Bunty Bains Archives - Daily Post Punjabi

“ਸਿੱਧੂ ਦਾ ਸਾਰਾ ਹਿਸਾਬ ਬੰਟੀ ਬੈਂਸ ਹੀ ਦੇਖਦਾ ਸੀ…”, ਬੰਟੀ ਬੈਂਸ ਨਾਲ ਵਿਵਾਦ ‘ਤੇ ਬੋਲੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵਿਚਕਾਰ ਚੱਲ ਰਹੇ ਵਿੱਤੀ ਵਿਵਾਦ ਦੇ ਵਿਚਕਾਰ, ਬੰਟੀ ਬੈਂਸ ਨੇ ਕੁਝ ਦਿਨ ਪਹਿਲਾਂ ਇੱਕ ਆਡੀਓ ਰਿਕਾਰਡਿੰਗ ਵਾਇਰਲ ਕੀਤੀ ਸੀ। ਇਸ ਵਿੱਚ ਸਿੱਧੂ ਦੀ ਮਾਂ ਚਰਨ ਕੌਰ ਅਤੇ ਸੰਗੀਤ ਨਿਰਦੇਸ਼ਕ ਬੰਟੀ ਬੈਂਸ ਵਿਚਕਾਰ ਗੱਲਬਾਤ ਸੀ। ਹੁਣ, ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਮਾਮਲੇ ਨੂੰ ਸਪੱਸ਼ਟ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੰਟੀ ਬੈਂਸ ਉਨ੍ਹਾਂ ਦੇ ਪੁੱਤਰ ਦੇ ਸਾਰੇ ਹਿਸਾਬ ਸੰਭਾਲਦਾ ਸੀ। ਉਨ੍ਹਾਂ ਕਿਹਾ ਕਿ ਬੰਟੀ 2020 ਵਿੱਚ ਸਾਡੇ ਘਰ ਆਇਆ ਸੀ। ਇਸ ਸਮੇਂ ਦੌਰਾਨ, ਇੱਕ ਪਿਛਲੀ ਤਰੀਕ ‘ਤੇ ਵੀ ਇਕਰਾਰਨਾਮੇ ‘ਤੇ ਦਸਤਖਤ ਕੀਤੇ ਗਏ ਸਨ।

ਬਲਕੌਰ ਸਿੰਘ ਨੇ ਪੋਸਟ ਵਿੱਚ ਲਿਖਿਆ ਕਿ ਅਸੀਂ ਕਦੇ ਵੀ ਸੋਸ਼ਲ ਮੀਡੀਆ ‘ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨਾ ਚਾਹੁੰਦੇ ਸੀ। ਪਰ ਜਦੋਂ ਸਾਡੀ ਆਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਸੱਚਾਈ ਨੂੰ ਸਪੱਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਹੈ। ਬੰਟੀ, ਜੇ ਤੁਸੀਂ ਕਹਿ ਰਹੇ ਹੋ ਕਿ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤਾਂ ਇੱਕ ਮਾਂ ਦੀ ਆਡੀਓ ਜਨਤਕ ਕਰਕੇ ਕਹਾਣੀ ਬਣਾਉਣਾ ਠੀਕ ਨਹੀਂ ਹੈ।

ਉਨ੍ਹਾਂ ਅੱਗੇ ਲਿਖਿਆ ਕਿ 2022 ਵਿੱਚ ਸ਼ੁਭਦੀਪ ਦੀ ਮੌਤ ਤੋਂ ਚਾਰ ਦਿਨ ਬਾਅਦ, 4 ਜੂਨ, 2022 ਨੂੰ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਅਤੇ ਘਰ ਆਏ। ਉਸ ਸਮੇਂ, ਅਸੀਂ ਡੂੰਘੇ ਦੁੱਖ ਵਿੱਚ ਸੀ। ਅਸੀਂ ਬੇਹੋਸ਼ ਸੀ। ਉਸ ਹਾਲਤ ਵਿੱਚ, ਸਾਨੂੰ ਅਗਸਤ 2020 ਤੋਂ ਪੁਰਾਣੀ ਤਾਰੀਖ ਵਾਲੇ ਇਕਰਾਰਨਾਮੇ ‘ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇੰਨੀ ਜਲਦਬਾਜ਼ੀ ਕਿਉਂ ਕੀਤੀ ਗਈ? ਉਸ ਸਥਿਤੀ ਵਿੱਚ ਸਾਡੇ ਤੋਂ ਦਸਤਖਤ ਕਰਵਾਉਣਾ ਕਿੰਨਾ ਕੁ ਉਚਿਤ ਸੀ?

ਤੁਸੀਂ ਹੀ ਉਹ ਸੀ ਜੋ ਸਾਰੇ ਵਿੱਤੀ ਲੈਣ-ਦੇਣ ਸੰਭਾਲਦੇ ਸੀ। ਤੁਹਾਡੇ ਕੋਲ ਰਿਪੋਰਟਾਂ ਸਨ। ਅਸੀਂ ਸਿਰਫ਼ ਤੁਹਾਡੇ ‘ਤੇ ਭਰੋਸਾ ਕੀਤਾ। ਤੁਸੀਂ ਸਾਨੂੰ ਇਹ ਵੀ ਕਿਹਾ ਸੀ ਕਿ ਵਨ ਡਿਜੀਟਲ ਤੋਂ ਇੰਨੀ ਵੱਡੀ ਰਕਮ ਇੱਕੋ ਵਾਰ ਨਾ ਕਢਵਾਈ ਜਾਵੇ, ਕਿਉਂਕਿ ਇਸ ਨਾਲ ਟੈਕਸ ਦੇ ਪ੍ਰਭਾਵ ਪੈ ਸਕਦੇ ਹਨ। ਅਸੀਂ ਕਦੇ ਸ਼ਬੀਰ ਨੂੰ ਨਹੀਂ ਮਿਲੇ, ਨਾ ਹੀ ਸਾਡਾ ਪੁੱਤ ਕਦੇ ਮਿਲਿਆ। ਅਸੀਂ ਕਿਸੇ ਅਜਿਹੇ ਵਿਅਕਤੀ ਨਾਲ ਕਿਹੜਾ ਸਮਝੌਤਾ ਕੀਤਾ ਜਿਸਨੂੰ ਅਸੀਂ ਜਾਣਦੇ ਵੀ ਨਹੀਂ ਹਾਂ? ਅਸੀਂ ਕਿਹੜੇ ਫੈਸਲੇ ਲਏ? ਕਿਹੜੇ ਕਾਗਜ਼ਾਂ ‘ਤੇ ਦਸਤਖਤ ਕੀਤੇ ? ਤੁਸੀਂ, ਬੰਟੀ, ਸਾਨੂੰ ਵਿਸ਼ਵਾਸ ਵਿੱਚ ਲਿਆ ਅਤੇ ਸਭ ਕੁਝ ਕਰਵਾਇਆ।

ਗੁਰਪ੍ਰੀਤ ਨੂੰ ਸਿੱਧੂ ਸਿਰਫ ਇੱਕ ਵਾਰ ਹੀ ਮਿਲਿਆ ਸੀ ਅਤੇ ਉਹ ਵੀ ਤੁਸੀਂ ਹੀ ਮਿਲਵਾਇਆ ਸੀ। ਸਿੱਧੂ ਦੇ ਜਾਣ ਤੋਂ ਬਾਅਦ, ਅਸੀਂ ਵੀ ਗੁਰਪ੍ਰੀਤ ਨੂੰ ਸਿਰਫ਼ ਇੱਕ ਵਾਰ ਮਿਲੇ ਸੀ, ਅਤੇ ਤੁਸੀਂ ਹੀ ਉਸ ਨੂੰ ਸਾਡੇ ਨਾਲ ਮਿਲਾਇਆ ਸੀ। ਤੁਸੀਂ 2020 ਵਿੱਚ ਸਿੱਧੂ ਕੋਲ ਕੰਮ ਮੰਗਣ ਆਏ ਸੀ। ਸ਼ੁਭ ਨੇ ਤੁਹਾਡੇ ‘ਤੇ ਭਰੋਸਾ ਕੀਤਾ ਅਤੇ ਤੁਹਾਨੂੰ ਸਾਰਾ ਕੰਮ ਸੌਂਪਿਆ। ਜੇ ਤੁਹਾਨੂੰ ਬਾਅਦ ‘ਚ ਪਤਾ ਲੱਗ ਗਿਆ ਸੀ ਕਿ ਸ਼ਬੀਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ, ਤਾਂ ਸਾਨੂੰ ਦੱਸਣਾ ਤੁਹਾਡਾ ਫਰਜ਼ ਸੀ। ਸਾਰਾ ਕੰਮ ਵਾਪਸ ਲੈਣਾ, ਸਾਰੇ ਪੈਸੇ ਕਲੀਅਰ ਕਰਨਾ ਅਤੇ ਮਾਮਲੇ ਨੂੰ ਜ਼ਿੰਮੇਵਾਰੀ ਨਾਲ ਨਿਪਟਾਉਣਾ ਤੁਹਾਡਾ ਫਰਜ਼ ਸੀ। ਘੱਟੋ ਘੱਟ ਤੁਹਾਨੂੰ ਸਾਨੂੰ ਸਮੇਂ ਸਿਰ ਸੱਚ ਦੱਸਣਾ ਚਾਹੀਦਾ ਸੀ।

ਇਹ ਵੀ ਪੜ੍ਹੋ : ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਆਗਾਜ਼ ਅੱਜ, 11 ਸਾਲਾਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਹੋਵੇਗੀ ਵਾਪਸੀ

ਪਰ ਤੁਸੀਂ ਨਾ ਤਾਂ ਕੰਮ ਵਾਪਸ ਲਿਆ ਅਤੇ ਨਾ ਹੀ ਸਾਨੂੰ ਸਮੇਂ ਸਿਰ ਸੱਚ ਦੱਸਿਆ। ਹੁਣ, ਜਦੋਂ ਖਾਤਿਆਂ ਅਤੇ ਪੈਸੇ ਦੀ ਗੱਲ ਆਉਂਦੀ ਹੈ, ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਖਾਤੇ ਨਿਪਟਾਏ ਜਾਣ, ਮਾਮਲੇ ਤੋਂ ਹੱਥ ਨਾ ਧੋਤੇ ਜਾਣ। ਸਾਡਾ ਸ਼ਬੀਰ ਅਤੇ ਗੁਰਪ੍ਰੀਤ ਨਾਲ ਕੋਈ ਸਿੱਧਾ ਲੈਣ-ਦੇਣ ਨਹੀਂ ਹੈ। ਅਸੀਂ ਕਿਸੇ ਬਾਰੇ ਨਕਾਰਾਤਮਕ ਪ੍ਰਭਾਵ ਨਹੀਂ ਬਣਾਉਣਾ ਚਾਹੁੰਦੇ। ਅਸੀਂ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਨੂੰ ਘਰ ਆ ਕੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ।

ਪਰ ਜਾਂ ਤਾਂ ਪੂਰਾ ਹਿਸਾਬ-ਕਿਤਾਬ ਲੈ ਕੇ ਆਓ, ਜਾਂ ਸ਼ਬੀਰ ਮੋਮਿਨ ਅਤੇ ਗੁਰਪ੍ਰੀਤ ਨੂੰ ਨਾਲ ਲੈ ਕੇ ਆਓ ਅਤੇ ਖੁੱਲ੍ਹ ਕੇ ਹਿਸਾਬ-ਕਿਤਾਬ ਦਾ ਨਿਪਟਾਰਾ ਕਰੋ। ਅਸੀਂ ਆਪਣਾ ਭੁਗਤਾਨ ਅਤੇ ਸੱਚ ਚਾਹੁੰਦੇ ਹਾਂ। ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਜੋ ਸਾਡੀ ਸਮੱਸਿਆ ਨੂੰ ਆਪਣੀ ਸਮਝਦੇ ਹੋਏ, ਇਸ ਲੜਾਈ ਵਿੱਚ ਸਾਡਾ ਸਮਰਥਨ ਕਰ ਰਹੇ ਹਨ। ਅਸੀਂ ਸਿਰਫ਼ ਇਨਸਾਫ਼ ਚਾਹੁੰਦੇ ਹਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post “ਸਿੱਧੂ ਦਾ ਸਾਰਾ ਹਿਸਾਬ ਬੰਟੀ ਬੈਂਸ ਹੀ ਦੇਖਦਾ ਸੀ…”, ਬੰਟੀ ਬੈਂਸ ਨਾਲ ਵਿਵਾਦ ‘ਤੇ ਬੋਲੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ appeared first on Daily Post Punjabi.

‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ…’ ਮਾਤਾ ਚਰਨ ਕੌਰ ਦੀ ਪੋਸਟ ਮਗਰੋਂ ਬੰਟੀ ਬੈਂਸ ਨੇ Live ਹੋ ਕੇ ਕਹੀ ਇਹ ਗੱਲ
ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਬੰਟੀ ਬੈਂਸ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮਾਤਾ ਚਰਨ ਕੌਰ ਦੀ ਪੋਸਟ ਤੋਂ ਬਾਅਦ Bunty Bains ਨੇ Live ਹੋ ਕੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣੇ ਜਿਹੇ ਮਾਤਾ ਚਰਨ ਕੌਰ ਦਾ ਸਟੇਟਸ ਦੇਖਿਆ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਇੰਟਰਵਿਊ ਵਿਚ ਜੋ ਵੀ ਗੱਲਾਂ ਕਹੀਆਂ ਹਨ ਉਹ ਸਭ ਝੂਠੀਆਂ ਹਨ। ਅਸੀਂ ਸ਼ਬੀਰ ਨੂੰ 2025 ਤੋਂ ਪਹਿਲਾਂ ਨਹੀਂ ਜਾਣਦੇ ਸੀ। ਉਸ ਲਈ ਵੀ ਮੈਂ ਪਿਛਲੀ ਪੋਸਟ ਵਿਚ ਸਕ੍ਰੀਨਸ਼ਾਟ ਪਾਏ ਸੀ ਕਿ ਉਹ ਕਦੋਂ ਤੋਂ ਸ਼ਬੀਰ ਨੂੰ ਜਾਣਦੇ ਸੀ।

ਇਹ ਵੀ ਪੜ੍ਹੋ : ਮੋਹਾਲੀ ਦੇ Fortis ਹਸਪਤਾਲ ਸਣੇ ਕਈ ਸਕੂਲਾਂ ਨੂੰ ਮਿਲੀ ਉਡਾਉਣ ਦੀ ਧ.ਮਕੀ, ਹਸਪਤਾਲ ‘ਚ ਦਾਖ਼ਲ ਹਨ CM ਮਾਨ

ਮੈਂ ਬਾਪੂ ਬਲਕੌਰ ਸਿੰਘ ਤੇ ਚਰਨ ਕੌਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ‘ਤੇ ਤੁਹਾਡੇ ਸਕ੍ਰੀਨਸ਼ਾਟ ਜਾਂ ਵਾਇਸ ਨੋਟ ਪਾਈ ਪਾਈ ਜਾਵਾਂ ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗਦਾ ਕਿ ਮੈਂ ਸਿੱਧੂ ਕੋਲੋਂ ਕੰਮ ਮੰਗਣ ਗਿਆ ਸੀ ਜਾਂ ਉਸ ਨੇ ਮੈਨੂੰ ਸਲਾਹ ਲਈ ਬੁਲਾਇਆ ਸੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਤਿੰਨੇ ਜਣੇ ਲਾਈਵ ਹੋ ਕੇ ਬੈਠ ਜਾਈਏ ਤੇ ਸਾਰੀਆਂ ਗੱਲਾਂ ਸਪੱਸ਼ਟ ਕਰ ਲਈਏ। ‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ..ਜਦੋਂ ਕਹੋ ਮੈਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਹਾਂ। ਮੈਂ ਜਿਹੜੀਗੱਲ ਸਹੀ ਹੈ ਮੈਂ ਸਾਰੀ ਇੰਟਰਵਿਊ ਵਿਚ ਦੱਸੀ ਹੈ ਤੇ ਜਿਹੜੀ ਗੱਲ ਗਲਤ ਹੈ ਉਸ ਵੀ ਦੱਸੀ ਹੈ।

ਦੱਸ ਦੇਈਏ ਕਿ 12 ਫਰਵਰੀ ਨੂੰ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਵੱਲੋਂ ਬਠਿੰਡਾ ਦੇ ਐੱਸਐੱਸਪੀ ਦਫਤਰ ਵਿਖੇ ਧਰਨਾ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦੀ ਪੇਮੈਂਟ ਵਿਚ ਇਕ ਕੰਪਨੀ ਵੱਲੋਂ ਧੋਖਾਦੇਹੀ ਕੀਤੀ ਜਾ ਰਹੀ ਹੈ ਤੇ ਕਰੋੜਾਂ ਦੀ ਹੇਰਾ-ਫੇਰੀ ਕੀਤੀ ਜਾ ਰਹੀ ਹੈ। ਪਰਿਵਾਰ ਦੀ ਸ਼ਿਕਾਇਤ ‘ਤੇ ਬੀਤੇ ਦਿਨੀਂ ਪੁਲਿਸ ਵੱਲੋਂ ਕੰਪਨੀ ਸਣੇ 3 ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ…’ ਮਾਤਾ ਚਰਨ ਕੌਰ ਦੀ ਪੋਸਟ ਮਗਰੋਂ ਬੰਟੀ ਬੈਂਸ ਨੇ Live ਹੋ ਕੇ ਕਹੀ ਇਹ ਗੱਲ appeared first on Daily Post Punjabi.

ਮੂਸੇਵਾਲਾ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਵੱਡਾ ਐਕਸ਼ਨ, ਮਾਨਸਾ ਪੁਲਿਸ ਨੇ ਕੰਪਨੀ ਸਣੇ 3 ਖਿਲਾਫ ਦਰਜ ਕੀਤੀ FIR
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮਾਨਸਾ ਪੁਲਿਸ ਨੇ ਕੰਪਨੀ ਸਣੇ 3 ਖਿਲਾਫ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਧੋਖਾਦੇਹੀ ਦੇ ਦੋਸ਼ਾਂ ਨੂੰ ਲੈ ਕੇ ਕੀਤੀ ਗਈ ਹੈ।

ਪਿਛਲੀ 11 ਫਰਵਰੀ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮਾਨਸਾ ਵਿਚ SSP ਦਫਤਰ ਦੇ ਬਾਹਰ ਬੈਠ ਕੇ ਧਰਨਾ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਕੰਪਨੀ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਕੰਪਨੀ ਦੇ ਮਾਲਕ ਉਨ੍ਹਾਂ ਦੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਦੀ ਕਮਾਈ ਖਾ ਰਹੇ ਹਨ ਤੇ ਉਨ੍ਹਾਂ ਨੂੰ ਉਸ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ । ਇਸ ਦੌਰਾਨ ਉਨ੍ਹਾਂ ਨੇ 30 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਲਗਾਇਆ। ਇਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ‘ਤੇ ਵੀ ਕਈ ਸਵਾਲ ਚੁੱਕੇ ਸਨ।

ਇਸ ਵਿਰੋਧ ਪ੍ਰਦਰਸ਼ਨ ਦੇ ਬਾਅਦ ਪੁਲਿਸ ਐਕਸ਼ਨ ਵਿਚ ਆ ਗਈ ਹੈ। ਮਾਨਸਾ ਦੇ ਥਾਣਾ ਸਦਰ ਪੁਲਿਸ ਨੇ ਚਰਨ ਕੌਰ ਦੇ ਬਿਆਨਾਂ ‘ਤੇ ਇਕ ਕੰਪਨੀ ਨਾਲ ਗੁਰਪ੍ਰੀਤ ਸਿੰਘ ਤੇ ਸ਼ਬੀਰ ਮੋਮਿਨ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਤਾ ਬਲੌਕਰ ਸਿੰਘ ਨੇ ਕਿਹਾ ਕਿ ਸੀ ਉਹ ਕੰਪਨੀ ਤੇ ਉਸ ਦੇ ਮੈਨੇਜਰ ਬੰਟੀ ਬੈਂਸ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ : ਬਠਿੰਡਾ ‘ਚ ਸੂਟਕੇਸ ‘ਚੋਂ ਕੁੜੀ ਦੀ ਦੇ/ਹ ਮਿਲਣ ਦੇ ਮਾਮਲੇ ‘ਚ ਵੱਡੀ ਅਪਡੇਟ, ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ

ਧਰਨੇ ਦੌਰਾਨ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਸੀ। ਡੀਆਈਜੀ ਨੇ 2 ਦਿਨਾਂ ਅੰਦਰ ਸ਼ਿਕਾਇਤਾਂ ‘ਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਸੀ। ਦੂਜੇ ਪਾਸੇ ਬੰਟੀ ਬੈਂਸ ਨੇ ਇਸ ਬਾਰੇ ਕਿਹਾ ਸੀ ਕਿ ਮੈਨੂੰ ਪੈਸਿਆਂ ਦੇ ਹਿਸਾਬ-ਕਿਤਾਬ ਬਾਰੇ ਕੁਝ ਵੀ ਨਹੀਂ ਪਤਾ ਪਰ ਮੈਂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਖੜ੍ਹਾ ਹਾਂ ਤੇ ਜਦੋਂ ਮੇਰੀ ਲੋੜ ਹੋਵੋਗੀ ਮੈਂ ਹਾਜ਼ਰ ਹੋ ਜਾਵਾਂਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੂਸੇਵਾਲਾ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਵੱਡਾ ਐਕਸ਼ਨ, ਮਾਨਸਾ ਪੁਲਿਸ ਨੇ ਕੰਪਨੀ ਸਣੇ 3 ਖਿਲਾਫ ਦਰਜ ਕੀਤੀ FIR appeared first on Daily Post Punjabi.

ਬੰਟੀ ਬੈਂਸ ਨੂੰ ਸਿੱਧੇ ਹੋਏ ਜਸਕਰਨ ਗਰੇਵਾਲ, ਮਾਤਾ ਚਰਨ ਕੌਰ ਦੀਆਂ ਆਡੀਓ VIRAL ਕਰਨ ‘ਤੇ ਦਿੱਤਾ ਜਵਾਬ
ਮੂਸੇਵਾਲਾ ਦੇ ਜਿਗਰੀ ਯਾਰ ਜਸਕਰਨ ਗਰੇਵਾਲ ਨੇ ਬੰਟੀ ਬੈਂਸ ਨੂੰ ਸਿੱਧੇ ਹੋਏ ਹਨ। ਉਨ੍ਹਾਂ ਨੇ ਬੰਟੀ ਬੈਂਸ ਵੱਲੋਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀਆਂ ਆਡੀਓ ਵਾਇਰਲ ਹੋਣ ਦਾ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਰਾ ਜੀ ਆਪਾਂ ਬਾਈ ਸਿੱਧੂ ਕਰਕੇ ਸਿੱਧੂ ਦੀ ਮਾਤਾ ਨੂੰ ਮਾਂ ਸਮਝਦੇ ਆ ਤੇ ਤੁਸੀਂ ਉਹਨਾਂ ਦੀਆ ਕਾਲ ਰਿਕਾਰਡਿੰਗ ਵਾਇਰਲ ਕਰ ਰਹੇ ਓ, ਏ ਥੋਡੇ ਲਈ ਕਿੰਨਾ ਕ ਸਹੀ ਆ, ਤੇ ਦੂਜੀ ਗੱਲ ਹੁਣ ਕਾਲ ਫੇਰ ਲਗਾ ਰਹੇ ਓ, ਓਹ ਕਿਉਂ ਚੱਕਣਗੇ ਜੇ ਚੱਕਣਗੇ ਤੁਸੀਂ ਦੁਬਾਰਾ ਰਿਕਾਰਡਿੰਗ ਕਰਕੇ ਵਾਇਰਲ ਕਰੋਗੇ।

ਦੱਸ ਦੇਈਏ ਕਿ ਬੰਟੀ ਬੈਂਸ ਤੇ ਮੂਸੇਵਾਲਾ ਵਿਚਾਲੇ ਚੱਲਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨੀਂ ਵੀ ਬੰਟੀ ਬੈਂਸ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਇਕ ਵਾਰ ਫਿਰ ਤੋਂ ਜਵਾਬ ਦਿੱਤਾ ਗਿਆ । ਬੰਟੀ ਬੈਂਸ ਨੇ ਆਪਣੇ ‘ਤੇ ਲਗਾਏ ਇਲਜ਼ਾਮਾਂ ਨੂੰ ਨਕਾਰਿਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਬੰਟੀ ਬੈਂਸ ਨੇ ਇਕ ਆਡੀਓ ਸਾਂਝੀ ਕੀਤੀ ਹੈ ਜਿਸ ਵਿਚ ਸਿੱਧੂ ਦੇ ਮਾਪਿਆਂ ਨੂੰ ਸਟੈਂਡ ਕਲੀਅਰ ਕਰਨ ਦੀ ਅਪੀਲ ਕੀਤੀ ਹਾਂ।

ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਮੌ/ਤ ਨੂੰ ਲੈ ਕੇ ਭਰਾ ਮਨਦੀਪ ਸਿੱਧੂ ਦਾ ਬਿਆਨ-‘ ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ ‘

ਉਨ੍ਹਾਂ ਕਿਹਾ ਕਿ ਮੈਂ ਚੋਰ ਹਾਂ, ਉਨ੍ਹਾਂ ਦੇ ਕਰੋੜਾਂ ਰੁਪਏ ਖਾ ਗਿਆ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਗਵਾਉਣਾ, ਫ੍ਰੀ ਵਿਚ ਸੇਵਾ ਕਰਕੇ। ਤਾਂ ਬੰਟੀ ਬੈਂਸ ਵੱਲੋਂ ਕਿਹਾ ਗਿਆ ਕਿ ਮੈਂ ਸਿੱਧੂ ਦੇ ਮਾਪਿਆਂ ਦੇ 30-32-35 ਕਰੋੜ ਖਾ ਗਿਆ? ਉਹ ਮੇਰੇ ‘ਤੇ ਚੋਰ ਦਾ ਟੈਗ ਲਗਾ ਰਹੇ ਹਨ। ਮੈਂ ਚੋਰ ਹਾਂ ਜਾਂ ਸਿਰਫ ਮੈਨੂੰ ਮੇਰੇ ਨਾਂ ਨੂੰ ਇਸਤੇਮਾਲ ਕਰ ਰਹੇ ਹਨ। 125 ਕਰੋੜ ਰੁਪਏ ਦੀ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਿਨ ਨਾਂ ਦੇ ਸ਼ਖਸ ‘ਤੇ ਬੰਟੀ ਬੈਂਸ ਵੱਲੋਂ ਦੋਸ਼ ਲਗਾਏ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬੰਟੀ ਬੈਂਸ ਨੂੰ ਸਿੱਧੇ ਹੋਏ ਜਸਕਰਨ ਗਰੇਵਾਲ, ਮਾਤਾ ਚਰਨ ਕੌਰ ਦੀਆਂ ਆਡੀਓ VIRAL ਕਰਨ ‘ਤੇ ਦਿੱਤਾ ਜਵਾਬ appeared first on Daily Post Punjabi.

ਮੂਸੇਵਾਲੇ ਦੇ ਮਾਪਿਆਂ ਵੱਲੋਂ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਦਾ ਜਵਾਬ, ‘ਮੈਂ ਠੱਗ ਚੋਰ ਦਾ Tag ਇਸ ਤਰ੍ਹਾਂ ਨਹੀਂ ਲਵਾਉਣਾ ਫ੍ਰੀ ‘ਚ ਸੇਵਾ ਕਰਕੇ’
ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਇਕ ਵਾਰ ਫਿਰ ਬੰਟੀ ਬੈਂਸ ਵੱਲੋਂ ਜਵਾਬ ਦਿੱਤਾ ਗਿਆ ਹੈ। ਬੰਟੀ ਬੈਂਸ ਨੇ ਆਪਣੇ ‘ਤੇ ਲਗਾਏ ਇਲਜ਼ਾਮਾਂ ਨੂੰ ਨਕਾਰਿਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਬੰਟੀ ਬੈਂਸ ਨੇ ਇਕ ਆਡੀਓ ਸਾਂਝੀ ਕੀਤੀ ਹੈ ਜਿਸ ਵਿਚ ਸਿੱਧੂ ਦੇ ਮਾਪਿਆਂ ਨੂੰ ਸਟੈਂਡ ਕਲੀਅਰ ਕਰਨ ਦੀ ਅਪੀਲ ਕੀਤੀ ਹਾਂ।

ਉਨ੍ਹਾਂ ਕਿਹਾ ਕਿ ਮੈਂ ਚੋਰ ਹਾਂ, ਉਨ੍ਹਾਂ ਦੇ ਕਰੋੜਾਂ ਰੁਪਏ ਖਾ ਗਿਆ। ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਗਵਾਉਣਾ, ਫ੍ਰੀ ਵਿਚ ਸੇਵਾ ਕਰਕੇ। ਤਾਂ ਬੰਟੀ ਬੈਂਸ ਵੱਲੋਂ ਕਿਹਾ ਗਿਆ ਕਿ ਮੈਂ ਸਿੱਧੂ ਦੇ ਮਾਪਿਆਂ ਦੇ 30-32-35 ਕਰੋੜ ਖਾ ਗਿਆ? ਉਹ ਮੇਰੇ ‘ਤੇ ਚੋਰ ਦਾ ਟੈਗ ਲਗਾ ਰਹੇ ਹਨ। ਮੈਂ ਚੋਰ ਹਾਂ ਜਾਂ ਸਿਰਫ ਮੈਨੂੰ ਮੇਰੇ ਨਾਂ ਨੂੰ ਇਸਤੇਮਾਲ ਕਰ ਰਹੇ ਹਨ। 125 ਕਰੋੜ ਰੁਪਏ ਦੀ ਪੈਂਡਿੰਗ ਪੇਮੈਂਟ ਕਢਵਾਉਣ ਲਈ ਸ਼ਬੀਰ ਮੋਮਿਨ ਨਾਂ ਦੇ ਸ਼ਖਸ ‘ਤੇ ਬੰਟੀ ਬੈਂਸ ਵੱਲੋਂ ਦੋਸ਼ ਲਗਾਏ ਗਏ ਸਨ।

ਇਹ ਵੀ ਪੜ੍ਹੋ : ਫਤਹਿਗੜ੍ਹ ਸਾਹਿਬ ਦੀ ਤਹਿਸੀਲਦਾਰ ਸਸਪੈਂਡ, ਕੰਮਕਾਜ ਵਿਚ ਗੜਬੜੀਆਂ ਦੀ ਮਿਲ ਰਹੀਆਂ ਸੀ ਸ਼ਿਕਾਇਤਾਂ

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਆਮਦਨ ਲਈ ਇਨਸਾਫ ਦੀ ਮੰਗ ਕਰਦੇ ਹੋਏ SSP ਦਫਤਰ ਵਿਚ ਧਰਨਾ ਦਿੱਤਾ। ਪਰਿਵਾਰ ਨੇ ਮੂਸੇਵਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਤੇ ਡਿਜੀਟਲ ਪਲੇਟਫਾਰਮਾਂ ਤੋਂ ਕਮਾਈ ਵਿਚ ਗੜਬੜੀਆਂ ਦਾ ਦੋਸ਼ ਲਗਾਇਆ ਹੈ। ਸਾਰੇ ਮਾਮਲਾ ਮੂਸੇਵਾਲਾ ਦੇ ਗੀਤਾਂ ਦੀ ਰਾਇਲਟੀ ਦੇ ਨਾਲ ਜੁੜਿਆ ਹੋਇਆ ਹੈ ਤੇ ਸ਼ੁਬੀਰ ਮੋਮਿਨ ਨਾਲ ਜੁੜੀ ਚੈਟ ਵੀ ਸਾਂਝੀ ਕੀਤੀ ਗਈ ਸੀ। ਚੈਟ ਵਿਚ ਬੰਟੀ ਬੈਂਸ ਨੇ ਸਿੱਧੂ ਦੇ ਮਾਪਿਆਂ ਨੂੰ ਪੈਸੇ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਮੈਂ ਸਿੱਧੂ ਦੇ ਮਾਪਿਆਂ ਦੇ ਨਾਲ ਹਾਂ।

ਮੂਸੇਵਾਲਾ ਦੇ ਮਾਪਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 2025 ਵਿਚ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਤਾ ਚਰਨ ਕੌਰ ਮੁਤਾਬਕ ਉਹ ਲਗਾਤਾਰ ਇਨਸਾਫ ਲਈ ਧੱਕੇ ਖਾ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੂਸੇਵਾਲੇ ਦੇ ਮਾਪਿਆਂ ਵੱਲੋਂ ਇਲਜ਼ਾਮਾਂ ਮਗਰੋਂ ਬੰਟੀ ਬੈਂਸ ਦਾ ਜਵਾਬ, ‘ਮੈਂ ਠੱਗ ਚੋਰ ਦਾ Tag ਇਸ ਤਰ੍ਹਾਂ ਨਹੀਂ ਲਵਾਉਣਾ ਫ੍ਰੀ ‘ਚ ਸੇਵਾ ਕਰਕੇ’ appeared first on Daily Post Punjabi.

“ਸਾਡੇ ਨਾਲ ਹੋਰ ਕਿੰਨਾ ਧੱਕਾ ਤੇ ਧੋਖੇ ਕਰਨੇ ਨੇ…” ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ਨੂੰ ਦਿੱਤਾ ਜਵਾਬ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਿਜੀਟਲ ਕਮਾਈ ਨੂੰ ਲੈ ਕੇ ਸਿੱਧੂ ਦੇ ਪਰਿਵਾਰ ਤੇ ਬੰਟੀ ਬੈਂਸ ਵਿਚਾਲੇ ਵਿਵਾਦ ਵੱਧਦਾ ਨਜ਼ਰ ਆ ਰਿਹਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਲਿਖਿਆ- ਸਾਡੇ ਨਾਲ ਹੋਰ ਕਿੰਨਾ ਧੱਕਾ ਤੇ ਹੋਰ ਕਿੰਨੇ ਧੋਖੇ ਕਰਨੇ ਨੇ, ਅਸੀਂ ਆਪਣੀ ਉਮਰ ਦੇ ਲਿਹਾਜ਼ ਨਾਲ ਬਹੁਤ ਕੁਝ ਸਹਿਣ ਕਰ ਰਹੇ ਹਾਂ।”

ਬਲਕੌਰ ਸਿੰਘ ਨੇ ਲਿਖਿਆ- ਉਹਨਾਂ ਸਵਾਲਾ ਦੇ ਜਵਾਬ ਮਾਇਨੇ ਨਹੀ ਰੱਖਦੇ ਜੋ ਸਮੇ ਸਿਰ ਨਾ ਦਿੱਤੇ ਜਾਣ, ਪਰ ਕਾਨੂੰਨੀ ਤੌਰ ਤੇ ਹਰੇਕ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਏ, ਪਰ ਉਹ ਪੱਖ ਕਿੰਨਾ ਨਿਰਪੱਖ ਹੈ ਵਾਜਬ ਉਹ ਹੈ, ਕਹਿੰਦੇ ਨੇ ਕਿ ਸੁੱਖ ਦਾ ਪੜਦਾ ਤੇ ਆਮਦਨ ਦਾ ਪੜਦਾ ਇਹ ਕੁਝ ਅਹਿਮ ਪੜਦੇ ਹਰੇਕ ਇਨਸਾਨ ਨੂੰ ਰੱਖਣੇ ਚਾਹੀਦੇ ਨੇ ਪਰ ਸਾਡੇ ਨਾਲ ਤਾ ਕੁਝ ਵੀ ਸਾਡੇ ਪੱਖ ਦਾ ਨਹੀ ਹੋਇਆ, ਮੈਨੂੰ ਲੱਗਦਾ ਹੈ ਕਿ ਮੇਰੇ ਬੇਟੇ ਦਾ ਹੀ ਕੇਵਲ ਅਜਿਹਾ ਕਤਲ ਹੈ ਜਿਸਦੇ ਕਾਤਲਾ ਤੱਕ ਨੇ ਵੀ ਇੰਟਰਵਿਊ ਕੀਤੀ ਏ।

ਉਨ੍ਹਾਂ ਲਿਖਿਆ- ਜੇਕਰ ਮੇਰੇ ਪਰਿਵਾਰ ਨੇ ਇਨਸਾਫ ਦਾ ਪੱਖ ਰੱਖਿਆ ਤਾਂ ਉਸਨੂੰ ਵੀ ਇਹ ਕਹਿ ਕੇ ਦੁਰਕਾਰਿਆ ਗਿਆ ਕਿ ਸਾਨੂੰ ਤਾ ਇਨਸਾਫ ਹੀ ਨਹੀ ਚਾਹੀਦਾ, ਤੇ ਹੁਣ ਸਾਡੇ ਹੱਕ ਦੀ ਮਿਹਨਤ ਲਈ ਜੇਕਰ ਅਸੀ ਸਵਾਲ ਕਰੇ ਤਾ ਉਸ ਅਰਜ਼ੀ ਦੇ ਨਿੱਜੀ ਪੱਖ ਜਨਤਕ ਕੀਤੇ ਗਏ, ਪਰ ਇਕ ਗੱਲ ਹੈ ਜਦੋ ਸਹਿਣ ਵਾਲੇ ਕਹਿਣ ਲੱਗ ਜਾਣ ਤਾਂ ਉਹ ਅਕਸਰ ਹਰੇਕ ਦੀ ਅੱਖ ਵਿੱਚ ਰੜਕਣ ਲੱਗ ਜਾਂਦੇ ਨੇ, ਸਾਡੇ ਨਾਲ ਹੋਰ ਕਿੰਨਾ ਧੱਕਾ ਹੋਰ ਕਿੰਨੇ ਧੋਖੇ ਨੇ ਜੋ ਕਰਨੇ ਨੇ ਅਸੀ ਆਪਣੀ ਉਮਰ ਦੇ ਲਿਹਾਜ਼ ਨਾਲ ਬਹੁਤ ਕੁਝ ਸਹਿਣ ਕਰ ਰਹੇ ਆ।

ਇਹ ਵੀ ਪੜ੍ਹੋ : ਹਨੀ ਸਿੰਘ ਤੇ ਕਰਨ ਔਜਲਾ ਨੇ ਗਾਣਿਆਂ ‘ਚ ਇਤਰਾਜ਼ਯੋਗ ਸ਼ਬਦਾਵਲੀ ਲਈ ਮੰਗੀ ਮੁਆਫ਼ੀ : ਪੰਜਾਬ ਰਾਜ ਮਹਿਲਾ ਕਮਿਸ਼ਨ

ਬਲਕੇਰ ਸਿੰਘ ਸਿੱਧੂ ਨੇ ਅੱਗੇ ਲਿਖਿਆ- ਅੱਜ ਸਾਡੀ ਆਮਦਨ ਨੂੰ ਲੈਕੇ ਜੋ ਗੱਲਾ ਹੋ ਰਹੀਆ ਨੇ, ਉਹਨਾ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾ ਕਿ ਇਹ ਮੇਰੀ ਮੇਰੇ ਪਰਿਵਾਰ ਦੀ ਮੇਰੇ ਪੁੱਤਰ ਦੀ ਦਿਨ ਰਾਤ ਦੀ ਤਪਸਿਆ ਹੈ ਤੇ ਮੇਰੇ ਬੱਚੇ ਦੇ ਸ਼ਬਦਾਂ ਦਾ ਮੁੱਲ ਕਿਸੇ ਵੀ ਅੰਕ ਵਿੱਚ ਮਾਪਿਆਂ ਨਹੀ ਜਾ ਸਕਦਾ, ਮੇਰੇ ਵੀ ਪਰਿਵਾਰ ਦੇ ਜੀਅ ਨੇ ਜੋ ਹਮੇਸ਼ਾ ਮੇਰੇ ਵੱਲ ਉਮੀਦ ਨਾਲ ਦੇਖਦੇ ਨੇ ਕਿ ਮੈਂ ਇਹਨਾਂ ਮੁਸ਼ਕਿਲਾਂ ਨੂੰ ਸੁਲਝਾ ਸਕਦਾ ਹਾ ਪਰ ਆਖਿਰ ਕਦੋ ਤੱਕ ਅਸੀ ਇਹ ਸਬ ਸਹੀਏ??? ਕਦੋ ਤੱਕ ਅਸੀ ਹੀ ਤੜਫੀਏ ?

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post “ਸਾਡੇ ਨਾਲ ਹੋਰ ਕਿੰਨਾ ਧੱਕਾ ਤੇ ਧੋਖੇ ਕਰਨੇ ਨੇ…” ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ਨੂੰ ਦਿੱਤਾ ਜਵਾਬ appeared first on Daily Post Punjabi.