british rapper sidhu moosewala Archives - Daily Post Punjabi

ਮੂਸੇਵਾਲਾ ਦੀ ਹਵੇਲੀ ’ਚ ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਸ਼ੂਟ ਕੀਤਾ ਨਵਾਂ ਗੀਤ
ਜਿੰਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਬ੍ਰਿਟਿਸ਼ ਰੈਪਰ ਟਿਓਨ ਵੇਨ ਪੰਜਾਬ ਆਇਆ ਹੋਇਆ ਹੈ। ਟਿਓਨ ਵੇਨ ਨੇ ਆਪਣੇ ਪੰਜਾਬ ਦੌਰੇ ਦੌਰਾਨ ਖ਼ਾਸ ਤੌਰ ’ਤੇ ਮੂਸਾ ਪਿੰਡ ’ਚ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਕਾਫੀ ਸਮਾਂ ਬਤੀਤ ਕੀਤਾ।

british rapper sidhu moosewala

ਪਿਛਲੇ ਵੇਨ ਦੀਆਂ ਸਿੱਧੂ ਮੂਸੇ ਵਾਲਾ ਦੇ ਮਾਤਾ-ਪਿਤਾ ਤੇ ਉਸ ਦੇ ਪਿੰਡ ’ਚ ਘੁੰਮਦਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਸਨ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਟਿਓਨ ਵੇਨ ਦਾ ਸਿੱਧੂ ਨਾਲ ਸ਼ਾਇਦ ਕੋਈ ਗੀਤ ਰਿਲੀਜ਼ ਹੋਣ ਵਾਲਾ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ !

ਹਾਲਾਂਕਿ ਅਜਿਹਾ ਨਹੀਂ ਸੀ। ਦਰਅਸਲ ਟਿਓਨ ਵੇਨ ਦਾ ਨਵਾਂ ਗੀਤ ‘ਹੀਲਿੰਗ’ ਰਿਲੀਜ਼ ਹੋਇਆ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਮਾਨਸਾ ਵਿਖੇ ਸ਼ੂਟ ਕੀਤੀ ਫੁਟੇਜ ਵੀ ਦੇਖਣ ਨੂੰ ਮਿਲ ਰਹੀ ਹੈ।

The post ਮੂਸੇਵਾਲਾ ਦੀ ਹਵੇਲੀ ’ਚ ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਸ਼ੂਟ ਕੀਤਾ ਨਵਾਂ ਗੀਤ appeared first on Daily Post Punjabi.