bsf women Archives - Daily Post Punjabi

BSF ਮਹਿਲਾ ਜਵਾਨਾਂ ਨੇ ਗੁਰਦਾਸਪੁਰ ਖੇਤਰ ‘ਚ ਪਾਕਿ ਤੋਂ ਆਏ ਡਰੋਨ ‘ਤੇ ਕੀਤੇ 5 ਰਾਊਂਡ ਫਾਇਰ
ਪੰਜਾਬ ਦੇ ਗੁਰਦਾਸਪੁਰ ਸੈਕਟਰ ਵਿੱਚ ਪਾਕਿਸਤਾਨ ਤੋਂ ਘੁਸਪੈਠ ਕਰਨ ਆਏ ਡਰੋਨ ਨੂੰ ਬੀ. ਐੱਸ. ਐੱਫ. ਮਹਿਲਾ ਜਵਾਨਾਂ ਨੇ ਗੋਲੀ ਚਲਾ ਕੇ ਵਾਪਸ ਜਾਣ ਨੂੰ ਮਜ਼ਬੂਰ ਕਰ ਦਿੱਤਾ। ਇਹ ਦਲੇਰ ਕਾਰਵਾਈ ਬੀ. ਐੱਸ. ਐੱਫ. ਦੀ 10 ਬਟਾਲੀਅਨ ਦੀਆਂ ਮਹਿਲਾ ਕਾਂਸਟੇਬਲਾਂ ਨੇ ਕੀਤੀ।

bsf women fire 5 rounds

ਬੀ. ਐੱਸ. ਐੱਫ. ਦੇ ਉਪ ਮਹਾਨਿਰਦੇਸ਼ਕ ਪ੍ਰਭਾਕਰ ਜੋਸ਼ੀ ਨੇ ਸੋਮਵਾਰ ਨੂੰ ਦੱਸਿਆ ਕਿ ਠੰਡ ਦਾ ਮੌਸਮ ਆਉਂਦੇ ਹੀ ਪਾਕਿਸਤਾਨ ਵੱਲੋਂ ਹਥਿਆਰ ਤੇ ਡਰੱਗਜ਼ ਦੀ ਤਸਕਰੀ ਦੇ ਮਾਮਲੇ ਤੇਜ਼ ਹੋਣ ਲੱਗੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦਿਖਾਈ ਦਰਿਆਦਿਲੀ, ਹਾਦਸੇ ‘ਚ ਜ਼ਖਮੀ ਨੂੰ ਆਪਣੇ ਕਾਫਲੇ ਦੀ ਗੱਡੀ ‘ਚ ਪਹੁੰਚਾਇਆ ਹਸਪਤਾਲ

ਇਸ ਤੋਂ ਪਹਿਲਾਂ 18 ਦਸੰਬਰ ਨੂੰ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ਤੋਂ ਆਏ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਤਕਰੀਬਨ ਸਾਢੇ 12 ਵਜੇ ਅੰਤਰਰਾਸ਼ਟਰੀ ਸਰਹੱਦ ਕੋਲ ਗੁਰਦਾਸਪੁਰ ਸੈਕਟਰ ਵਿੱਚ ਇਕ ਡਰੋਨ ਦਿਖਾਈ ਦਿੱਤਾ। ਬੀ. ਐੱਸ. ਐੱਫ. ਦੀ ਟੀਮ ਨੂੰ ਕੁਝ ਆਵਾਜ਼ ਸੁਣਾਈ ਦੇਣ ‘ਤੇ ਮਹਿਲਾ ਜਵਾਨਾਂ ਨੇ ਪੰਜ ਰਾਊਂਡ ਗੋਲੀਆਂ ਚਲਾਈਆਂ, ਜਿਸ ਮਗਰੋਂ ਡਰੋਨ ਪਾਕਿਸਤਾਨ ਦੇ ਇਲਾਕੇ ਵੱਲ ਵਾਪਸ ਮੁੜ ਗਿਆ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post BSF ਮਹਿਲਾ ਜਵਾਨਾਂ ਨੇ ਗੁਰਦਾਸਪੁਰ ਖੇਤਰ ‘ਚ ਪਾਕਿ ਤੋਂ ਆਏ ਡਰੋਨ ‘ਤੇ ਕੀਤੇ 5 ਰਾਊਂਡ ਫਾਇਰ appeared first on Daily Post Punjabi.