bsp mayawati Archives - Daily Post Punjabi

ਬਸਪਾ ਆਪਣੇ ਦਮ ’ਤੇ ਲੜੇਗੀ ਲੋਕ ਸਭਾ ਚੋਣ, ਮਾਇਆਵਤੀ ਨੇ ਕਿਹਾ- ਕਿਸੇ ਪਾਰਟੀ ਨਾਲ ਨਹੀਂ ਹੋਵੇਗਾ ਗਠਬੰਧਨ
ਬਸਪਾ ਲੋਕ ਸਭਾ ਚੋਣਾਂ ਇਕੱਲੇ ਲੜੇਗੀ। ਬਸਪਾ ਮੁਖੀ ਮਾਇਆਵਤੀ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ। ਸ਼ਨੀਵਾਰ ਨੂੰ ਮਾਇਆਵਤੀ ਨੇ ਐਕਸ ( ਪਹਿਲਾ ਟਵੀਟਰ) ‘ਤੇ ਲਿਖਿਆ ਕਿ- ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਗਲਤ ਹੈ। ਇਸ ਤੋਂ ਪਹਿਲਾਂ 15 ਜਨਵਰੀ ਨੂੰ ਮਾਇਆਵਤੀ ਨੇ ਆਪਣੇ ਜਨਮ ਦਿਨ ‘ਤੇ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਕੀਤਾ ਸੀ।

BSP decided to contest Lok Sabha

ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕੀਤਾ ਕਿ- ਬਸਪਾ ਲੋਕ ਸਭਾ ਚੋਣਾਂ ਪੂਰੀ ਤਿਆਰੀ ਅਤੇ ਤਾਕਤ ਨਾਲ ਆਪਣੇ ਬਲਬੂਤੇ ‘ਤੇ ਲੜੇਗੀ। ਇਹ ਫੈਸਲਾ ਸਥਾਈ ਹੈ। ਤੀਜਾ ਫਰੰਟ ਬਣਾਉਣ ਦੀਆਂ ਅਫਵਾਹਾਂ ਫੈਲਾਉਣਾ ਗਲਤ ਹੈ। ਬਸਪਾ ਵੱਲੋਂ ਜ਼ੋਰਦਾਰ ਢੰਗ ਨਾਲ ਚੋਣ ਲੜਨ ਕਾਰਨ ਵਿਰੋਧੀ ਧਿਰ ਕਾਫੀ ਬੇਚੈਨ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਬੱਚਿਆਂ ਦੇੇ ਹੱਥ ਫੋਨ ਫੜਾਉਣ ਵਾਲੇ ਮਾਪੇ ਪੜ੍ਹ ਲੈਣ ਇਹ ਖ਼ਬਰ, 3 ਸਾਲਾਂ ਬੱਚੀ ਨਾਲ ਵਾਪਰ ਗਿਆ ਹਾ.ਦਸਾ

ਉਨ੍ਹਾਂ ਲਿਖਿਆ ਕਿ – ਵਿਰੋਧੀ ਧਿਰ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਬਹੁਜਨ ਸਮਾਜ ਦੇ ਹਿੱਤ ਵਿੱਚ ਬਸਪਾ ਇਕੱਲਿਆਂ ਹੀ ਚੋਣ ਲੜੇਗੀ। ਮੀਡੀਆ ਨੂੰ ਅਜਿਹੀਆਂ ਸ਼ਰਾਰਤੀ ਖ਼ਬਰਾਂ ਦੇ ਕੇ ਆਪਣੀ ਭਰੋਸੇਯੋਗਤਾ ਨਹੀਂ ਗੁਆਉਣੀ ਚਾਹੀਦੀ, ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬਸਪਾ ਆਪਣੇ ਦਮ ’ਤੇ ਲੜੇਗੀ ਲੋਕ ਸਭਾ ਚੋਣ, ਮਾਇਆਵਤੀ ਨੇ ਕਿਹਾ- ਕਿਸੇ ਪਾਰਟੀ ਨਾਲ ਨਹੀਂ ਹੋਵੇਗਾ ਗਠਬੰਧਨ appeared first on Daily Post Punjabi.

ਆਪਣੇ ਨਿੱਜੀ ਖਰਚਿਆਂ ‘ਤੇ ਰੋਕ ਲਗਾ ਕੇ ਸਕੂਲੀ ਬੱਚਿਆਂ ਦੀ ਫੀਸ ਮੁਆਫ ਕਰੇ ਸਰਕਾਰ-ਮਾਇਆਵਤੀ
bsp mayawati government royalties school : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਜੋ ਕਿ ਹਮੇਸ਼ਾਂ ਹੀ ਦਲਿਤ ਵਰਗ ਦੇ ਪੱਖ ਅਤੇ ਜਨਹਿੱਤਾਂ ਦੇ ਹੱਕਾਂ ਲਈ ਬੋਲਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰਾਂ ਆਪਣੇ ਨਿੱਜੀ ਖਰਚਿਆਂ ‘ਚ ਕਟੌਤੀ ਕਰ ਕੇ ਦੇਸ਼ ਵਿਆਪੀ ਬੱਚਿਆਂ ਦੀ ਸਕੂਲੀ ਫੀਸ ਮੁਆਫ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।ਮਾਇਆਵਤੀ ਨੇ ਟਵੀਰ ਕਰਦਿਆਂ ਕਿਹਾ ਕਿ, ”ਕੋਰੋਨਾ ਮਹਾਂਮਾਰੀ ‘ਚ ਲਾਕਡਾਊਨ ਦੌਰਾਨ ਇੱਕ ਦੇਸ਼ ਦੇ ਲੋਕ ਇਸ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ, ਉਥੇ ਹੀ ਦੂਜੇ ਪਾਸੇ ਸਰਕਾਰਾਂ, ਸਕੂਲ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਮੰਗ ਕੇ ਉਨ੍ਹਾਂ ਨੂੰ ਪੜਾਈ ਤੋਂ ਵਾਂਝੇ ਕਰ ਰਹੇ ਹਨ।

bsp mayawati government royalties school

ਕੋਰੋਨਾ ਤਾਲਾਬੰਦੀ ਕਾਰਨ ਪੀੜਤ ਦੇਸ਼ ਦੀ ਆਰਥਿਕ ਮੰਦੀ, ਭਿਆਨਕ ਬੇਰੁਜ਼ਗਾਰੀ ਅਤੇ ਜੀਵਨ ‘ਚ ਆਫਤ ਝੱਲ ਰਹੇ ਕਰੋੜਾਂ ਲੋਕਾਂ ਦੇ ਸਾਹਮਣੇ ਬੱਚਿਆਂ ਦੇ ਫੀਸ ਜਮ੍ਹਾਂ ਕਰਨ ਦੀ ਸਮੱਸਿਆ ਇੱਕ ਗੰਭੀਰ ਮੁੱਦਾ ਹੈ ਜੋ ਕਿ ਹੁਣ ਧਰਨਾ -ਪ੍ਰਦਰਸ਼ਨ ਆਦਿ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ,ਮਾਪਿਆਂ ਨੂੰ ਪੁਲਸ ਦਾ ਤਸ਼ੱਦਦ ਸਹਿਣ ਕਰਨਾ ਪੈਂਦਾ ਹੈ।ਉਨ੍ਹਾਂ ਦਾ ਕਹਿਣਾ ਹੈ ”ਅਜਿਹੇ ਐਕਟ ਆਫ ਗਾਡ’ ਦੇ ਸਮੇਂ ‘ਚ ਸੰਵਿਧਾਨ ਅਨੁਸਾਰ ਦੀ ਕਲਿਆਣਕਾਰੀ ਸੂਬਾ ਹੋਣ ਦੀ ਭੂਮਿਕਾ ਵੱਧ ਜਾਂਦੀ ਹੈ।ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਨਿੱਜੀ ਅਤੇ ਸ਼ਾਹੀ ਖਰਚਿਆਂ ‘ਚ ਕਟੌਤੀ ਕਰਕੇ ਰੋਕ ਲਗਾ ਕੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਫੀਸ ਅਦਾਇਗੀ ਕਰਨ ਤਾਂ ਕਿ ਦੇਸ਼ ਦਾ ਭਵਿੱਖ ਸੁਰੱਖਿਅਤ ਹੋ ਸਕੇ ਅਤੇ ਵਿਦਿਆਰਥੀ ਆਪਣੀ ਪੜਾਈ ਜਾਰੀ ਰੱਖ ਸਕਣ।

The post ਆਪਣੇ ਨਿੱਜੀ ਖਰਚਿਆਂ ‘ਤੇ ਰੋਕ ਲਗਾ ਕੇ ਸਕੂਲੀ ਬੱਚਿਆਂ ਦੀ ਫੀਸ ਮੁਆਫ ਕਰੇ ਸਰਕਾਰ-ਮਾਇਆਵਤੀ appeared first on Daily Post Punjabi.