budget 2023 Archives - Daily Post Punjabi

Budget 2023: ਬਜਟ ‘ਚ ਆਮ ਆਦਮੀ ਲਈ ਖਾਸ ਸੌਗਾਤ, ਇਹ ਚੀਜ਼ਾਂ ਹੋਈਆਂ ਸਸਤੀਆਂ, ਇਨ੍ਹਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਪੰਜਵਾਂ ਬਜਟ ਪੇਸ਼ ਕੀਤਾ । ਬਜਟ ਵਿੱਚ ਵੱਖ-ਵੱਖ ਸੈਕਟਰਾਂ ਨੂੰ ਲੈ ਕੇ ਕਈ ਐਲਾਨ ਕੀਤੇ ਗਏ ਹਨ। ਇਸ ਦੌਰਾਨ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਕਿਹੜੀਆਂ ਚੀਜ਼ਾਂ ਨੂੰ ਸਸਤਾ ਕੀਤਾ ਜਾ ਰਿਹਾ ਹੈ ਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਆਓ ਜਾਣਦੇ ਹਾਂ:

ਕੀ ਹੋਇਆ ਸਸਤਾ

ਮੋਬਾਇਲ ਫੋਨ ਤੇ ਕੈਮਰੇ ਦੇ ਲੈਂਸ ਹੋਣਗੇ ਸਸਤੇ

ਵਿਦੇਸ਼ਾਂ ਤੋਂ ਆਉਣ ਵਾਲੀ ਚਾਂਦੀ ਹੋਵੇਗੀ ਸਸਤੀ

ਕੁਝ ਟੀਵੀ ਪੁਰਜਿਆਂ ‘ਤੇ ਕਸਟਮ ਡਿਊਟੀ ‘ਚ ਕੀਤੀ ਗਈ ਕਟੌਤੀ

ਇਲੈਕਟ੍ਰਿਕ ਕਾਰਾਂ, ਖਿਡੌਣੇ ਤੇ ਸਾਇਕਲ ਹੋਣਗੇ ਸਸਤੇ

ਕੀ ਹੋਇਆ ਮਹਿੰਗਾ

ਸੋਨਾ-ਚਾਂਦੀ ਤੇ ਪਲੇਟੀਨਮ ਹੋਇਆ ਮਹਿੰਗਾ

ਸਿਗਰੇਟ ਹੋਵੇਗੀ ਮਹਿੰਗੀ, ਡਿਊਟੀ ਵਧਾ ਕੇ 16 ਫ਼ੀਸਦੀ ਕੀਤੀ ਗਈ

ਇੰਪੋਰਟੇਡ ਦਰਵਾਜ਼ੇ ਤੇ ਰਸੋਈ ਚਿਮਨੀ ਹੋਈ ਮਹਿੰਗੀ

ਵਿਦੇਸ਼ੀ ਖਿਡੌਣੇ ਵੀ ਹੋਏ ਮਹਿੰਗੇ

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post Budget 2023: ਬਜਟ ‘ਚ ਆਮ ਆਦਮੀ ਲਈ ਖਾਸ ਸੌਗਾਤ, ਇਹ ਚੀਜ਼ਾਂ ਹੋਈਆਂ ਸਸਤੀਆਂ, ਇਨ੍ਹਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ appeared first on Daily Post Punjabi.

Budget 2023: ਵਿੱਤ ਮੰਤਰੀ ਦਾ ਵੱਡਾ ਐਲਾਨ, ਹੁਣ 7 ਲੱਖ ਰੁ: ਦੀ ਕਮਾਈ ਤੱਕ ਨਹੀਂ ਦੇਣਾ ਪਵੇਗਾ ਟੈਕਸ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ।ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਬਜਟ ਵਿੱਚ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਹਨ। ਵਿੱਤ ਮੰਤਰੀ ਵੱਲੋਂ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ।

Budget 2023

ਵਿੱਤ ਮੰਤਰੀ ਨੇ ਟੈਕਸ ਨੂੰ ਲੈ ਕੇ ਰਾਹਤ ਦਿੰਦਿਆਂ ਕਿਹਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪਹਿਲਾਂ ਇਹ ਸੀਮਾ 5 ਲੱਖ ਰੁਪਏ ਤੱਕ ਸੀ। ਨਵੀਂ ਇਨਕਮ ਟੈਕਸ ਵਿਵਸਥਾ ਦੇ ਤਹਿਤ ਹੁਣ 3 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। 3 ਤੋਂ 6 ਲੱਖ ਰੁਪਏ ਦੀ ਆਮਦਨ ‘ਤੇ 5 ਫ਼ੀਸਦੀ, 6 ਤੋਂ 9 ਲੱਖ ਰੁਪਏ ਦੀ ਆਮਦਨ ‘ਤੇ 10 ਫ਼ੀਸਦੀ, 9 ਤੋਂ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ 15 ਫ਼ੀਸਦੀ, 12 ਤੋਂ 15 ਲੱਖ ਰੁਪਾਤੇ ਦੀ ਆਮਦਨ ‘ਤੇ 20 ਫ਼ੀਸਦੀ ਤੇ 15 ਲੱਖ ਤੋਂ ਜ਼ਿਆਦਾ ਆਮਦਨ ‘ਤੇ 30 ਫ਼ੀਸਦੀ ਇਨਕਮ ਟੈਕਸ ਦੇਣਾ ਪਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post Budget 2023: ਵਿੱਤ ਮੰਤਰੀ ਦਾ ਵੱਡਾ ਐਲਾਨ, ਹੁਣ 7 ਲੱਖ ਰੁ: ਦੀ ਕਮਾਈ ਤੱਕ ਨਹੀਂ ਦੇਣਾ ਪਵੇਗਾ ਟੈਕਸ appeared first on Daily Post Punjabi.

Budget 2023: ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਸੀਤਾਰਮਨ ਨੇ ਫਾਈਨੈਂਸ ਸੈਕਟਰ ਲਈ ਕੀਤਾ ਵੱਡਾ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ।ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਬਜਟ ਵਿੱਚ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਹਨ। ਵਿੱਤ ਮੰਤਰੀ ਵੱਲੋਂ ਫਾਈਨੈਂਸ ਦੇ ਖੇਤਰ ਵਿੱਚ ਵੀ ਵੱਡਾ ਐਲਾਨ ਕੀਤਾ ਗਿਆ ਹੈ।

Budget 2023

ਵਿੱਤ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਕੇਵਾਈ ਪ੍ਰੋਸੈਸ ਹੋਰ ਆਸਾਨ ਕੀਤਾ ਜਾਵੇਗਾ ਤੇ ਫਾਈਨੈਂਸ਼ੀਲ ਸਿਸਟਮ ਨਾਲ ਗੱਲਮ ਕਰ ਕੇ ਇਸ ਨੂੰ ਪੂਰੀ ਤਰ੍ਹਾਂ ਡਿਜੀਟਲ ਕੀਤਾ ਜਾਵੇਗਾ। ਵਨ ਸਟਾਪ ਸਲਿਊਸ਼ਨ ਤੇ Indentity ਤੇ ਐਡਰੈੱਸ ਦੇ ਲਈ ਕੀਤਾ ਜਾਵੇਗਾ। ਡਿਜੀ ਸਰਵਿਸ ਲੱਕ ਤੇ ਅਧਾਰ ਰਾਹੀਂ ਇਸ ਨੂੰ ਵਨ ਸਟਾਪ ਸਲਿਊਸ਼ਨ ਕੀਤਾ ਜਾਵੇਗਾ। ਪੈਨ ਸਾਰੇ ਸਿਜੀਤਲ ਸਿਸਟਮ ਦੇ ਲਈ Indentify ਕੀਤਾ ਜਾਵੇਗਾ। ਯੂਨਾਇਟੇਡ ਫਾਈਲਿੰਗ ਪ੍ਰੋਸੈਸ ਸੈੱਟਅੱਪ ਕੀਤਾ ਜਾਵੇਗਾ। ਕਾਮਨ ਪੋਰਟਲ ਰਾਹੀਂ ਇੱਕ ਹੀ ਜਗ੍ਹਾ ਡੇਟਾ ਹੋਵੇਗਾ , ਇਸ ਨੂੰ ਅਲੱਗ-ਅਲੱਗ ਏਜੰਸੀ ਵਰਤ ਸਕੇਗੀ। ਵਾਰ-ਵਾਰ ਡਾਟਾ ਦੇਣ ਦੀ ਲੋੜ ਨਹੀਂ ਹੋਵੇਗੀ, ਪਰ ਇਸਦੇ ਲਈ ਉਪਭੋਗਤਾ ਦੀ ਸਹਿਮੰਤੀ ਬਹੁਤ ਜ਼ਰੂਰੀ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post Budget 2023: ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਸੀਤਾਰਮਨ ਨੇ ਫਾਈਨੈਂਸ ਸੈਕਟਰ ਲਈ ਕੀਤਾ ਵੱਡਾ ਐਲਾਨ appeared first on Daily Post Punjabi.

Budget 2023: ਵਿੱਤ ਮੰਤਰੀ ਨੇ ਬਜਟ ਪੜ੍ਹਣਾ ਕੀਤਾ ਸ਼ੁਰੂ ਕੀਤਾ, ਕਿਹਾ- ‘ਇਹ ਅੰਮ੍ਰਿਤਕਾਲ ਦਾ ਪਹਿਲਾ ਬਜਟ’
ਵਿੱਤ ਮੰਤਰੀ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਹੈ। ਵਿੱਤ ਮੰਤਰੀ ਅੱਜ ਸੰਸਦ ਵਿੱਚ ਆਪਣਾ 5ਵਾਂ ਤੇ ਦੇਸ਼ ਦਾ 75ਵਾਂ ਬਜਟ ਪੇਸ਼ ਕਰ ਰਹੇ ਹਨ। ਇਸਦੇ ਨਾਲ ਹੀ ਸਾਰਿਆਂ ਦੇ ਸਾਹਮਣੇ ਦੇਸ਼ ਦਾ ਆਰਥਿਕ ਲੇਖਾ-ਜੋਖਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤਕਾਲ ਦਾ ਇਹ ਪਹਿਲਾ ਬਜਟ ਹੈ। ਅਸੀਂ ਸਾਰੇ ਵਰਗਾਂ ਤੱਕ ਪਹੁੰਚ ਦੀ ਕੋਸ਼ਿਸ਼ ਕੀਤੀ ਹੈ। ਖਾਸ ਕਰ ਕੇ ਨੌਜਵਾਨਾਂ ਤੇ ਸਾਰੇ ਵਰਗ ਦੇ ਲੋਕਾਂ ਤੱਕ ਆਰਥਿਕ ਮਜ਼ਬੂਤੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਦੁਨੀਆ ਵਿੱਚ ਸੁਸਤੀ ਦੇ ਬਾਵਜੂਦ ਮੌਜੂਦਾ ਵਿਕਾਸ ਦਾ ਅਨੁਮਾਨ 7 ਪ੍ਰਤੀਸ਼ਤ ਦੇ ਆਸਪਾਸ ਬਰਕਰਾਰ ਹੈ।

Budget 2023

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਹ ਬਜਟ ਭਾਰਤ ਦੇ 25 ਸਾਲਾਂ ਦਾ ਬਲੂ ਪ੍ਰਿੰਟ ਹੈ। ਕੋਵਿਡ ਵੈਕਸੀਨੇਸ਼ਨ ਡ੍ਰਾਈਵ ਨੇ ਦੇਸ਼ ਨੂੰ ਨਵੇਂ ਮੁਕਾਮ ‘ਤੇ ਪਹੁੰਚਾਇਆ ਹੈ ਤੇ ਦੁਨੀਆ ਨੇ ਭਾਰਤ ਦੀ ਤਾਕਤ ਨੂੰ ਪਹਿਚਾਣਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਭਾਰਤ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਗਈ ਹੈ। ਪ੍ਰਤੀ ਵਿਅਕਤੀ ਆਮਦਨ 1.97 ਲੱਖ ਰੁਪਏ ਸਾਲਾਨਾ ਹੋ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਜ਼ਮੀਨੀ ਪਾਣੀ ਬਚਾਉਣ ਲਈ ਨਿਯਮ ਅੱਜ ਤੋਂ ਲਾਗੂ, ਪਾਣੀ ਕੱਢਣ ‘ਤੇ ਲੱਗਣਗੇ ਪੈਸੇ, ਜਾਣੋ ਰੇਟ

ਵਿੱਤ ਮੰਤਰੀ ਨੇ ਕਿਹਾ ਕਿ ਇਸ ਵਾਰ ਦੇ ਬਜਟ ਵਿੱਚ 7 ਤਰਜੀਹਾਂ ਹੋਣਗੀਆਂ। ਐਗਰੀਕਲਚਰ ਐਕਸੀਲੇਟਰ ਫ਼ੰਡ ਤੋਂ ਐਗਰੀ ਸਟਾਰਟ ਆਪ ਵਧਣਗੇ। ਇਸ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ ਤੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਆਸਾਨੀ ਹੋਵੇਗੀ। ਜਿਸ ਨਾਲ ਉਤਪਾਦਕਤਾ ਵਿੱਚ ਵਾਧਾ ਹੋਵੇਗਾ। ਇਹ ਕਿਸਾਨਾਂ, ਸਟੇਟ ਤੇ ਇੰਡਸਟਰੀ ਪਾਰਟਨਰ ਦੇ ਵਿਚਾਲੇ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post Budget 2023: ਵਿੱਤ ਮੰਤਰੀ ਨੇ ਬਜਟ ਪੜ੍ਹਣਾ ਕੀਤਾ ਸ਼ੁਰੂ ਕੀਤਾ, ਕਿਹਾ- ‘ਇਹ ਅੰਮ੍ਰਿਤਕਾਲ ਦਾ ਪਹਿਲਾ ਬਜਟ’ appeared first on Daily Post Punjabi.

ਬਜਟ 2023 ਤੋਂ ਪਹਿਲਾਂ ਸਰਕਾਰ ਦੀ ਬੰਪਰ ਕਮਾਈ, ਜਨਵਰੀ ‘ਚ 1.55 ਲੱਖ ਕਰੋੜ ਰੁ.’ਤੋਂ ਵੱਧ ਦੀ GST ਕੁਲੈਕਸ਼ਨ
ਬਜਟ 2023 ਨੂੰ ਪੇਸ਼ ਕਰਨ ਤੋਂ ਪਹਿਲਾਂ ਸਰਕਾਰ ਨੂੰ ਆਮਦਨ ਦੇ ਮੋਰਚੇ ‘ਤੇ ਵੱਡੀ ਸਫਲਤਾ ਮਿਲੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਨੇ ਜਨਵਰੀ ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ (GST ਕੁਲੈਕਸ਼ਨ) ਵਜੋਂ 1.56 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਵਿੱਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਗੁਡਸ ਐਂਡ ਸਰਵਿਸ ਟੈਕਸ (GST) ਦੀ ਕੁਲੈਕਸ਼ਨ ਜਨਵਰੀ ‘ਚ ਵਧ ਕੇ 1.55 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ, ਜੋ ਕਿ ਹੁਣ ਤੱਕ ਦਾ ਦੂਜਾ ਸਭ ਤੋਂ ਜ਼ਿਆਦਾ ਸੰਗ੍ਰਹਿ ਹੈ।

GST collection Rs 1.55 lakh crore

ਇਸ ਸਬੰਧੀ ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “31 ਜਨਵਰੀ 2023 ਸ਼ਾਮ 5 ਵਜੇ ਤੱਕ ਕੁੱਲ GST ਮਾਲੀਆ 1,55,922 ਕਰੋੜ ਰੁਪਏ ਹੈ। ਇਸ ਵਿੱਚ CGST 28,963 ਕਰੋੜ ਰੁਪਏ, SGST 36,730 ਕਰੋੜ ਰੁਪਏ, IGST 79,599 ਕਰੋੜ ਰੁਪਏ ਅਤੇ ਉਪਕਰ 10,630 ਕਰੋੜ ਰੁਪਏ ਸ਼ਾਮਲ ਹਨ। ਸਾਲ ਪਿਛਲੇ ਸਾਲ ਦੀ ਇਸੇ ਮਿਆਦ ਦੇ GST ਮਾਲੀਏ ਨਾਲੋਂ 24 ਪ੍ਰਤੀਸ਼ਤ ਵੱਧ ਹੈ।

ਇਹ ਵੀ ਪੜ੍ਹੋ : ਟੈਕਸ ‘ਚ ਮਿਲੇਗੀ ਛੋਟ ਜਾਂ ਮਿਡਲ ਕਲਾਸ ‘ਤੇ ਹੋਰ ਵਧੇਗਾ ਬੋਝ ? ਵਿੱਤ ਮੰਤਰੀ ਸੀਤਾਰਮਨ ਅੱਜ ਪੇਸ਼ ਕਰੇਗੀ ਬਜਟ

ਦੱਸਣਯੋਗ ਗੱਲ ਹੈ ਕਿ ਇਸ ਵਾਰ ਜਨਵਰੀ ਵਿੱਚ ਇਹ ਤੀਜੀ ਵਾਰ ਹੈ ਜਦੋਂ GST ਕੁਲੈਕਸ਼ਨ 1.50 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਜਨਵਰੀ 2023 ਵਿੱਚ GST ਸੰਗ੍ਰਹਿ ਅਪ੍ਰੈਲ 2022 ਵਿੱਚ ਦਰਜ ਕੀਤੇ ਗਏ 1.68 ਲੱਖ ਕਰੋੜ ਰੁਪਏ ਦੇ ਕੁੱਲ ਮਾਲੀਏ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਹੈ। ਅਕਤੂਬਰ-ਦਸੰਬਰ 2022 ਦੀ ਤਿਮਾਹੀ ਵਿੱਚ ਦਸੰਬਰ ਦੇ ਅੰਤ ਤੱਕ ਕੁੱਲ 2.42 ਕਰੋੜ GST ਰਿਟਰਨ ਦਾਇਰ ਕੀਤੇ ਗਏ ਸਨ, ਜਦੋਂ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ ਇਹ 2.19 ਕਰੋੜ ਸੀ। ਇਸ ਤਰ੍ਹਾਂ GST ਦੀ ਵਸੂਲੀ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬਜਟ 2023 ਤੋਂ ਪਹਿਲਾਂ ਸਰਕਾਰ ਦੀ ਬੰਪਰ ਕਮਾਈ, ਜਨਵਰੀ ‘ਚ 1.55 ਲੱਖ ਕਰੋੜ ਰੁ.’ਤੋਂ ਵੱਧ ਦੀ GST ਕੁਲੈਕਸ਼ਨ appeared first on Daily Post Punjabi.