bsf officer Archives - Daily Post Punjabi

ਭਾਰਤ-ਪਾਕਿਸਤਾਨ ਸਰਹੱਦ ‘ਤੇ ਦੇਖੇ ਗਏ ਡਰੋਨ, 3 ਕਿਲੋ ਹੈਰੋਇਨ ਤੇ ਪਿਸਤੌਲ ਬਰਾਮਦ
Drone Movement At Border ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿ ਤਸਕਰਾਂ ਵੱਲੋਂ ਇਕ ਵਾਰ ਫਿਰ ਡਰੋਨ ਭੇਜੇ ਗਏ ਹਨ। BSF ਦੇ ਜਵਾਨਾਂ ਨੇ ਡਰੋਨ ਦੀ ਹਰਕਤ ਦੇਖ ਕੇ ਤਲਾਸ਼ੀ ਦੌਰਾਨ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ।

Drone Movement At Border

ਬਰਾਮਦਗੀ ਤੋਂ ਬਾਅਦ, ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਭਾਰਤੀ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ। ਪਾਕਿਸਤਾਨੀ ਸਮੱਗਲਰਾਂ ਨੇ ਅਟਾਰੀ ਸਰਹੱਦ ਨਾਲ ਲੱਗਦੇ ਪਿੰਡ ਪੁਲ ਮੋਰਾਂ ਦੇ BOP ਵਿੱਚ ਰਾਤ ਸਮੇਂ ਡਰੋਨਾਂ ਦੀ ਆਵਾਜਾਈ ਕੀਤੀ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਉਸ ਸਮੇਂ ਗਸ਼ਤ ‘ਤੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਤੜਕੇ 3 ਵਜੇ ਦੇ ਕਰੀਬ ਵਾਪਰੀ। ਡਰੋਨ ਦੀ ਹਰਕਤ ਦੇਖ ਕੇ ਜਵਾਨਾਂ ਨੇ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਡਰੋਨ ਨੇ ਜਿਵੇਂ ਹੀ ਖੇਤਾਂ ਵਿੱਚ ਖੇਪ ਸੁੱਟੀ, ਫੌਜੀਆਂ ਨੇ ਤਲਾਸ਼ੀ ਸ਼ੁਰੂ ਕਰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

BSF ਦੇ ਜਵਾਨਾਂ ਨੂੰ ਪੁਲ ਮੋਰਾਂ ਤੋਂ ਤਲਾਸ਼ੀ ਦੌਰਾਨ ਕਾਲੇ ਰੰਗ ਦਾ ਪੈਕਟ ਮਿਲਿਆ। ਪੈਕੇਟ ਵਿੱਚ ਹੈਰੋਇਨ ਦੇ ਤਿੰਨ ਛੋਟੇ ਪੈਕੇਟ ਸਨ, ਜਿਨ੍ਹਾਂ ਦਾ ਕੁੱਲ ਵਜ਼ਨ ਲਗਭਗ 3 ਕਿਲੋ ਹੋ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 21 ਕਰੋੜ ਰੁਪਏ ਹੈ। ਖੇਪ ਦੇ ਨਾਲ ਇੱਕ ਪਿਸਤੌਲ ਵੀ ਸੀ। ਬੀਐਸਐਫ ਜਵਾਨਾਂ ਵੱਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ। ਸਰਹੱਦ ‘ਤੇ ਸਖ਼ਤੀ ਕਾਰਨ ਪਾਕਿਸਤਾਨੀ ਸਮੱਗਲਰਾਂ ਨੂੰ ਜੰਮੂ-ਕਸ਼ਮੀਰ ਅਤੇ ਗੁਜਰਾਤ ਦੇ ਤੱਟਾਂ ਤੋਂ ਹੈਰੋਇਨ ਦੀ ਤਸਕਰੀ ਦਾ ਸਹਾਰਾ ਲੈਣਾ ਪੈਂਦਾ ਹੈ। ਕਰੀਬ ਇੱਕ ਸਾਲ ਵਿੱਚ ਹੀ ਗੁਜਰਾਤ ਵਿੱਚ 500 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ ਹੈ। ਪਿਛਲੇ 15 ਦਿਨਾਂ ਵਿੱਚ ​7 ਵਾਰ ਪੰਜਾਬ ਸਰਹੱਦ ਰਾਹੀਂ ਪਾਕਿਸਤਾਨੀ ਤਸਕਰ ਡਰੋਨ ਰਾਹੀਂ ਹੈਰੋਇਨ ਦੀ ਖੇਪ ਭਾਰਤ ਭੇਜਣ ਦੀ ਕੋਸ਼ਿਸ਼ ਕਰ ਚੁੱਕੇ ਹਨ।

The post ਭਾਰਤ-ਪਾਕਿਸਤਾਨ ਸਰਹੱਦ ‘ਤੇ ਦੇਖੇ ਗਏ ਡਰੋਨ, 3 ਕਿਲੋ ਹੈਰੋਇਨ ਤੇ ਪਿਸਤੌਲ ਬਰਾਮਦ appeared first on Daily Post Punjabi.

ਬੀਐਸਐਫ ਨੇ ਕਾਬੂ ਕੀਤਾ ਪਾਕਿਸਤਾਨੀ ਨੌਜਵਾਨ
ਫਿਰੋਜ਼ਪੁਰ ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ ਨੇ ਇੱਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਦਾ ਚੈਕਅੱਪ ਕਰਾਉਣ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾਕਟਰ ਭੂਸ਼ਣ ਨੇ ਦੱਸਿਆ ਕਿ ਬੀਐਸਐਫ ਦੇ ਨੌਜਵਾਨ ਇੱਕ ਪਾਕਿਸਤਾਨੀ ਨੌਜਵਾਨ ਨੂੰ ਲੈਕੇ ਆਏ ਸਨ।

ਜਿਸ ਦਾ ਨਾਮ ਮੁਹੰਮਦ ਤਾਰੀਖ ਜੋ ਪਾਕਿਸਤਾਨ ਦਾ ਰਹਿਣ ਵਾਲਾ ਸੀ। ਜਿਸ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕੀਤਾ ਗਿਆ ਹੈ। ਅਤੇ ਉਹ ਬਿਲਕੁੱਲ ਠੀਕ ਹੈ। ਫਿਲਹਾਲ ਮੈਡੀਕਲ ਕਰਾਉਣ ਤੋਂ ਬਾਅਦ ਬੀਐਸਐਫ ਪਾਕਿਸਤਾਨੀ ਨੌਜਵਾਨ ਕੋਲੋਂ ਪੁਛਗਿੱਛ ਕਰਨ ਲਈ ਆਪਣੇ ਨਾਲ ਲੈ ਗਈ ਹੈ।

The post ਬੀਐਸਐਫ ਨੇ ਕਾਬੂ ਕੀਤਾ ਪਾਕਿਸਤਾਨੀ ਨੌਜਵਾਨ appeared first on Daily Post Punjabi.

BSF ਨੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਪਾਕਿਸਤਾਨੀ ਨੂੰ ਕੀਤਾ ਕਾਬੂ
bsf pakistan man: ਬੀਐਸਐਫ ਦੀ ਬਟਾਲੀਅਨ ਦੋ ਨੇ ਬੀਓਪੀ ਸ਼ਮਸ਼ਕੇ ਕੋਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ। ਜਿਸ ਦੀ ਪਛਾਣ ਮਨਜ਼ੂਰ ਅਹਿਮਦ ਪੁੱਤਰ ਬਲੀ ਰਾਮ ਪਿੰਡ ਬੁਰੇਵਾਲਾ ਜ਼ਿਲ੍ਹਾ ਬਿਹਾਰੀ ਪਾਕਿਸਤਾਨ ਵਜੋਂ ਹੋਈ ਹੈ । ਜਿਸ ਕੋਲੋਂ 2293 ਰੁਪਏ ਦੇ ਸਿੱਕੇ ਅਤੇ ਰੁਪਏ ਅਤੇ ਕੁਝ ਸੂਟ ਵੀ ਬਰਾਮਦ ਹੋਏ ਹਨ।

bsf pakistan man

ਬੀਐਸਐਫ ਵੱਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਗੁਰੂਹਰਸਹਾਏ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਉਕਤ ਪਾਕਿਸਤਾਨ ਨਾਗਰਿਕ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲੋਂ ਦੋ ਅਡੰਟੀ ਕਾਰਡ ਉਰਦੂ ਦੀ ਭਾਸ਼ਾ ਵਾਲੇ ਵੀ ਬਰਾਮਦ ਹੋਏ ਹਨ । ਜਿਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

The post BSF ਨੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਪਾਕਿਸਤਾਨੀ ਨੂੰ ਕੀਤਾ ਕਾਬੂ appeared first on Daily Post Punjabi.

ਪਾਕਿਸਤਾਨ ਦੀ ਖੁੱਲੀ ਪੋਲ, 150 ਫੁੱਟ ਲੰਬੀ ਸੁਰੰਗ ਪੁੱਟ ਭਾਰਤ ‘ਚ ਹੋਏ ਸੀ ਦਾਖਲ……
bsf officer crawls 150 feet into tunnel used: ਕਸ਼ਮੀਰ ਦੇ ਨਗਰੋਟਾ ‘ਚ ਹੋਏ ਅਨਕਾਉਂਟਰ ਤੋਂ ਬਾਅਦ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।ਸਰਹੱਦੀ ਸੁਰੱਖਿਆ ਬਲ ਦੇ ਮਹਾਨਿਰਦੇਸ਼ਕ ਰਾਕੇਸ਼ ਅਸਥਾਨਾ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਅਤੇ ਰਾਜੌਰੀ ਸੈਕਟਰ ‘ਚ ਪਾਕਿਸਤਾਨ ਦੇ ਨਾਲ ਅੰਤਰਾਸ਼ਟਰੀ ਸਰਹੱਦ ‘ਤੇ ਗਸ਼ਤ ਵਧਾਉਣ ਦਾ ਆਦੇਸ਼ ਦਿੱਤਾ ਹੈ।ਅੱਤਵਾਦੀਆਂ ‘ਤੇ ਪੂਰੀ ਨਜ਼ਰ ਰੱਖਣ ਦੇ ਨਾਲ-ਨਾਲ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਲੋਂ ਇਸਤੇਮਾਲ ਕੀਤੇ ਜਾਣ ਵਾਲੀ ਸੁਰੰਗਾਂ ਦਾ ਪਤਾ ਵੀ ਲਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ 19 ਨਵੰਬਰ ਨੂੰ ਮੁੱਠਭੇੜ ‘ਚ ਮਾਰੇ ਗਏ ਅੱਤਵਾਦੀਆਂ ਨੇ ਭਾਰਤ ‘ਚ ਘੁਸਪੈਠ ਲਈ 200 ਮੀਟਰ ਲੰਬੀ ਸੁਰੰਗ ਦਾ ਇਸਤੇਮਾਲ ਕੀਤਾ ਗਿਆ ਸੀ।

bsf officer crawls 150 feet into tunnel used

ਭਾਰਤੀ ਖੁਫੀਆ ਏਜੰਸੀਆਂ ਜੈਸ਼ ਦੇ ਚਾਰੇ ਅੱਤਵਾਦੀਆਂ ਦੇ ਨਾਮ ਅਤੇ ਟ੍ਰੈਕ ਰਿਕਾਰਡ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਸਾਫ ਕਹਿਣਾ ਹੈ ਕਿ ਹਮਲਾਵਰ 19 ਨਵੰਬਰ ਦੀ ਰਾਤ ‘ਚ ਬਾਹਰ ਨਿਕਲਣ ਤੋਂ ਪਹਿਲਾਂ ਸੁਰੰਗ ਦੇ ਅੰਦਰ ਰੁਕੇ ਸੀ।ਉਨ੍ਹਾਂ ਦਾ ਕਹਿਣਾ ਹੈ ਕਿ 173 ਬਟਾਲ਼ੀਅਨ ਦੇ ਕਮਾਂਡੈਂਟ ਰਾਠੌਰ ਨੇ ਉਨ੍ਹਾਂ ਨੇ ਦੱਸਿਆ ਕਿ ਜੈਸ਼ ਦੇ ਅੱਤਵਾਦੀਆਂ ਵਲੋਂ ਇਸਤੇਮਾਲ ਕੀਤੇ ਗਈ ਸੁਰੰਗ ‘ਚ ਕਰੀਬ 15 ਫੁੱਟ ਤੱਕ ਸੁਰੱਖਿਆ ਬਲ ਦੇ ਜਵਾਨ ਰੇਂਗਦੇ ਹੋਏ ਗਏ।ਜਿਥੇ ਉਨ੍ਹਾਂ ਨੇ ਬਿਸਕੁੱਟ ਅਤੇ ਹੋਰ ਖਾਣ ਵਾਲੀ ਸਮੱਗਰੀ ਦੇ ਪੈਕੇਟ ਮਿਲੇ। ਪੈਕੇਟਾਂ ‘ਤੇ ਲਾਹੌਰ ਸਥਿਤ ਕੰਪਨੀ ” master Cuisine Cupcake.” ਦਾ ਨਾਮ ਲਿਖਿਆ ਹੋਇਆ ਸੀ।ਮਾਹਰਾਂ ਨੇ ਕਿਹਾ ਕਿ ਨਿਸ਼ਚਤ ਤੌਰ ਤੇ, ਇੱਕ ਰੇਂਜਰ ਅਧਿਕਾਰੀ ਸ਼ਾਇਦ ਸਰਹੱਦ ਦੇ ਦੂਸਰੇ ਪਾਸੇ ਅੱਤਵਾਦੀਆਂ ਦੀ ਸੁਰੰਗ ਤੋਂ ਬਾਹਰ ਨਿਕਲਣ ਵਿੱਚ ਸਹਾਇਤਾ ਕਰ ਸਕਦਾ ਸੀ।

bsf officer crawls 150 feet into tunnel used

ਇੰਟੈਲੀਜੈਂਸ ਦੱਸਦੀ ਹੈ ਕਿ ਚਾਰੇ ਅੱਤਵਾਦੀਆਂ ਨੂੰ ਸ਼ਕਰਗੜ੍ਹ ਕੈਂਪ ਤੋਂ ਲਾਂਚ ਕੀਤਾ ਗਿਆ ਸੀ ਅਤੇ ਰਾਮਗੜ੍ਹ ਅਤੇ ਹੀਰਾਨਗਰ ਸੈਕਟਰਾਂ ਵਿਚਕਾਰ ਸਾਂਬਾ ਜ਼ਿਲ੍ਹੇ ਦੇ ਮਾਵਾ ਵੱਲ ਲਿਜਾਇਆ ਗਿਆ ਸੀ। ਪਿਕ-ਅਪ ਪੁਆਇੰਟ ਜੱਟਵਾਲ ਪਿੰਡ ਸੀ।ਚਾਰੇ ਅੱਤਵਾਦੀ ਇੱਕ ਵੱਡੇ ਹਮਲੇ ਦੀ ਯੋਜਨਾ ਨਾਲ ਭਾਰਤ ਵਿੱਚ ਦਾਖਲ ਹੋਏ, ਜਿਸਨੂੰ ਬੈਨ ਟੋਲ ਪਲਾਜ਼ਾ ਨੇੜੇ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਉਸ ਦੇ ਟਰੱਕ ਨੂੰ ਸੁਰੱਖਿਆ ਬਲਾਂ ਨੇ ਰੋਕ ਲਿਆ ਸੀ ਅਤੇ ਮੁਕਾਬਲੇ ਵਿਚ ਸਾਰੇ ਚਾਰ ਅੱਤਵਾਦੀ ਮਾਰੇ ਗਏ ਸਨ। ਥਾਣਾ ਨਾਗਰੋਟਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਲਾਸ਼ਾਂ ਦੀ ਬਰਾਮਦਗੀ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀਆਂ ਦੇ ਵੱਡੇ ਆਪ੍ਰੇਸ਼ਨ ਦੀ ਯੋਜਨਾ ਸੀ। ਲੱਖ ਰੁਪਏ (ਭਾਰਤੀ ਕਰੰਸੀ), ਵਾਇਰ ਕਟਰ, ਚੀਨੀ ਬਲੈਕ ਸਟਾਰ ਪਿਸਤੌਲ, ਗ੍ਰੇਨੇਡ, ਰਾਈਫਲਾਂ ਅਤੇ ਵਿਸਫੋਟਕ, ਨਾਈਟ੍ਰੋਸੈਲੂਲੋਜ਼ ਬਾਲਣ ਤੇਲ ਦੇ ਨਾਲ, ਜੋ ਕਿ 2019 ਦੇ ਪੁਲਵਾਮਾ ਹਮਲੇ ਵਿੱਚ ਵੀ ਵਰਤੇ ਗਏ ਸਨ, ਨੂੰ ਉਨ੍ਹਾਂ ਦੇ ਪਾਸਿਓਂ ਬਰਾਮਦ ਕੀਤਾ ਗਿਆ ਹੈ।

ਇਹ ਵੀ ਦੇਖੋ:ਕਿਸਾਨਾਂ ਨੇ ਯਾਤਰੀ ਰੇਲਾਂ ਰੋਕ ਕੇ ਲੰਘਾਈਆਂ ਮਾਲ ਗੱਡੀਆਂ, ਸੁਣੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਬਿਆਨ !

The post ਪਾਕਿਸਤਾਨ ਦੀ ਖੁੱਲੀ ਪੋਲ, 150 ਫੁੱਟ ਲੰਬੀ ਸੁਰੰਗ ਪੁੱਟ ਭਾਰਤ ‘ਚ ਹੋਏ ਸੀ ਦਾਖਲ…… appeared first on Daily Post Punjabi.