BRS Nagar Ludhiana Archives - Daily Post Punjabi

ਲੁਧਿਆਣਾ ‘ਚ 2 ਕਾਰਾਂ ਦੀ ਟੱਕਰ: ਏਅਰਬੈਗ ਵੀ ਖੁੱਲ੍ਹੇ, BRS ਨਗਰ ਪੁਲ ‘ਤੇ ਵਾਪਰਿਆ ਹਾਦਸਾ
ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦੇਰ ਰਾਤ ਦੋ ਕਾਰਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰਾਂ ਦੇ ਏਅਰਬੈਗ ਵੀ ਖੁੱਲ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਪੁਲਿਸ ਲਾਈਨ ਤੋਂ ਡਿਊਟੀ ਖਤਮ ਕਰਕੇ ਵਾਪਸ ਮੁੱਲਾਂਪੁਰ ਦਾਖਾ ਵੱਲ ਜਾ ਰਿਹਾ ਸੀ ਕਿ ਰਸਤੇ ‘ਚ ਉਸ ਨੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ।

BRS Nagar Ludhiana Accident

ਚਸ਼ਮਦੀਦਾਂ ਮੁਤਾਬਕ ਟਰੈਫਿਕ ਕਰਮਚਾਰੀ ਦੀ ਹਾਲਤ ਠੀਕ ਨਹੀਂ ਸੀ ਅਤੇ ਉਹ ਕਾਰ ਚਲਾਉਣ ਤੋਂ ਅਸਮਰੱਥ ਸੀ। ਨੁਕਸਾਨੀਆਂ ਗਈਆਂ ਕਾਰਾਂ ਦੇ ਡਰਾਈਵਰਾਂ ਨੇ ਤੁਰੰਤ ਪੁਲੀਸ ਮੁਲਾਜ਼ਮ ਨੂੰ ਫੜ ਲਿਆ, ਪਰ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ। ਪੁਲਿਸ ਥਾਣਾ ਦੁੱਗਰੀ ਨੂੰ ਸੂਚਿਤ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਜਾਂਚ ਅਧਿਕਾਰੀ ਬਲਬੀਰ ਸਿੰਘ ਮੌਕੇ ’ਤੇ ਪੁੱਜੇ। ਬਲਬੀਰ ਸਿੰਘ ਨੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਨੂੰ ਮੈਡੀਕਲ ਲਈ ਭੇਜਿਆ ਗਿਆ। ਬਲਬੀਰ ਸਿੰਘ ਨੇ ਦੱਸਿਆ ਕਿ ASI ਦੀ ਪਛਾਣ ਕਰਮਜੀਤ ਸਿੰਘ ਦੇਵਜੋਂ ਹੋਈ ਹੈ। ਪਰ ਸ਼ੁਕਰ ਹੈ ਕਿ ਹਾਦਸੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ। ਅੱਜ ਹਾਦਸਾਗ੍ਰਸਤ ਕਾਰਾਂ ਦੇ ਮਾਲਕਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮੁਲਜ਼ਮ ਪੁਲੀਸ ਮੁਲਾਜ਼ਮ ਨੂੰ ਵੀ ਸਵੇਰੇ 11.30 ਵਜੇ ਥਾਣੇ ਆਉਣ ਲਈ ਕਿਹਾ ਗਿਆ ਹੈ।

The post ਲੁਧਿਆਣਾ ‘ਚ 2 ਕਾਰਾਂ ਦੀ ਟੱਕਰ: ਏਅਰਬੈਗ ਵੀ ਖੁੱਲ੍ਹੇ, BRS ਨਗਰ ਪੁਲ ‘ਤੇ ਵਾਪਰਿਆ ਹਾਦਸਾ appeared first on Daily Post Punjabi.