Brother Mandeep Sidhu's statement Archives - Daily Post Punjabi

ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਭਰਾ ਮਨਦੀਪ ਸਿੱਧੂ ਦਾ ਬਿਆਨ-‘ ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ ‘
ਦੀਪ ਸਿੱਧੂ ਦਾ ਦੇਹਾਂਤ 15 ਫਰਵਰੀ 2022 ਨੂੰ ਇਕ ਸੜਕ ਹਾਦਸੇ ਵਿਚ ਹੋਇਆ ਸੀ, ਅੱਜ ਦੀਪ ਸਿੱਧੂ ਦੀ ਬਰਸੀ ਮੌਕੇ ਭਰਾ ਮਨਦੀਪ ਸਿੱਧੂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਦੀਪ ਬਾਈ ਦਾ ਜਾਣਾ ਬਹੁਤ ਔਖਾ ਸਮਾਂ ਸੀ। ਘਰ ‘ਚ ਵੱਡੇ ਹੋਣ ਨਾਤੇ ਬਾਈ ਸਾਡੇ ਪਿਓ ਦੀ ਥਾਂ ‘ਤੇ ਸੀ। ਬਾਈ ਦੇ ਜਾਣ ਦਾ ਪਰਿਵਾਰ ਦੇ ਨਾਲ- ਨਾਲ ਪੰਜਾਬ ਤੇ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ । ਬਾਈ ਨੂੰ ਚਾਹੁਣ ਵਾਲਿਆਂ ਦੀ ਗਿਣਤੀ ‘ਚ ਅੱਜ ਵੀ ਕੋਈ ਕਮੀ ਨਹੀਂ ਆਈ।

ਇਹ ਵੀ ਪੜ੍ਹੋ : ਅੰਮ੍ਰਿਤਸਰ NH ‘ਤੇ ਪੱਥਰ ਨਾਲ ਭਰਿਆ ਟਰੱਕ ਅਚਾਨਕ ਪਲਟਿਆ, ਫੌਜ ਦੀਆਂ ਗੱਡੀਆਂ ਸਣੇ ਕਈ ਵਾਹਨਾਂ ਦੀ ਹੋਈ ਟੱਕ/ਰ

ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਵੀ ਭਰਾ ਮਨਦੀਪ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬਾਈ ਦੀ ਮੌਤ ਨੂੰ ਦਿਖਾਇਆ ਕੁਝ ਹੋਰ ਗਿਆ ਸੀ ਪਰ ਅਸਲੀਅਤ ਕੁਝ ਹੋਰ ਸੀ । ਅਸੀਂ ਕਾਨੂੰਨੀ ਲੜਾਈ ਅੱਜ ਵੀ ਲੜ ਰਹੇ ਹਾਂ। ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ। ਉਸ ਸਮੇਂ ਅਸੀਂ ਇਸ ਚੀਜ਼ ਨੂੰ ਨਹੀਂ ਸਮਝ ਸਕੇ। ਔਖੇ ਵੇਲੇ ਕਰੀਬੀ ਵੀ ਦੀਪ ਬਾਈ ਦਾ ਸਾਥ ਛੱਡ ਗਏ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਭਰਾ ਮਨਦੀਪ ਸਿੱਧੂ ਦਾ ਬਿਆਨ-‘ ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ ‘ appeared first on Daily Post Punjabi.