BSF recovered 3 kg of heroin Archives - Daily Post Punjabi

ਫ਼ਿਰੋਜ਼ਪੁਰ ‘ਚ BSF ਨੇ ਖੇਤਾਂ ‘ਚੋਂ ਬਰਾਮਦ ਕੀਤੀ 3 ਕਿਲੋ ਹੈ.ਰੋਇ.ਨ, ਜੁਰਾਬਾਂ ‘ਚ ਪੈਕ ਕਰਕੇ ਡਰੋਨ ਰਾਹੀਂ ਸੁੱਟੀ ਗਈ ਸੀ ਖੇਪ
ਫ਼ਿਰੋਜ਼ਪੁਰ ਦੇ ਇੱਕ ਸਰਹੱਦੀ ਪਿੰਡ ਵਿੱਚ BSF ਦੇ ਜਵਾਨਾਂ ਨੇ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਡਰੋਨ ਦੇਖੇ ਜਾਣ ਤੋਂ ਬਾਅਦ ਸਰਚ ਅਭਿਆਨ ਚਲਾਇਆ ਸੀ। ਇਸ ਦੌਰਾਨ ਜਵਾਨਾਂ ਨੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਖੇਪ ਨੂੰ ਪੀਲੇ ਰੰਗ ਦੇ ਪੈਕਟ ਵਿਚ ਫਸਾ ਕੇ, ਜੁਰਾਬ ਵਿਚ ਬੰਨ੍ਹ ਕੇ ਭਾਰਤੀ ਸਰਹੱਦ ‘ਤੇ ਸੁੱਟ ਦਿੱਤਾ ਗਿਆ ਸੀ। ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ ਜਵਾਨਾਂ ਨੇ ਦੋ ਥਾਵਾਂ ਤੋਂ ਇਹ ਖੇਪ ਬਰਾਮਦ ਕੀਤੀ ਹੈ।

BSF recovered 3 kg of heroin

BSF ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਤਸਕਰਾਂ ਨੇ ਸ਼ੁੱਕਰਵਾਰ ਤੜਕੇ ਭਾਰਤੀ ਸਰਹੱਦ ਵਿੱਚ ਇੱਕ ਡਰੋਨ ਭੇਜਿਆ ਸੀ। ਇਸ ਗਤੀਵਿਧੀ ਨੂੰ ਸੁਰੱਖਿਆ ਬਲਾਂ ਨੇ ਦੇਖਿਆ ਅਤੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਲਾਲ ਸਿੰਘ ਦੀਆਂ ਝੁੱਗੀਆਂ ਵਿੱਚ ਅਤੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇੱਕ ਕਣਕ ਦੇ ਖੇਤ ਵਿੱਚੋਂ ਇੱਕ ਜੁਰਾਬ ਬਰਾਮਦ ਹੋਇਆ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਦੋ ਪੈਕਟ ਬਰਾਮਦ ਹੋਏ।

ਇਹ ਵੀ ਪੜ੍ਹੋ : ਬਠਿੰਡਾ ਦੀ ਵਿਦਿਆਰਥਣ ਦੇ ਨਾਂਅ ਇੱਕ ਹੋਰ ਵਰਲਡ ਰਿਕਾਰਡ, 3 ਮਿੰਟਾਂ ‘ਚ 100 ਸਵਾਲ ਹੱਲ ਕਰਕੇ ਹਾਸਿਲ ਕੀਤੀ ਉਪਲੱਬਧੀ

ਉਨ੍ਹਾਂ ਪੈਕਟਾਂ ਨੂੰ ਪੀਲੀ ਟੇਪ ਨਾਲ ਚਿਪਕਾਇਆ ਗਿਆ ਸੀ। ਉਨ੍ਹਾਂ ਕੋਲੋਂ ਦੋ ਕਿੱਲੋ ਹੈਰੋਇਨ ਬਰਾਮਦ ਹੋਈ। ਕੁਝ ਸਮੇਂ ਬਾਅਦ ਇਸੇ ਇਲਾਕੇ ਵਿੱਚੋਂ ਇੱਕ ਹੋਰ ਜੁਰਾਬ ਬਰਾਮਦ ਹੋਇਆ, ਜਿਸ ਵਿੱਚ ਹੈਰੋਇਨ ਦਾ ਇੱਕ ਪੈਕਟ ਮਿਲਿਆ। ਇਸ ਤਰ੍ਹਾਂ ਕੁੱਲ ਤਿੰਨ ਕਿੱਲੋ ਹੈਰੋਇਨ ਬਰਾਮਦ ਹੋਈ। ਇਹ ਭਾਰਤੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦੀ ਪਾਕਿਸਤਾਨ ਦੀ ਸਾਜ਼ਿਸ਼ ਸੀ, ਜਿਸ ਨੂੰ BSF ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਫ਼ਿਰੋਜ਼ਪੁਰ ‘ਚ BSF ਨੇ ਖੇਤਾਂ ‘ਚੋਂ ਬਰਾਮਦ ਕੀਤੀ 3 ਕਿਲੋ ਹੈ.ਰੋਇ.ਨ, ਜੁਰਾਬਾਂ ‘ਚ ਪੈਕ ਕਰਕੇ ਡਰੋਨ ਰਾਹੀਂ ਸੁੱਟੀ ਗਈ ਸੀ ਖੇਪ appeared first on Daily Post Punjabi.