budhladas factory fire Archives - Daily Post Punjabi

ਬੁਢਲਾਡਾ ਦੀ ਪਲਾਸਟਿਕ ਫੈਕਟਰੀ ‘ਚ ਲੱਗੀ ਭਿ.ਆਨਕ ਅੱ.ਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਖਬਰ ਬੁਢਲਾਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਲਾਸਟਿਕ ਦੀ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਫੈਕਟਰੀ ‘ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

budhladas factory fire news

ਜਾਣਕਾਰੀ ਲਈ ਦੱਸ ਦਈਏ ਇਹ ਅੱਗ ਕੱਲ ਰਾਤ ਨੂੰ ਲੱਗੀ ਸੀ। ਬੁਢਲਾਡਾ ਦੀ ਫੈਕਟਰੀ ਅੰਜਨੀ ਕੁਮਾਰ ਟ੍ਰੇਡਰਜ਼ ਫੈਕਟਰੀ ਬਟਾਲਾ ਦੇ ਵਾਰਡ ਨੰਬਰ 17 ਵਿੱਚ ਸਥਿਤ ਹੈ। ਫੈਕਟਰੀ ਮਾਲਕ ਅਜੇ ਕੁਮਾਰ ਮਿਠਨ ਨੇ ਦੱਸਿਆ ਕਿ ਫੈਕਟਰੀ ‘ਚ ਰਾਤ ਨੂੰ ਅਚਾਨਕ ਅੱਗ ਲੱਗ ਗਈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਇਸ ਦਾ ਪਤਾ ਲੱਗਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਅੱਗ ਲੱਗਣ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

The post ਬੁਢਲਾਡਾ ਦੀ ਪਲਾਸਟਿਕ ਫੈਕਟਰੀ ‘ਚ ਲੱਗੀ ਭਿ.ਆਨਕ ਅੱ.ਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ appeared first on Daily Post Punjabi.