brother rajeev Archives - Daily Post Punjabi

ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਨੂੰ ਮਿਲਿਆ ਬਿੱਗ ਬੌਸ 14 ਦਾ ਆਫਰ, ਰੱਖੀ ਇਹ ਵੱਡੀ ਸ਼ਰਤ!
sushmita brother bigg boss:ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਦੀ ਨਿਜੀ ਜਿੰਦਗੀ ਇਨ੍ਹਾਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ।ਪਤਨੀ ਚਾਰੂ ਅਸੋਪਾ ਨਾਲ ਉਨ੍ਹਾਂ ਦੀ ਲੜਾਈ ਹੁਣ ਪਬਲਿਕ ਹੋ ਚੁੱਕੀ ਹੈ। ਦੋਹਾਂ ਦੇ ਵਿਆਹ ਨੂੰ ਅਜੇ ਕੇਵਲ ਇੱਕ ਸਾਲ ਹੋਇਆ ਅਤੇ ਰਿਸ਼ਤੇ ਵਿੱਚ ਦਰਾਰ ਆਉਣੀ ਸ਼ੁਰੂ ਹੋ ਗਈ ਹੈ। ਚਰਚਾਵਾਂ ਵਿੱਚ ਬਣੇ ਰਾਜੀਵ ਸੇਨ ਨੂੰ ਬਿੱਗ ਬੌਸ 14 ਦੇ ਲਈ ਅਪਰੋਚ ਕੀਤੇ ਜਾਣ ਦੀਆਂ ਖਬਰਾਂ ਹਨ। ਖਬਰਾਂ ਅਨੁਸਾਰ ਰਾਜੀਵ ਨੂੰ ਬਿੱਗ ਬੌਸ 14 ਦੇ ਲਈ ਅਪਰੋਚ ਕੀਤਾ ਗਿਆ ਹੈ। ਇਸ ਪ੍ਰਪੋਜਲ ਤੇ ਰਿਐਕਟ ਕਰਦੇ ਹੋਏ ਰਾਜੀਵ ਨੇ ਇੱਛਾ ਜਤਾਈ ਕਿ ਉਹ ਇਕੱਲੇ ਹੀ ਸ਼ੋਅ ਵਿੱਚ ਜਾਣਾ ਚਾਹੁਣਗੇ। ਹਾਲਾਂਕਿ ਅਜੇ ਵੀ ਕੁੱਝ ਵੀ ਫਾਈਨਲ ਨਹੀਂ ਹੋਇਆ।ਫੀਸ ਨੂੰ ਲੈ ਕੇ ਗੱਲਬਾਤ ਜਾਰੀ ਹੈ।

ਅਜੇ ਸਭ ਕੁੱਝ ਸ਼ੁਰੂਆਤ ਫੇਜ ਵਿੱਚ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਜੀਵ ਸੇਨ ਨੂੰ ਬਿੱਗ ਬੌਸ ਦੇ ਲਈ ਅਪ੍ਰੋਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਰਾਜੀਵ ਨੂੰ ਆਫਰ ਮਿਲਿਆ ਸੀ ਪਰ ਗੱਲ ਨਹੀਂ ਬਣ ਪਾਈ ਸੀ। ਖਬਰਾਂ ਅਨੁਸਾਰ ਪਿਛਲੇ ਸਾਲ ਵੀ ਰਾਜੀਵ ਨੂੰ ਅਪ੍ਰੋਚ ਕੀਤਾ ਗਿਆ ਸੀ। ਉਦੋਂ ਉਨ੍ਹਾਂ ਦੀ ਪਤਨੀ ਚਾਰੂ ਵੀ ਬਿੱਗ ਬੌਸ ਵਿੱਚ ਜਾਣਾ ਚਾਹੁੰਦੀ ਸੀ ਪਰ ਉਸ ਸਮੇਂ ਚਾਰੂ ਦੇ ਭਰਾ ਦਾ ਵਿਆਹ ਹੋਣ ਵਾਲਾ ਸੀ। ਉੱਥੇ ਹੀ ਰਾਜੀਵ ਵੀ ਸ਼ੋਅ ਵਿੱਚ ਇਕੱਲੇ ਜਾਣਾ ਚਾਹੁੰਦੇ ਸੀ ਪਰ ਆਖਿਰ ਵਿੱਚ ਗੱਲ ਨਹੀਂ ਬਣ ਪਾਈ। ਜਦੋਂ ਇਸ ਬਾਰੇ ਵਿੱਚ ਰਾਜੀਵ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਬਿੱਗ ਬੌਸ ਵਿੱਚ ਜਾਣ ਦੀਆਂ ਖਬਰਾਂ ਨੂੰ ਗਲਤ ਦੱਸਿਆ। ਖਬਰਾਂ ਅਨੁਸਾਰ ਰਾਜੀਵ ਨੇ ਕਿਹਾ ਕਿ ਮੈਨੂੰ ਪਿਛਲੇ ਸਾਲ ਅਪ੍ਰੋਚ ਕੀਤਾ ਗਿਆ ਸੀ ਪਰ ਇਹ ਸਭ ਅਫਵਾਹਾਂ ਹਨ।

ਇਸ ਨਾਲ ਰਾਜੀਵ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇੱਕ ਬਾਲੀਵੁਡ ਫਿਲਮ ਪਾਈਪਲਾਈਨ ਵਿੱਚ ਹੈ। ਰਾਜੀਵ ਸੇਨ ਆਪਣੀ ਫਿਟਨੈੱਸ ਦੇ ਲਈ ਪਾਪੂਲਰ ਹਨ। ਉਹ ਪੇਸ਼ੇ ਤੋਂ ਮਾਡਲ ਹਨ। ਫੈਨਜ਼ ਨੂੰ ਉਨ੍ਹਾਂ ਦੇ ਬਾਲੀਵੁਡ ਡੈਬਿਊ ਦਾ ਇੰਤਜ਼ਾਰ ਹੈ। ਇਸ ਨਾਲ ਜੇਕਰ ਗੱਲ ਕਰੀਏ ਰਾਜੀਵ ਦੀ ਪਰਸਨਲ ਲਾਈਫ ਦੀ ਤਾਂ , ਪਿਛਲੇ ਸਾਲ ਜੂਨ ਵਿੱਚ ਉਨ੍ਹਾਂ ਨੇ ਟੀਵੀ ਅਦਾਕਾਰਾ ਚਾਰੂ ਅਸੋਪਾ ਨਾਲ ਵਿਆਹ ਕੀਤਾ ਸੀ।ਦੋਹਾਂ ਨੇ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋਈਆਂ ਸਨ।

The post ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਨੂੰ ਮਿਲਿਆ ਬਿੱਗ ਬੌਸ 14 ਦਾ ਆਫਰ, ਰੱਖੀ ਇਹ ਵੱਡੀ ਸ਼ਰਤ! appeared first on Daily Post Punjabi.