brother sister sad news Archives - Daily Post Punjabi

ਲੁਧਿਆਣਾ ‘ਚ ਭਰਾ-ਭੈਣ ਦੀ ਮੌ.ਤ, ਘਟਨਾ ਤੋਂ ਬਾਅਦ ਸਦਮੇ ‘ਚ ਪੂਰਾ ਪਰਿਵਾਰ
ਲੁਧਿਆਣਾ ‘ਚ ਭੈਣ–ਭਰਾ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਭਰਾ ਦੀ ਮੌਤ ਤੋਂ ਬਾਅਦ ਭੈਣ ਅੰਤਿਮ ਦਰਸ਼ਨ ਕਰਨ ਆਈ ਸੀ। ਉੱਥੇ ਉਸ ਦੀ ਲਾਸ਼ ਦੇਖ ਕੇ ਭੈਣ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਔਰਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ।

brother sister sad news

ਮ੍ਰਿਤਕ ਦਾ ਨਾਂ ਅਸ਼ੋਕ ਜੈਰਥ ਹੈ, ਉਹ ਗੁਰਾਇਆ ਦੇ ਰਾਮ ਬਾਜ਼ਾਰ ‘ਚ ਕਾਰੋਬਾਰ ਕਰਦਾ ਸੀ। ਦੋਵਾਂ ਦੀਆਂ ਲਾਸ਼ਾਂ ਨੂੰ ਇਕੱਠੀਆਂ ਪਈਆਂ ਦੇਖ ਕੇ ਪਰਿਵਾਰਕ ਮੈਂਬਰ ਦੁਖੀ ਹਨ ਅਤੇ ਰੋ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਦੱਸਿਆ ਜਾ ਰਿਹਾ ਹੈ ਕਿ ਅੱਜ ਭੈਣ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ, ਜਦਕਿ ਭਰਾ ਅਸ਼ੋਕ ਦੇ ਬੱਚੇ ਵਿਦੇਸ਼ ‘ਚ ਰਹਿੰਦੇ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਫਿਲਹਾਲ ਅਸ਼ੋਕ ਜੈਰਥ ਦੀ ਭੈਣ ਦੇ ਨਾਂ ਅਤੇ ਪਤੇ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।

The post ਲੁਧਿਆਣਾ ‘ਚ ਭਰਾ-ਭੈਣ ਦੀ ਮੌ.ਤ, ਘਟਨਾ ਤੋਂ ਬਾਅਦ ਸਦਮੇ ‘ਚ ਪੂਰਾ ਪਰਿਵਾਰ appeared first on Daily Post Punjabi.