budget 2025-26 Archives - Daily Post Punjabi

PM ਮੋਦੀ ਨੇ ਬਜਟ 2026-27 ਨੂੰ ਦੱਸਿਆ ਇਤਿਹਾਸਕ, ਕਿਹਾ-‘ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਬਜਟ’
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਇਤਿਹਾਸਿਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰੇਗਾ। ਬਜਟ ‘ਚ ਮਹਿੰਗਾਈ ਨੂੰ ਕੰਟਰੋਲ ਕਰਨ ‘ਤੇ ਫੋਕਸ ਕੀਤਾ ਗਿਆ ਹੈ। ਬਜਟ 2026 ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ। ਬਜਟ 2026-27 ਲੋਕਲ ਤੋਂ ਗਲੋਬਲ ਵੱਲ ਲੈ ਕੇ ਜਾਣ ਵਾਲਾ ਹੈ।

PM ਮੋਦੀ ਨੇ ਕਿਹਾ ਕਿ ਅਸੀਂ ਜਲਦ ਹੀ ਦੁਨੀਆ ਦੀ ਤੀਜੀ ਅਰਥਵਿਵਸਥਾ ਬਣਾਂਗੇ। ਇਹ ਬਜਟ ਵਰਤਮਾਨ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਭਾਰਤ ਜਿਸ ਰਿਫਾਰਮਸ ‘ਤੇ ਸਵਾਰ ਹੈ, ਬਜਟ ਨਾਲ ਉਸ ਨੂੰ ਨਵੀਂ ਰਫਤਾਰ ਮਿਲੇਗੀ। ਆਤਮ-ਨਿਰਭਰ ਭਾਰਤ ਨੂੰ ਰਫ਼ਤਾਰ ਮਿਲੇਗੀ ਤੇ ਭਾਰਤ ਨੂੰ ਦੁਨੀਆ ਦਾ ਡਾਟਾ ਸੈਂਟਰ ਹੱਬ ਬਣਾਵਾਂਗੇ।

ਬਜਟ ਵਿਚ ਸਨਰਾਈਜ ਸੈਕਟਰ ਨੂੰ ਜਿਸ ਮਜ਼ਬੂਤੀ ਦੇ ਨਾਲ ਮਹੱਤਵ ਦਿੱਤਾ ਗਿਆ ਹੈ, ਉਹ ਅਹਿਮ ਹੈ। ਰੇਅਰ ਅਰਥ ਕਾਰੀਡੋਰ, ਕ੍ਰਿਟੀਕਲ ਮਿਨਿਰਲਸ ‘ਤੇ ਜ਼ੋਰ, ਟੈਕਸਟਾਈਲ, ਹਾਈਟੈੱਕ ਟੂਲ ਮੈਨੂਫੈਕਚਰਿੰਗ ਵਰਗੀਆਂ ਚੀਜ਼ਾਂ ਭਵਿੱਖ ਤੇ ਵਰਤਮਾਨ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਹੈ।ਬਜਟ ਵਿਚ ਇੰਫਰਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਹਾਈ ਸਪੀਡ ਰੇਲ ਕਾਰੀਡੋਰ ਟੀਅਰ ਟੂ ਤੇ ਥ੍ਰੀ ਸ਼ਹਿਰਾਂ ਦੇ ਵਿਕਾਸ ‘ਤੇ ਧਿਆਨ, ਇਹ ਸਾਰੇ ਕਦਮ ਵਿਕਸਿਤ ਭਾਰਤ ਦੀ ਯਾਤਰਾ ਦੀ ਰਫਤਾਰ ਨੂੰ ਤੇਜ਼ ਕਰਨਗੇ। ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਨਾਗਰਿਕ ਹਨ ਅਸੀਂ ਇਸ ‘ਤੇ ਨਿਵੇਸ਼ ਕੀਤਾ ਹੈ। ਸਾਡੀ ਕੋਸ਼ਿਸ਼ ਸਕਿਲ, ਸਕੇਲ ਤੇ ਸਸਟੇਨਿਬਿਲਟੀ ਨੂੰ ਮਜ਼ਬੂਤ ਕਰਨ ‘ਤੇ ਰਿਹਾ ਹੈ।

ਇਹ ਵੀ ਪੜ੍ਹੋ : ਸੋਨਾ 13,500 ਰੁਪਏ ਹੋਇਆ ਸਸਤਾ, ਬਜਟ ਮਗਰੋਂ ਧੜੱਮ ਕਰਕੇ ਡਿੱਗੇ ਸੋਨੇ ਨਾਲ ਚਾਂਦੀ ਦੇ ਵੀ ਰੇਟ

ਸੰਸਦ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਲਈ ਸ਼ਕਤੀ ਬਜਟ ਹੈ। ਓਰੇਂਜ ਇਕੋਨਾਮੀ, ਸੈਰ-ਸਪਾਟਾ ਤੇ ਖੇਲੋ ਇੰਡੀਆ ਮਿਸ਼ਨ ਜ਼ਰੀਏ ਨੌਜਵਾਨਾਂ ਨੂੰ ਉਡਾਣ ਲਈ ਖੁੱਲ੍ਹਾ ਅਸਮਾਨ ਮਿਲੇਗਾ। । ਭਾਰਤ ਨੂੰ ਦੁਨੀਆ ਦਾ ਡਾਟਾ ਸੈਂਟਰ ਹਬ ਬਣਾਉਣ ਲਈ ਟੈਕਸ ਵਿਚ ਛੋਟ ਦਿੱਤੀ ਗਈ ਹੈ। ਇਸ ਬਜਟ ਵਿਚ ਇੰਪਲਾਇਮੈਂਟ ਜਨਰੇਸ਼ਨ ਨੂੰ ਬੜ੍ਹਾਵਾ ਮਿਲੇਗਾ। ਸਾਡੇ ਦੇਸ਼ ਵਿਚ 10 ਕਰੋੜ ਤੋਂ ਵਧ ਮਹਿਲਾਵਾਂ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹਨ। ਮਹਿਲਾਵਾਂ ਵੱਲੋਂ ਨਿਰਮਿਤ ਸੰਚਾਲਿਤ ਗਰੁੱਪ ਦਾ ਸਿਸਟਮ ਬਣੇ ਇਸ ਦਾ ਧਿਆਨ ਬਜਟ ਵਿਚ ਰੱਖਿਆ ਗਿਆ ਹੈ। ਕੋਸ਼ਿਸ਼ ਹੈ ਕਿ ਹਰ ਘਰ ਲਕਸ਼ਮੀ ਪੁਹੰਚੇ। ਹਰ ਜ਼ਿਲ੍ਹੇ ਵਿਚ ਗਰਲਸ ਹੋਸਟਲ ਬਣਾਏ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post PM ਮੋਦੀ ਨੇ ਬਜਟ 2026-27 ਨੂੰ ਦੱਸਿਆ ਇਤਿਹਾਸਕ, ਕਿਹਾ-‘ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਬਜਟ’ appeared first on Daily Post Punjabi.

ਮੋਬਾਈਲ, LED ਟੀਵੀ, ਦਵਾਈਆਂ ਹੋਣਗੀਆਂ ਸਸਤੀਆਂ, ਜਾਣੋ ਬਜਟ ‘ਚ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਸੰਸਦ ਵਿਚ ਬਜਟ ਪੇਸ਼ ਹੋ ਚੁੱਕਾ ਹੈ। ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਰਮਨ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਦਾ ਐਲਾਨ ਕਰ ਚੁੱਕੀ ਹੈ। ਸੰਸਦ ਵਿਚ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿੱਲ ਪੇਸ਼ ਹੋਵੇਗਾ। ਨਾਲ ਹੀ ਸਰਕਾਰ ਨੇ 56 ਦਵਾਈਆਂ ‘ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਮੋਬਾਈਲ, ਕੈਮਰਾ ਸਸਤਾ ਹੋ ਜਾਵੇਗਾ। ਇਹ ਬਜਟ ਪੂਰੇ ਵਿੱਤੀ ਸਾਲ 2025-26 ਦੇ 12 ਮਹੀਨਿਆਂ ਲਈ ਹੋਵੇਗਾ। ਇਥੇ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਲਿਸਟ ਦੱਸ ਰਹੇ ਹਾਂ ਜੋ ਬਜਟ 2025 ਵਿਚ ਮਹਿੰਗੀਆਂ ਜਾਂ ਸਸਤੀਆਂ ਹੋ ਗਈਆਂ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025-26 ਪੇਸ਼ ਕਰਦੇ ਹੋਏ ਕਈ ਚੀਜ਼ਾਂ ‘ਤੇ ਕਸਟਮ ਡਿਊਟੀ ਵਿਚ ਕਟੌਤੀ ਕੀਤੀ ਹੈ ਜਿਸ ਨਾਲ ਕੁਝ ਚੀਜ਼ਾਂ ਦੇ ਰੇਟ ਘੱਟ ਹੋਣ ਦੀ ਉਮੀਦ ਹੈ। ਖਾਸ ਤੌਰ ‘ਤੇ ਇਲੈਕਟ੍ਰਾਨਿਕਸ, ਦਵਾਈਆਂ ਤੇ ਇਲੈਕਟ੍ਰਿਕ ਗੱਡੀਆਂ ਨਾਲ ਜੁੜੀਆਂ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ।

ਨਵੇਂ ਬਜਟ ਵਿਚ ਇਲੈਕਟ੍ਰਾਨਿਕਸ, ਦਵਾਈਆਂ, 36 ਜੀਵਨਰਖਿਅਕ ਦਵਾਈਆਂ, ਕੈਂਸਰ ਦੀ ਦਵਾਈਆਂ, ਇਲੈਕਟ੍ਰਿਕ ਗੱਡੀਆਂ, ਮੋਬਾਈਲ ਫੋਨ, ਮੋਬਾਈਲ ਬੈਟਰੀ, ਫਿਸਟ ਪੇਸ, ਚਮੜੇ ਦੀਆਂ ਬਣੀਆਂ ਚੀਜ਼ਾਂ, LED ਟੀਵੀ ਸਸਤੇ ਹੋਏ ਹਨ।

ਇਹ ਵੀ ਪੜ੍ਹੋ : ਮੰਦਭਾਗੀ ਖਬਰ : ਸੜਕ ਹਾ.ਦ/ਸੇ ਦੌਰਾਨ 19 ਸਾਲਾ ਕਬੱਡੀ ਖਿਡਾਰੀ ਦੀ ਗਈ ਜਾ.ਨ

ਫਲੈਟ ਪੈਨਲ ਡਿਸਪਲੇਅ, ਟੀਵੀ ਡਿਸਪਲੇਅ, ਫੈਬਰਿਕ ਮਹਿੰਗੀਆਂ ਹੋਈਆਂ ਹਨ। ਫ੍ਰੋਜਨ ਫਿਸ਼ ਪੇਸਟ ‘ਤੇ ਬੇਸਿਕ ਡਿਊਟੀ 30 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਹੈ। ਇਹ ਮੈਨੂਫੈਕਚਰਿੰਗ ਤੇ ਐਕਸਪੋਰਟ ਹੋਣ ਵਾਲੇ ਪ੍ਰੋਡਕਟ ‘ਤੇ ਲਾਗੂ ਹੋਵੇਗਾ।

2024 ਦੇ ਬਜਟ ਵਿਚ ਸੋਨੇ ਤੇ ਚਾਂਦੀ ‘ਤੇ ਕਸਟਮ ਡਿਊਟੀ 6 ਫੀਸਦੀ ਘਟਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਸਰਕਾਰ ਨੇ ਇਸ ਵਾਰ ਬਜਟ ਵਿਚ ਸੋਨੇ-ਚਾਂਦੀ ਵਿਚ ਇੰਪੋਰਟ ਡਿਊਟੀ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮੋਬਾਈਲ, LED ਟੀਵੀ, ਦਵਾਈਆਂ ਹੋਣਗੀਆਂ ਸਸਤੀਆਂ, ਜਾਣੋ ਬਜਟ ‘ਚ ਕੀ ਹੋਇਆ ਸਸਤਾ ਤੇ ਕੀ ਮਹਿੰਗਾ appeared first on Daily Post Punjabi.

ਬਜ਼ੁਰਗਾਂ ਲਈ ਵਿੱਤ ਮੰਤਰੀ ਦਾ ਵੱਡਾ ਐਲਾਨ, TDS ਦੀ ਸੀਮਾ ਵਧਾ ਕੇ ਕੀਤੀ 10 ਲੱਖ ਰੁਪਏ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਹ ਉਨ੍ਹਾਂ ਦਾ ਲਗਾਤਾਰ 8ਵਾਂ ਬਜਟ ਹੈ। ਕੇਂਦਰੀ ਬਜ਼ਟ ‘ਚ ਬਜ਼ੁਰਗਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਬਜ਼ੁਰਗਾਂ ਲਈ ਬਜਟ ਵਿਚ ਛੋਟ ਦਾ ਐਲਾਨ ਕੀਤਾ ਗਿਆ ਹੈ ਤੇ ਦੂਜੇ ਪਾਸੇ ਟੀਡੀਐੱਸ ਸੀਮਾ ਨੂੰ 10 ਲੱਖ ਤੱਕ ਕਰ ਦਿੱਤਾ ਗਿਆ ਹੈ। ਰਿਟਰਨ ਭਰਨ ਦੀ ਸੀਮਾ ਪਹਿਲਾਂ ਦੋ ਸਾਲ ਸੀ ਤੇ ਹੁਣ ਇਸ ਨੂੰ ਚਾਰ ਸਾਲ ਕਰ ਦਿੱਤਾ ਗਿਆ ਹੈ।

ਵਿੱਤ ਮੰਤਰੀ ਨੇ ਸੀਨੀਅਰ ਸਿਟੀਜ਼ਨਾਂ ਲਈ ਵਿਆਜ ‘ਤੇ ਵੀ ਕਟੌਤੀ ਦੀ ਸੀਮਾ ਦੁੱਗਣੀ ਕਰਕੇ ਇਕ ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਕਿਰਾਏ ‘ਤੇ TDS ਦੀ ਸੀਮਾ ਵਧਾ ਕੇ 6 ਲੱਖ ਰੁਪਏ ਕਰਨ ਦਾ ਪ੍ਰਸਤਾਵ ਹੈ। ਦੂਜੇ ਪਾਸੇ ਟੈਕਸ ਲਾਭ ਲੈਣ ਲਈ ਸਟਾਰਟਅੱਪ ਲਈ ਲਈ ਇਨਕਾਰਪੋਰੇਸ਼ਨ ਦੀ ਮਿਆਦ ਪੰਜ ਸਾਲ ਤੱਕ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬਜਟ 2025-26 : ਆਮ ਲੋਕਾਂ ਨੂੰ ਵੱਡੀ ਰਾਹਤ, 12 ਲੱਖ ਰੁਪਏ ਇਨਕਮ ਤੱਕ ਹੁਣ ਨਹੀਂ ਲੱਗੇਗਾ ਕੋਈ ਟੈਕਸ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਟੀਡੀਐਸ ਪ੍ਰਣਾਲੀ ਨੂੰ ਤਰਕਸੰਗਤ ਬਣਾਉਣ ਦਾ ਐਲਾਨ ਕੀਤਾ। ਸਰਕਾਰ ਅਗਲੇ ਹਫਤੇ ਸੰਸਦ ‘ਚ ਨਵਾਂ ਇਨਕਮ ਟੈਕਸ ਬਿੱਲ ਪੇਸ਼ ਕਰੇਗੀ। ਸਰਕਾਰ ਨੇ ਬਜਟ ‘ਚ ਮੱਧ ਵਰਗ ਨੂੰ ਵੱਡਾ ਤੋਹਫਾ ਦਿੱਤਾ ਹੈ। ਹੁਣ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਬਜ਼ੁਰਗਾਂ ਲਈ ਵਿੱਤ ਮੰਤਰੀ ਦਾ ਵੱਡਾ ਐਲਾਨ, TDS ਦੀ ਸੀਮਾ ਵਧਾ ਕੇ ਕੀਤੀ 10 ਲੱਖ ਰੁਪਏ appeared first on Daily Post Punjabi.