broke Archives - Daily Post Punjabi

ਚੋਰ ਹੋਏ ਬੇਖੌਫ ਜੱਜ ਦੇ ਘਰ ਦੀ ਗਰਿੱਲ ਤੋੜ ਕੇ ਕੀਤੀ ਚੋਰੀ
thieves broke grill judges house : ਲੁਧਿਆਣਾ ਜ਼ਿਲੇ ‘ਚ ਚੋਰੀ,ਲੁੱਟਾਂਖੋਹਾਂ ਵਰਗੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ।ਚੋਰ ਨਿਡਰ ਹੋ ਕੇ ਘੁੰਮ ਰਹੇ ਹਨ।ਚੋਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਸਾਹਨੇਵਾਲ ‘ਚ ਰਾਮਗੜ ਰੋਡ ‘ਤੇ ਇੱਕ ਜੱਜ ਦੇ ਘਰ ਰਸੋਈ ਦੀ ਗ੍ਰਿਲ ਤੋੜ ਕੇ ਚੋਰਾਂ ਨੇ ਅੰਦਰ ਵੜ ਕੇ ਚੋਰੀ ਕੀਤੀ।

thieves broke grill judges house

ਸਵੇਰੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਘਟਨਾ ਦਾ ਪਤਾ ਲੱਗਾ।ਉਨ੍ਹਾਂ ਦੱਸਿਆ ਕਿ ਇਨਵਰਟਰ, ਗੈਸ ਸਿਲੰਡਰ, ਫਿਲਟਰ ਵਰਗੀਆਂ ਕਈ ਕੀਮਤੀ ਚੀਜ਼ਾਂ ਚੋਰੀ ਹੋਈਆਂ ਹਨ।ਥਾਣਾ ਫੋਕਲ ਪੁਆਇੰਟ ਪੁਲਸ ਨੇ ਪਿੰਡ ਭੈਰੋ ਮੁੰਨਾ ਦੇ ਹਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ਪੇਸ਼ੇਵਰ ਜੱਜ ਹਨ।ਉੁਹ ਹਫਤੇ ‘ਚ ਇੱਕ ਵਾਰ ਘਰ ਆਉਂਦੇ ਹਨ।ਉਕਤ ਸ਼ਿਕਾਇਤਕਰਤਾ ਉਨ੍ਹਾਂ ਦੇ ਘਰ ਦੀ ਰਾਖੀ ਕਰਦਾ ਸੀ।ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਰਾਤ ਉਹ ਘਰ ‘ਚ ਗੇੜੇ ਮਾਰ ਕੇ ਤਾਲੇ ਲਗਾ ਕੇ ਚਲਾ ਗਿਆ।ਦੇਰ ਰਾਤ ਚੋਰ ਕੋਠੀ ਅੰਦਰ ਵੜ ਗਏ ਅਤੇ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਣਯੋਗ ਹੈ ਕਿ ਚੋਰਾਂ ਨੇ ਰਸੋਈ ‘ਚ ਲੱਗੀ ਗਰਿੱਲ ਤੋੜ ਕੇ ਅੰਦਰ ਵੜ ਗਏ ਅਤੇ ਸਾਮਾਨ ਚੋਰੀ ਕੀਤਾ।ਸਵੇਰੇ ਜਦੋਂ ਪਰਿਵਾਰਿਕ ਮੈਂਬਰਾਂ ਨੇ ਦੇਖਿਆ ਕਿ ਤਾਂ ਘਰ ਦੀ ਗਰਿੱਲ ਟੁੱਟੀ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਅਤੇ ਕੁਝ ਸਾਮਾਨ ਚੋਰੀ ਹੋ ਚੁੱਕਾ ਸੀ।ਥਾਣਾ ਫੋਕਲ ਪੁਆਇੰਟ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਚੋਰ ਹੋਏ ਬੇਖੌਫ ਜੱਜ ਦੇ ਘਰ ਦੀ ਗਰਿੱਲ ਤੋੜ ਕੇ ਕੀਤੀ ਚੋਰੀ appeared first on Daily Post Punjabi.