ ਮੌਸਮ ਸਾਫ ਰਹੇਗਾ। 4 ਦਸੰਬਰ ਤੋਂ ਹਲਕੇ ਬੱਦਲ ਛਾ ਸਕਦੇ ਹਨ। ਡਾ.ਪ੍ਰਭਜੋਤ ਕੌਰ ਮੁਤਾਬਕ ਦਸੰਬਰ ਦੇ ਦੂਜੇ ਹਫਤੇ ਤੋਂ ਰਾਤ ਦਾ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਵੇਗਾ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਠੰਡ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਨੇੜੇ ਚੱਲ ਰਿਹਾ ਹੈ। ਅਗਲੇ ਹਫਤੇ ਤੱਕ ਇਹ ਘਟ ਕੇ 4 ਤੋਂ 6 ਡਿਗਰੀ ਸੈਲਸੀਅਸ ਤੱਕ ਆ ਸਕਦਾ ਹੈ। ਦੱਸ ਦੇਈਏ ਕਿ ਇਸ ਵਾਰ ਨਵੰਬਰ ਮਹੀਨੇ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਠੰਡ ਪੈ ਰਹੀ ਹੈ।

weather light fog bright sunshine

ਦੱਸਣਯੋਗ ਹੈ ਕਿ ਦਿਨ ਅਤੇ ਰਾਤ ਦਾ ਤਾਪਮਾਨ ਕਾਫੀ ਹੇਠਾ ਆਇਆ ਹੈ। 21 ਨਵੰਬਰ ਨੂੰ ਤਾਂ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਅਜਿਹਾ ਲਗਭਗ 40 ਸਾਲ ਬਾਅਦ ਹੋਇਆ ਸੀ ਫਿਰ ਇਸ ਤੋਂ ਬਾਅਦ 22 ਨਵੰਬਰ ਨੂੰ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਇਸ ਦੇ ਨਾਲ ਕੁਝ ਲੋਕ ਇਸ ਮੌਸਮ ਦਾ ਆਨੰਦ ਸ਼ਹਿਰ ਦੀਆਂ ਪਾਰਕਾਂ ਅਤੇ ਸੁਖਨਾ ਲੇਕ ‘ਤੇ ਬੋਟਿੰਗ ਕਰ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅੱਜ ਸ਼ਹਿਰ ਦੀਆਂ ਸੜਕਾਂ ‘ਤੇ ਜਾਮ ਦੀ ਸਥਿਤੀ ਘੱਟ ਹੈ। ਇਸ ਦੇ ਨਾਲ ਹੀ ਭਾਵੇਂ ਦਿਨ ‘ਚ ਤੇਜ਼ ਧੁੱਪ ਨਿਕਲੀ ਹੋਈ ਹੈ ਪਰ ਪਹਾੜਾਂ ‘ਚ ਹੋ ਰਹੀ ਬਰਫਬਾਰੀ ਅਤੇ ਉੱਥੋ ਸ਼ਹਿਰ ਵੱਲ ਚੱਲ ਰਹੀ ਹਵਾ ਦੇ ਕਾਰਨ ਹੁਣ ਸਵੇਰ ਅਤੇ ਸ਼ਾਮ ਦੇ ਸਮੇਂ ਠੰਡ ਵਧੀ ਹੋਈ ਹੈ।

ਇਹ ਵੀ ਦੇਖੋ–

The post ਪਲ-ਪਲ ਬਦਲ ਰਿਹਾ ਹੈ ਮੌਸਮ, ਮਾਹਰਾਂ ਨੇ ਠੰਡ ਵੱਧਣ ਦੀ ਜਤਾਈ ਸੰਭਾਵਨਾ appeared first on Daily Post Punjabi.

ਤੇਜ਼ ਧੁੱਪ ਨੇ ਫਿਰ ਛੁਡਾਏ ਲੁਧਿਆਣਾ ਵਾਸੀਆਂ ਦੇ ਪਸੀਨੇ
cloudy after bright sunshine: ਲੁਧਿਆਣਾ ‘ਚ ਅੱਜ ਸਵੇਰ ਤੋਂ ਆਸਮਾਨ ‘ਚ ਕਾਲੇ ਬੱਦਲ ਛਾਏ ਸੀ, ਜਿਸ ਤੋਂ ਲੱਗਦਾ ਸੀ ਕਿ ਬਾਰਿਸ਼ ਦਾ ਆਉਣਾ ਤੈਅ ਹੈ ਪਰ ਲੋਕਾਂ ਦੀ ਉਮੀਦਾਂ ‘ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਅਚਾਨਕ ਬੱਦਲਾਂ ਤੋਂ ਬਾਅਦ ਤਿੱਖੀ ਧੁੱਪ ਨਿਕਲ ਆਈ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਸ਼ਾਮ ਤੱਕ ਬਾਰਿਸ਼ ਦਸਤਕ ਦੇ ਸਕਦੀ ਹੈ।

cloudy after bright sunshine

ਦੱਸਣਯੋਗ ਹੈ ਕਿ ਬੀਤੀ ਦਿਨ ਐਤਵਾਰ ਨੂੰ ਮੌਸਮ ਦੇ ਮਿਜ਼ਾਜ ਬੱਦਲ ਤੋਂ ਬਾਅਦ ਕਾਫੀ ਤੇਜ਼ ਬਾਰਿਸ਼ ਦੇ ਨਾਲ ਠੰਡੀਆਂ ਹਵਾਵਾਂ ਵੀ ਚੱਲੀਆਂ, ਜਿਸ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ।

The post ਤੇਜ਼ ਧੁੱਪ ਨੇ ਫਿਰ ਛੁਡਾਏ ਲੁਧਿਆਣਾ ਵਾਸੀਆਂ ਦੇ ਪਸੀਨੇ appeared first on Daily Post Punjabi.