Burnt Alive Archives - Daily Post Punjabi

ਹਰਿਆਣਾ ‘ਚ ਸਨਸਨੀਖੇਜ਼ ਘਟਨਾ, ਸੜੀ ਹੋਈ ਬੋਲੈਰੋ ‘ਚ ਮਿਲੀ 2 ਨੌਜਵਾਨਾਂ ਦੀ ਮ੍ਰਿਤਕ ਦੇਹ
ਹਰਿਆਣਾ ਦੇ ਭਿਵਾਨੀ ਜ਼ਿਲੇ ਦੇ ਲੋਹਾਰੂ ‘ਚ ਵੀਰਵਾਰ ਨੂੰ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਬੜਵਾਸ ਵਿੱਚ ਇੱਕ ਸੜੀ ਹੋਈ ਬੋਲੈਰੋ ਗੱਡੀ ਮਿਲੀ ਹੈ। ਇਸ ਵਿੱਚ 2 ਨੌਜਵਾਨਾਂ ਦੇ ਪਿੰਜਰ ਮਿਲੇ ਹਨ। ਬੋਲੈਰੋ ਗੱਡੀ ਸਮੇਤ ਨੌਜਵਾਨ ਬੁਰੀ ਤਰ੍ਹਾਂ ਸੜ ਗਏ ਹਨ। ਉਨ੍ਹਾਂ ਦੀਆਂ ਸਿਰਫ਼ ਹੱਡੀਆਂ ਹੀ ਬਚੀਆਂ ਹਨ। ਪੁਲਿਸ ਅਤੇ FSL ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Dead Bodies Found

ਜਾਣਕਾਰੀ ਅਨੁਸਾਰ ਇਸ ਮਾਮਲੇ ਦਾ ਪਤਾ ਉਸ ਸਮੇ ਲੱਗਿਆ ਜਦੋਂ ਸਵੇਰੇ ਪਿੰਡ ਵਾਸੀਆਂ ਨੇ ਗੱਡੀ ਨੂੰ ਸੜੀ ਹਾਲਤ ਵਿੱਚ ਦੇਖਿਆ। ਭਿਵਾਨੀ ‘ਚ ਬੋਲੈਰੋ ਗੱਡੀ ਅਤੇ ਦੋ ਨੌਜਵਾਨਾਂ ਨੂੰ ਜ਼ਿੰਦਾ ਸਾੜਨ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ।

ਇਹ ਵੀ ਪੜ੍ਹੋ : CM ਮਾਨ ਪਹੁੰਚੇ ਤੇਲੰਗਾਨਾ, ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਬੰਨ੍ਹ ਦਾ ਕੀਤਾ ਨਿਰੀਖਣ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੁਹਾਰੂ ਦੇ DSP ਜਗਤ ਸਿੰਘ ਮੋੜ ਨੇ ਦੱਸਿਆ ਕਿ ਪਿੰਡ ਵਾਸੀਆਂ ਰਾਹੀਂ ਡਾਇਲ 112 ’ਤੇ ਸੂਚਨਾ ਮਿਲੀ ਸੀ ਕਿ ਪਿੰਡ ਬੜਵਾਸ ਵਿੱਚ ਇੱਕ ਸੜੀ ਹੋਈ ਗੱਡੀ ਖੜ੍ਹੀ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਕਾਰ ਦੇ ਅੰਦਰ ਦੋ ਵਿਅਕਤੀਆਂ ਦੇ ਪਿੰਜਰ ਸਨ। DSP ਨੇ ਦੱਸਿਆ ਕਿ ਗੱਡੀ ਦਾ ਨੰਬਰ ਲੈ ਲਿਆ ਗਿਆ ਹੈ। ਇਨ੍ਹਾਂ ਦੇ ਆਧਾਰ ‘ਤੇ ਵਾਹਨ ਦੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਦੀ ਟੀਮ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਕਾਰ ਨੂੰ ਅੱਗ ਲੱਗੀ ਹੈ ਜਾਂ ਕਿਸੇ ਨੇ ਲਗਾਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹਰਿਆਣਾ ‘ਚ ਸਨਸਨੀਖੇਜ਼ ਘਟਨਾ, ਸੜੀ ਹੋਈ ਬੋਲੈਰੋ ‘ਚ ਮਿਲੀ 2 ਨੌਜਵਾਨਾਂ ਦੀ ਮ੍ਰਿਤਕ ਦੇਹ appeared first on Daily Post Punjabi.