Brother kills sister Archives - Daily Post Punjabi

ਤਰਨਤਾਰਨ ਦੇ ਪਿੰਡ ਸਭਰਾ ‘ਚ ਵੱਡੀ ਵਾਰਦਾਤ, ਭਰਾ ਨੇ ਕਹੀ ਮਾਰ ਕੇ ਭੈਣ ਤੇ ਪਾਲਤੂ ਜਾਨਵਰਾਂ ਦਾ ਕੀਤਾ ਕਤਲ
ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੁਭਰਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਭਰਾ ਵੱਲੋਂ ਆਪਣੀ ਹੀ ਭੈਣ ਦੇ ਸਿਰ ਵਿੱਚ ਕਈ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਥੇ ਘਰ ਵਿੱਚ ਰੱਖੇ ਪਾਲਤੂ ਜਾਨਵਰਾਂ ਨੂੰ ਵੀ ਉਸ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਰਸਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਜਿਸ ਦੀ ਕੀ ਦਿਮਾਗੀ ਹਾਲਤ ਸਹੀ ਨਹੀਂ ਦੱਸੀ ਜਾ ਰਹੀ। ਉਸ ਵੱਲੋਂ ਆਪਣੇ ਘਰ ਵਿੱਚ ਪਹਿਲਾ ਝਗੜਾ ਕਰਕੇ ਘਰ ਵਿੱਚ ਰੱਖੇ ਪਾਲਤੂ ਜਾਨਵਰ ਬੱਕਰੇ ਅਤੇ ਕੁੱਤੇ ਨੂੰ ਮੌਤ ਦੇ ਘਟਾ ਉਤਾਰਿਆ ਗਿਆ। ਇਸ ਤੋਂ ਬਾਅਦ ਆਪਣੀ ਭੈਣ ਸੰਦੀਪ ਕੌਰ ਜੋ ਕਿ ਉਸ ਦਾ ਪਤਾ ਲੈਣ ਵਾਸਤੇ ਆਈ ਸੀ ਉਸ ਦੇ ਸਿਰ ਵਿੱਚ ਕਹੀ ਮਾਰ ਕੇ ਉਸ ਨੂੰ ਵੀ ਮਾਰ ਦਿੱਤਾ ਗਿਆ। ਨੌਜਵਾਨ ਨੇ ਆਪਣੀ ਮਾਂ ਨੂੰ ਵੀ ਗੰਭੀਰ ਸਟਾ ਲਾ ਦਿੱਤੀਆਂ।

ਇਹ ਵੀ ਪੜ੍ਹੋ : ਜਲੰਧਰ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ/ਤਲ: ਪੋਲਟਰੀ ਫਾਰਮ ਨੇੜੇ ਮਿਲੀ ਦੇ/ਹ, ਪੁਲਿਸ ਕਰ ਰਹੀ ਜਾਂਚ

ਇਸ ਮੌਕੇ ਰਸਾਲ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਘਰ ਤੋਂ ਬਾਹਰ ਸੀ ਅਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਘਰ ਵਿੱਚ ਕੀ ਗੱਲ ਹੋਈ ਹੈ। ਜਦ ਉਹਨਾਂ ਏ ਆ ਕੇ ਵੇਖਿਆ ਤਾਂ ਉਸਦੀ ਲੜਕੀ ਮਰੀ ਪਈ ਸੀ ਅਤੇ ਉਸਦੀ ਪਤਨੀ ਵੀ ਗੰਭੀਰ ਜ਼ਖਮੀ ਹੋਈ ਸੀ। ਉੱਥੇ ਹੀ ਸੰਦੀਪ ਕੌਰ ਦੇ ਪਤੀ ਨੇ ਵੀ ਕਿਹਾ ਕੀ ਉਸਦੇ ਸਾਲੇ ਵੱਲੋਂ ਹੀ ਉਸਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਕੇ ਅਤੇ ਇੱਕ ਬੱਕਰਾ ਤੇ ਕੁੱਤੇ ਨੂੰ ਵੀ ਮਾਰਿਆ ਗਿਆ ਹੈ ਪਰ ਉਹ ਕੋਈ ਵੀ ਪੁਲਿਸ ਨੂੰ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਤਰਨਤਾਰਨ ਦੇ ਪਿੰਡ ਸਭਰਾ ‘ਚ ਵੱਡੀ ਵਾਰਦਾਤ, ਭਰਾ ਨੇ ਕਹੀ ਮਾਰ ਕੇ ਭੈਣ ਤੇ ਪਾਲਤੂ ਜਾਨਵਰਾਂ ਦਾ ਕੀਤਾ ਕਤਲ appeared first on Daily Post Punjabi.