bunglow Archives - Daily Post Punjabi

ਸ਼੍ਰੀਦੇਵੀ ਦੀ ਜ਼ਿੰਦਗੀ ‘ਤੇ ਬਣੀ ਫਿਲਮ ਹੋਵੇਗੀ ਰਿਲੀਜ਼, ਖੁੱਲ੍ਹੇਗਾ ਬਾਥਟੱਬ ਦਾ ਰਾਜ਼ ?
sridevi bungalow release december:ਲਾਕਡਾਊਨ ਦੇ ਚੱਲਦੇ ਵੈਸੇ ਤਾਂ ਸਾਰੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਟਲ ਗਈ ਹੈ ਪਰ ਜੇਕਰ ਲਾਕਡਾਊਨ ਨਾ ਹੁੰਦਾ ਤਾਂ ਇੱਕ ਵਾਰ ਫਿਰ ਤੋਂ ਸ੍ਰੀਦੇਵੀ ਬੰਗਲੋ ਫਿਲਮ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੁੰਦੀ। ਇਹ ਇੰਟਰਨੈੱਟ ਦੀ ਸਨਸਨੀ ਰਹੀ ਸਾਊਥ ਦੀ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਦੀ ਡੈਬਿਊ ਫਿਲਮ ਹੈ। ਫਿਲਮ ਦਾ ਟ੍ਰੇਲਰ ਪਿਛਲੇ ਸਾਲ ਰਿਲੀਜ਼ ਹੋ ਗਿਆ ਸੀ ਪਰ ਸ਼੍ਰੀ ਦੇਵੀ ਦਾ ਪਰਿਵਾਰ ਇਸ ਫ਼ਿਲਮ ਦੇ ਰਿਲੀਜ਼ ਦੇ ਹੱਕ ਵਿੱਚ ਨਹੀਂ ਸੀ। ਇਸ ਲਈ ਇਹ ਫ਼ਿਲਮ ਟਲਦੀ ਗਈ।

ਬਾਅਦ ਵਿੱਚ ਅਜਿਹੀ ਉਮੀਦ ਬਣੀ ਸੀ ਕਿ ਸ਼ਾਇਦ ਇਹ ਫ਼ਿਲਮ ਇਸ ਸਾਲ ਮਈ ਜੂਨ ਤੱਕ ਫਿਰ ਤੋਂ ਆ ਸਕਦੀ ਹੈ ਪਰ ਹੁਣ ਇਸ ਦੀ ਡੇਟ ਟਲ ਕੇ ਅੱਗੇ ਦਸੰਬਰ ਵਿੱਚ ਪਹੁੰਚਾ ਦਿੱਤੀ ਗਈ ਹੈ ਪਰ ਸਹੀ ਕਹੀਏ ਤਾਂ ਇਹ ਦਸੰਬਰ ਵਿੱਚ ਵੀ ਸ਼ਾਇਦ ਹੀ ਰਿਲੀਜ਼ ਹੋਵੇਗੀ। ਫ਼ਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਸ਼੍ਰੀ ਦੇਵੀ ਬੰਗਲੋ ਨੂੰ ਰੁਕਵਾਉਣ ਦੇ ਲਈ ਬੋਨੀ ਕਪੂਰ ਦੇ ਵੱਲੋਂ ਇੱਕ ਲੀਗਲ ਨੋਟਿਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਭੇਜਿਆ ਗਿਆ ਸੀ।

ਇਸ ਦਾ ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਉਹ ਸੀਨ ਵੀ ਜਿਸ ਵਿੱਚ ਇੱਕ ਔਰਤ ਬਾਥਟੱਬ ਵਿੱਚ ਡਿੱਗੀ ਹੋਈ ਨਜ਼ਰ ਆ ਰਹੀ ਸੀ। ਸ਼੍ਰੀਦੇਵੀ ਦੀ ਮੌਤ ਵੀ ਦੁਬਈ ਦੇ ਇਕ ਹੋਟਲ ਵਿੱਚ ਬਾਥਟਬ ਵਿੱਚ ਡੁੱਬਣ ਨਾਲ ਹੋਈ ਸੀ। ਉਨ੍ਹਾਂ ਦੀ ਮੌਤ ਨੂੰ ਇਕ ਹਾਦਸਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੇ ਬਾਟ ਟੱਬ ਵਿੱਚ ਡੁੱਬਣ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਵੀ ਹੋਏ ਸਨ। ਇਸ ਵਿਵਾਦ ‘ਤੇ ਫ਼ਿਲਮ ਬਣਨ ਦੇਣ ਤੋਂ ਲੈ ਕੇ ਉਨ੍ਹਾਂ ਦਾ ਪਰਿਵਾਰ ਬਿਲਕੁਲ ਸਹਿਜ ਨਹੀਂ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼੍ਰੀ ਦੇਵੀ ਦੀਆਂ ਦੋ ਬੇਟੀਆਂ ਹਨ ਜਾਨਵੀ ਕਪੂਰ ਅਤੇ ਖੁਸ਼ੀ ਕਪੂਰ। ਉਨ੍ਹਾਂ ਦੀ ਸਭ ਤੋਂ ਵੱਡੀ ਬੇਟੀ ਜਾਨਵੀ ਕਪੂਰ ਬਾਲੀਵੁੱਡ ਵਿਚ ਡੈਬਿਊ ਕਰ ਚੁੱਕੀ ਹੈ। ਜਿਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਜਾਨਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੱਤੀ ਦਿੰਦੀ ਰਹਿੰਦੀ ਹੈ। ਜੇਕਰ ਗੱਲ ਕੀਤੀ ਜਾਏ ਉਨ੍ਹਾਂ ਦੀ ਦੂਸਰੀ ਮਤਲਬ ਕਿ ਛੋਟੀ ਬੇਟੀ ਖੁਸ਼ੀ ਕਪੂਰ ਦੀ ਤਾਂ ਅਜੇ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਹੀ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਵੀ ਜਲਦ ਬਾਲੀਵੁੱਡ ਵਿੱਚ ਡੈਬਿਊ ਕਰ ਸਕਦੀ ਹੈ।

The post ਸ਼੍ਰੀਦੇਵੀ ਦੀ ਜ਼ਿੰਦਗੀ ‘ਤੇ ਬਣੀ ਫਿਲਮ ਹੋਵੇਗੀ ਰਿਲੀਜ਼, ਖੁੱਲ੍ਹੇਗਾ ਬਾਥਟੱਬ ਦਾ ਰਾਜ਼ ? appeared first on Daily Post Punjabi.