BSF Recovered Weapons Firozpur Archives - Daily Post Punjabi

ਪੰਜਾਬ ‘ਚ ਬਾਰਡਰ ‘ਤੇ ਮੁੜ ਮਿਲੇ ਹਥਿਆਰ, ਫਿਰੋਜ਼ਪੁਰ ‘ਚ 2 ਪਿਸਤੌਲ ਤੇ 8 ਮੈਗਜ਼ੀਨ ਬਰਾਮਦ
BSF ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਤਰਨਤਾਰਨ ਵਿੱਚ ਵਾਪਰੀ ਘਟਨਾ ਦੇ ਇੱਕ ਦਿਨ ਦੇ ਅੰਦਰ ਹੀ ਬੀਐਸਐਫ ਨੇ ਫਿਰੋਜ਼ਪੁਰ ਸੈਕਟਰ ਵਿੱਚੋਂ ਹਥਿਆਰਾਂ ਦੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਖੇਪ ਨੂੰ ਸੁਰੱਖਿਆ ਲਈ ਲੁਕਾਇਆ ਗਿਆ ਸੀ।

BSF Recovered Weapons Firozpur

BSF ਅਧਿਕਾਰੀਆਂ ਮੁਤਾਬਕ ਜਵਾਨ ਫਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਪਿੰਡ ਚੰਦੀ ਵਾਲਾ ਵਿੱਚ ਗਸ਼ਤ ‘ਤੇ ਸਨ। ਭਾਰਤੀ ਸਰਹੱਦ ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਉਨਾਂ ਨੂੰ ਕੱਪੜੇ ਵਿੱਚ ਲਪੇਟਿਆ ਹੋਇਆ ਇੱਕ ਪੈਕੇਟ ਮਿਲਿਆ। ਜਿਵੇਂ ਹੀ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ਵਿਚ ਲੁਕੋ ਕੇ ਹਥਿਆਰਾਂ ਦੀ ਖੇਪ ਭੇਜੀ ਗਈ। BSF ਅਧਿਕਾਰੀਆਂ ਨੇ ਦੱਸਿਆ ਕਿ ਪੈਕਟ ਵਿੱਚ 2 AK-47 ਅਤੇ ਦੋ ਮੈਗਜ਼ੀਨ, 2 ਪਿਸਤੌਲ ਅਤੇ ਕਰੀਬ 40 ਰੌਂਦ ਭੇਜੇ ਗਏ ਸਨ। ਹਥਿਆਰਾਂ ਨੂੰ ਇਸ ਤਰੀਕੇ ਨਾਲ ਪੈਕ ਕੀਤਾ ਗਿਆ ਸੀ ਕਿ ਭਾਵੇਂ ਮੀਂਹ ਪੈ ਜਾਵੇ ਜਾਂ ਪਾਣੀ ਵਿਚ ਡਿੱਗ ਜਾਵੇ, ਹਥਿਆਰਾਂ ਨੂੰ ਨੁਕਸਾਨ ਨਹੀਂ ਪਹੁੰਚਦਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਪਿਛਲੇ 30 ਦਿਨਾਂ ਦੀ ਗੱਲ ਕਰੀਏ ਤਾਂ ਇਹ ਤੀਜੀ ਵਾਰ ਹੈ ਜਦੋਂ ਏਕੇ-47 ਦੀ ਖੇਪ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਫਿਰੋਜ਼ਪੁਰ ਸੈਕਟਰ ਤੋਂ ਦੋ ਵਾਰ 10 ਏਕੇ-47 ਅਤੇ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਸਨ।

The post ਪੰਜਾਬ ‘ਚ ਬਾਰਡਰ ‘ਤੇ ਮੁੜ ਮਿਲੇ ਹਥਿਆਰ, ਫਿਰੋਜ਼ਪੁਰ ‘ਚ 2 ਪਿਸਤੌਲ ਤੇ 8 ਮੈਗਜ਼ੀਨ ਬਰਾਮਦ appeared first on Daily Post Punjabi.