broken record Archives - Daily Post Punjabi

18 ਸਾਲਾਂ ਬਾਅਦ ਜਨਵਰੀ ਮਹੀਨੇ ‘ਚ ਠੰਡ ਨੇ ਤੋੜਿਆ ਰਿਕਾਰਡ, ਡਿੱਗਿਆ ਤਾਪਮਾਨ
temperature falls due cold waves: ਲੁਧਿਆਣਾ (ਤਰਸੇਮ ਭਾਰਦਵਾਜ)-ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਚੱਲ ਰਹੀ ਸਰਦ ਹਵਾਵਾਂ ਨੇ ਠੰਡ ਦਾ ਪ੍ਰਕੋਪ ਵਧਾ ਦਿੱਤਾ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਅਜਿਹਾ ਹੀ ਅੱਜ ਭਾਵ ਸ਼ਨੀਵਾਰ ਨੂੰ ਮਹਾਨਗਰ ‘ਚ ਦੇਖਣ ਨੂੰ ਮਿਲਿਆ ਹੈ, ਸੰਘਣੀ ਧੁੰਦ ਦੇ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ 6-7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਰਦ ਹਵਾਵਾਂ ਦੇ ਕਾਰਨ 18 ਸਾਲ ਬਾਅਦ ਜਨਵਰੀ ‘ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 12.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਹ ਸਾਧਾਰਨ ਤੋਂ 5 ਡਿਗਰੀ ਤੱਕ ਘੱਟ ਰਿਹਾ ਹੈ।

temperature falls due cold waves

ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਦਿਨ ‘ਚ ਇੰਨਾ ਘੱਟ ਤਾਪਮਾਨ ਸਾਲ 2003 ‘ਚ ਹੋਇਆ ਸੀ ਹਾਲਾਂਕਿ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ, ਜੋ ਕਿ ਸਾਧਾਰਨ ਤੋਂ ਇਕ ਡਿਗਰੀ ਜਿਆਦਾ ਸੀ। ਮਹਾਨਗਰ ‘ਚ ਦੁਪਹਿਰ 12 ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਵਿਜ਼ੀਬਿਲਟੀ 20 ਤੋਂ 30 ਮੀਟਰ ਤੱਕ ਰਹੀ। ਪੀ.ਏ.ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਸੋਮਵਾਰ ਤੱਕ ਜ਼ਿਲ੍ਹੇ ‘ਚ ਸ਼ੀਤਲਹਿਰ ਚੱਲੇਗੀ। ਸਵੇਰ ਦੇ ਸਮੇਂ ਧੁੰਦ ਪਵੇਗੀ ਅਤੇ ਸਰਦ ਹਵਾਵਾਂ ਵੀ ਚੱਲਦੀਆਂ ਰਹਿਣਗੀਆਂ।

ਇਹ ਵੀ ਦੇਖੋ

The post 18 ਸਾਲਾਂ ਬਾਅਦ ਜਨਵਰੀ ਮਹੀਨੇ ‘ਚ ਠੰਡ ਨੇ ਤੋੜਿਆ ਰਿਕਾਰਡ, ਡਿੱਗਿਆ ਤਾਪਮਾਨ appeared first on Daily Post Punjabi.

ਸਰਦੀ ਨੇ 11 ਸਾਲਾਂ ਦਾ ਤੋੜਿਆ ਰਿਕਾਰਡ, ਨਵੰਬਰ ‘ਚ ਪਈ ਜਨਵਰੀ ਵਰਗੀ ਠੰਡ
ludhiana broken record coldest mercury: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਘੱਟੋ ਘੱਟ ਤਾਪਮਾਨ ‘ਚ ਆਈ ਗਿਰਾਵਟ ਨੇ 11 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦਾ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਨਾਲ ਇਕੋ ਦਮ ਠੰਡ ਕਾਫੀ ਵੱਧ ਚੁੱਕੀ ਹੈ। ਐਤਵਾਰ ਦੀ ਸ਼ਾਮ ਨੂੰ ਮੌਸਮ ‘ਚ ਬਦਲਾਅ ਆਇਆ ਅਤੇ ਬੱਦਲ ਛਾ ਜਾਣ ਨਾਲ ਵੱਧ ਤੋਂ ਵੱਧ ਤਾਪਮਾਨ ‘ਚ ਗਿਰਾਵਟ ਦਰਜ ਹੋਈ। ਐਤਵਾਰ ਨੂੰ ਦਿਨ ਦੇ ਸਮੇਂ ਸੀਤ ਲਹਿਰ ਚੱਲਣ ਨਾਲ ਵੱਧ ਤੋਂ ਵੱਧ ਤਾਪਮਾਨ ਵੀ 21 ਡਿਗਰੀ ਤੱਕ ਰਿਕਾਰਡ ਹੋਇਆ, ਜੋ ਸਾਧਾਰਨ ਦੇ ਮੁਕਾਬਲੇ 5 ਡਿਗਰੀ ਜਿਆਦਾ ਡਿੱਗਿਆ ਹੈ। ਮੌਸਮ ਵਿਭਾਗ ਮੁਤਾਬਕ 25 ਨਵੰਬਰ ਤੱਕ ਬੱਦਲ ਛਾ ਜਾਣ ਤੋਂ ਇਲਾਵਾ ਸ਼ੀਤ ਲਹਿਰ ਚੱਲੇਗੀ, ਜਿਸ ਨਾਲ ਦਿਨ ਦਾ ਤਾਪਮਾਨ ਸਾਧਾਰਨ ਤੋਂ ਹੇਠਾ ਹੀ ਰਹੇਗਾ।

ludhiana broken record coldest mercury

ਦੱਸਣਯੋਗ ਹੈ ਕਿ ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਪੰਜਾਬ ‘ਚ ਢਾਈ ਮਹੀਨਿਆਂ ਤੱਕ ਬਾਰਿਸ਼ ਨਹੀਂ ਹੋਈ। ਮੌਸਮ ਖੁਸ਼ਕ ਰਿਹਾ। ਮੌਸਮ ਮਾਹਰ ਡਾ. ਕੇ.ਕੇ. ਗਿੱਲ ਮੁਤਾਬਕ ਪਿਛਲੇ ਦਿਨੀਂ ਇਕ ਸਟ੍ਰਾਗ ਵੈਦਰ ਸਿਸਟਮ ਬਣਨ ਦੇ ਉਪਰੰਤ ਪਹਾੜਾਂ ‘ਤੇ ਸਮੇਂ ਤੋਂ ਪਹਿਲਾਂ ਭਾਰੀ ਬਰਫਬਾਰੀ ਹੋ ਗਈ ਜਦਕਿ ਮੈਦਾਨੀ ਇਲਾਕਿਆਂ ‘ਚ ਵੀ ਭਾਰੀ ਬਾਰਿਸ਼ ਰਿਕਾਰਡ ਹੋਈ। ਇਸ ਤੋਂ ਨਮੀ ਦੀ ਮਾਤਰਾ ਕਾਫੀ ਵੱਧ ਗਈ ਅਤੇ ਪਹਾੜਾਂ ‘ਤੇ ਬਰਫਬਾਰੀ ਹੋਣ ਨਾਲ ਇਸ ਤੋਂ ਮੈਦਾਨੀ ਵਾਲੇ ਪਾਸੇ ਵੱਗਣ ਵਾਲੀ ਹਵਾ ਨੇ ਵੀ ਤਾਪਮਾਨ ‘ਚ ਜਿਆਦਾ ਗਿਰਾਵਟ ਲਿਆ ਦਿੱਤੀ ਹੈ।

ludhiana broken record coldest mercury

ਨਵੰਬਰ ਮਹੀਨੇ ‘ਚ ਅਕਸਰ ਬਾਰਿਸ਼ ਘੱਟ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰ ਇਸ ਵਾਰ ਬਾਰਿਸ਼ ਨੇ ਵੀ 11 ਸਾਲਾਂ ਦਾ ਰਿਕਾਰਡ ਤੋੜਦੇ ਹੋਏ ਇਕ ਹੀ ਦਿਨ ‘ਚ 15 ਐੱਮ. ਐੱਮ ਬਾਰਿਸ਼ ਰਿਕਾਰਡ ਕੀਤੀ ਹੈ। ਇਸ ਦੇ ਚੱਲਦਿਆਂ ਪਿਛਲੇ 5 ਦਿਨਾਂ ਤੋਂ ਲਗਾਤਾਰ ਮੌਸਮ ‘ਚ ਬਦਲਾਅ ਚੱਲ ਰਿਹਾ ਹੈ ਜਦਕਿ ਪੂਰੇ ਮਹੀਨੇ ਦੀ ਸਾਧਾਰਨ ਬਾਰਿਸ਼ 7 ਐੱਮ.ਐੱਮ ਰਹਿੰਦੀ ਹੈ।

ਇਹ ਵੀ ਦੇਖੋ–

The post ਸਰਦੀ ਨੇ 11 ਸਾਲਾਂ ਦਾ ਤੋੜਿਆ ਰਿਕਾਰਡ, ਨਵੰਬਰ ‘ਚ ਪਈ ਜਨਵਰੀ ਵਰਗੀ ਠੰਡ appeared first on Daily Post Punjabi.