burning straw Archives - Daily Post Punjabi

ਪਰਾਲੀ ਨੂੰ ਅੱਗ ਨਾ ਲਗਾ ਕੇ ਬਚਾਏ ਜਾਣ ਕੁਦਰਤੀ ਸੋਮੇ
Natural resources burning straw: ਲੁਧਿਆਣਾ (ਤਰਸੇਮ ਭਾਰਦਵਾਜ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਖੋਵਾਲ ਜ਼ਿਲ੍ਹਾਂ ਲੁਧਿਆਣਾ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਅਤੇ ਬਲਾਕ ਖੇਤੀਬਾੜੀ ਅਫਸਰ ਪੱਖੋਵਾਲ ਡਾ. ਪ੍ਰਕਾਸ਼ ਸਿੰਘ ਦੀ ਅਗਵਾਈ ‘ਚ ਕੁਦਰਤੀ ਸੋਮਿਆਂ ਦੀ ਸੰਭਾਲ, ਪਾਣੀ ਦੀ ਬੱਚਤ ਅਤੇ ਪਰਾਲੀ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਸਫਲ ਅਤੇ ਉਦਮੀ ਕਿਸਾਨ ਗੁਰਮੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਪਿੰਡ ਬੜੂੰਦੀ ਬਲਾਕ ਪੱਖੋਵਾਲ ਦੇ ਖੇਤ ‘ਚ ਕੈਂਪ ਅਤੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।

Natural resources burning straw

ਮੁੱਖ ਖੇਤੀਬਾਖੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਸਾਨਾਂ ਨੂੰ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਪਰਾਲੀ ਸੰਭਾਲ ਲ਼ਈ ਦਿੱਤੀ ਗਈ ਮਸ਼ੀਨਰੀ ਜਿਵੇਂ ਕਿ ਚੌਪਰ, ਮਲਚਰ, ਰੋਟਾਵੇਟਰ, ਹੈਪੀ ਸੀਡਰ, ਸੁਪਰਸੀਡਰ ਅਤੇ ਉਲਟਾਵੇਂ ਹੱਲ ਆਦਿ ਵਿਅਕਤੀਗਤ ਤੌਰ 50 ਪ੍ਰਤੀਸ਼ਤ ਅਤੇ ਗਰੁੱਪ ‘ਤੇ 80 ਪ੍ਰਤੀਸ਼ਤ ‘ਤੇ ਦਿੱਤੀ ਗਈ ਹੈ। ਇਗ ਗਰੁੱਪ ‘ਤੇ (ਸੀ.ਐੱਚ.ਸੀ) ਸਹਿਕਾਰੀ ਸਭਾਵਾਂ ‘ਚ ਵੀ 80 ਪ੍ਰਤੀਸ਼ਤ ਤੇ ਸਬਸਿਡੀ ਦਿੱਤੀ ਗਈ ਹੈ। ਇਸ ਵਾਰ ਸਰਕਾਰ ਵੱਲੋਂ ਕਿਰਾਏ ‘ਤੇ ਲੈਣ ਲਈ ਰੇਟ ਵੀ ਤਹਿ ਕੀਤੇ ਗਏ ਹਨ ਤਾਂ ਛੋਟੇ ਸੀਮਤ ਅਤੇ ਦਰਮਿਆਨੇ ਕਿਸਾਨ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਮਿਲ ਸਕੇ ਅਤੇ ਪਰਾਲੀ ਦੀ ਸੰਭਾਲ ਆਪਣੇ ਖੇਤ ‘ਚ ਕੀਤੀ ਜਾ ਸਕੇ ਤੇ ਅਜੋਕੇ ਸਮੇਂ ਦੌਰਾਨ ਵਾਤਾਵਰਣ ‘ਚ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਨਾਲ ਕੋਵਿਡ-19 ਮਹਾਮਾਰੀ ‘ਤੇ ਵੀ ਕਾਬੂ ਪਾਇਆ ਜਾ ਸਕੇ।

Natural resources burning straw

ਖੇਤੀਬਾੜੀ ਅਫਸਰ ਪੱਖੋਵਾਲ ਡਾ. ਪ੍ਰਕਾਸ਼ ਸਿੰਘ ਨੂੰ ਪਰਾਲੀ ਨੂੰ ਸਾੜਨ ਦੇ ਨੁਕਸਾਨ ਅਤੇ ਫਾਇਦਿਆਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਧੂੰਏ ਦਾ ਗੁਬਾਰ ਵਾਤਾਵਰਣ ਪਲੀਤ ਕਰਨ ਦੇ ਨਾਲ-ਨਾਲ ਖੇਤ, ਮਨੁੱਖਤਾ, ਪਸ਼ੂ-ਪੰਛੀਆਂ ਦੀ ਸਿਹਤ ਤੇ ਬੁਰਾ ਅਸਰ ਪਾਉਂਦਾ ਹੈ। ਇਸ ਨਾਲ ਖੇਤੀ ਲਈ ਬਹੁਮੁੱਲੇ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ। ਝੋਨੇ ਦੀ ਪਰਾਲੀ ‘ਚ ਨਿਕਲਣ ਵਾਲੀਆਂ ਗੈਸਾਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਅਤੇ ਨਾਇਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਵਾਤਾਵਰਣ ਦੇ ਬਦਲਾਅ ਦਾ ਕਾਰਨ ਬਣਦੀਆਂ ਹਨ। ਇਸ ਦੇ ਨਾਲ ਜਲਣ ਨਾਲ ਪੈਦਾ ਹੋਣ ਵਾਲੀ ਗਰਮੀ ਨਾਲ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਤੀ ਦੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਓ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਨੂੰ ਖੇਤ ‘ਚ ਸੰਭਾਲੀਏ। ਧਰਤੀ ‘ਚ ਜੈਵਿਕ ਮਾਦਾ, ਉਪਲੱਬਧ ਫਾਸਫੋਰਸ ‘ਚ ਵਾਧਾ, ਸੂਖਮ ਜੀਵਾਂ ਦਾ ਧਰਤੀ ਵਾਧਾ ਕੀਤਾ ਜਾ ਸਕੇ।

The post ਪਰਾਲੀ ਨੂੰ ਅੱਗ ਨਾ ਲਗਾ ਕੇ ਬਚਾਏ ਜਾਣ ਕੁਦਰਤੀ ਸੋਮੇ appeared first on Daily Post Punjabi.

ਰੋਕ ਦੇ ਬਾਵਜੂਦ ਲੁਧਿਆਣਾ ‘ਚ ਕਈ ਥਾਵਾਂ ‘ਤੇ ਸਾੜੀ ਜਾ ਰਹੀ ਪਰਾਲੀ, ਵਧਿਆ ਪ੍ਰਦੂਸ਼ਣ
ludhiana Increased pollution strictness govt: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਹੁਣ ਇਹ ਘਟਨਾਵਾਂ ‘ਚ ਵਾਧਾ ਹੋਣ ਦੇ ਨਾਲ ਹੀ ਹਵਾ ‘ਚ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਗਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਮੰਗਲਵਾਰ ਨੂੰ ਲੁਧਿਆਣਾ ਦੀ ਏਅਰ ਕੁਆਲਟੀ ਇੰਡੈਕਸ ਵੈਲਿਊ 222 ਦਰਜ ਕੀਤੀ ਗਈ ਹੈ, ਜਿਹੜੀ ਸੋਮਵਾਰ ਨੂੰ 166 ਸੀ। ਦੂਜੇ ਪਾਸੇ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਪਰਾਲੀ ਸਾੜਣ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ ਹਨ।

ludhiana Increased pollution strictness govt

ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਮੁਤਾਬਕ ਮੰਗਲਵਾਰ ਨੂੰ ਸੂਬੇ ‘ਚ ਪਰਾਲੀ ਸਾੜਣ ਦੇ 204 ਮਾਮਲੇ ਸਾਹਮਣੇ ਆਏ। ਸਭ ਤੋਂ ਵੱਧ 58 ਮਾਮਲੇ ਤਰਨਤਾਰਨ ‘ਚ ਤੇ ਅੰਮਿ੍ਤਸਰ ‘ਚ 43 ਮਾਮਲੇ ਸਾਹਮਣੇ ਆਏ। 21 ਸਤੰਬਰ ਤੋਂ ਲੈ ਕੇ 13 ਅਕਤੂਬਰ ਤਕ ਸੂਬੇ ‘ਚ 3113 ਥਾਵਾਂ ‘ਤੇ ਪਰਾਲੀ ਸਾੜਣ ਦੀਆਂ ਘਟਨਾਵਾਂ ਵਾਪਰੀਆਂ ਹਨ। 2018 ‘ਚ 21 ਸਤੰਬਰ ਤੋਂ 13 ਅਕਤੂਬਰ ਦੌਰਾਨ ਸੂਬੇ ‘ਚ 570 ਜਦਕਿ ਸਾਲ 2019 ਦੌਰਾਨ 872 ਮਾਮਲੇ ਸਾਹਮਣੇ ਆਏ ਸਨ।

ludhiana Increased pollution strictness govt

ਦੱਸ ਦੇਈਏ ਕਿ ਝੋਨਾ ਪੰਜਾਬ ‘ਚ ਖਰੀਫ ਦੀ ਮੁੱਖ ਫਸਲ ਬਣ ਗਈ ਹੈ। ਪੰਜਾਬ ‘ਚ ਲਗਭਗ 30 ਲੱਖ ਹੈਕਟੇਅਰ ਤੋਂ ਵੀ ਜਿਆਦਾ ਰਕਬੇ ‘ਚ ਝੋਨੇ ਦੀ ਖੇਤੀ ਕੀਤੀ ਜਾ ਰਹੀ ਹੈ। ਝੋਨੇ ਦੀ ਪੈਦਾਵਰ ਨਾਲ ਪੰਜਾਬ ਦਾ ਕਿਸਾਨ ਦੇਸ਼ ਦੇ ਅਨਾਜ ਭੰਡਾਰ ‘ਚ ਤਾਂ ਵੱਡਾ ਯੋਗਦਾਨ ਦੇ ਰਿਹਾ ਹੈ ਪਰ ਇਸ ਦੇ ਨਾਲ ਪੈਦਾ ਹੋ ਰਹੀ ਪਰਾਲੀ ਵੱਡੀ ਮੁਸੀਬਤ ਬਣ ਚੁੱਕੇ ਹਨ। ਜਲੰਧਰ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੁਪਰ ਸਟ੍ਰਾ ਮੈਨੇਜਮੈਂਟ ਤੋਂ ਬਿਨਾਂ ਚੱਲ ਰਹੀਆਂ ਕੰਬਾਈਨਾਂ ਜ਼ਬਤ ਕਰ ਕੇ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਸੀ। ਪਟਿਆਲਾ ‘ਚ 6 ਮਾਮਲਿਆਂ ‘ਚ ਕਾਰਵਾਈ ਕੀਤੀ ਗਈ ਸੀ।

ludhiana Increased pollution strictness govt

ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲ਼ੋਂ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜੋ ਕਿ ਐਲ.ਈ.ਡੀ. ਸਕਰੀਨ ਨਾਲ ਲੈਸ ਹੈ।ਨਾਬਾਰਡ ਵੱਲੋਂ ਝੋਨੇ ਦੀ ਪਰਾਲੀ ਸਾੜਨ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ।

The post ਰੋਕ ਦੇ ਬਾਵਜੂਦ ਲੁਧਿਆਣਾ ‘ਚ ਕਈ ਥਾਵਾਂ ‘ਤੇ ਸਾੜੀ ਜਾ ਰਹੀ ਪਰਾਲੀ, ਵਧਿਆ ਪ੍ਰਦੂਸ਼ਣ appeared first on Daily Post Punjabi.