bus accident in haryana Archives - Daily Post Punjabi

ਹਰਿਆਣਾ ‘ਚ ਹੋਏ ਬੱਸ ਹਾ.ਦਸੇ ‘ਚ ਹੁਸ਼ਿਆਰਪੁਰ ਦੇ ਲੋਕਾਂ ਦੀ ਮੌ.ਤ, ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਜਿੰਪਾ
ਹਰਿਆਣਾ ਵਿੱਚ ਸ਼ੁਕਰਵਾਰ ਦੇਰ ਰਾਤ ਕਰੀਬ ਢਾਈ ਵਜੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ‘ਤੇ ਸ਼ਰਧਾਲੂਆਂ ਨਾਲ ਭਰੀ ਬੱਸ ਵਿੱਚ ਅੱਗ ਲੱਗ ਗਈ ਸੀ। ਜਿਸ ‘ਚ 11 ਦੇ ਕਰੀਬ ਲੋਕ ਝੁਲਸ ਕੇ ਮਰ ਗਏ ਸਨ। ਦੋ ਦਰਜਨ ਦੇ ਕਰੀਬ ਲੋਕ ਜੇਰੇ ਇਲਾਜ ਹਨ। ਮ੍ਰਿਤਕਾਂ ਵਿੱਚ ਹੁਸ਼ਿਆਰਪੁਰ ਦੇ ਕੁਝ ਲੋਕ ਵੀ ਸ਼ਾਮਿਲ ਹਨ। ਇਸ ਘਟਨਾ ਦਾ ਪਤਾ ਲੱਗਿਆ ਤਾਂ ਹੁਸ਼ਿਆਰਪੁਰ ਤੋਂ ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਡਾਕਟਰ ਰਾਜ ਕੁਮਾਰ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ।

People of Hoshiarpur died

ਇਸ ਮੌਕੇ ਤੇ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਘਟਨਾ ਦਾ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਜਿਹੜੇ ਵੀ ਬਣਦੇ ਇੰਤਜ਼ਾਮ ਸਨ ਉਹ ਕੀਤੇ ਜਾ ਕਰ ਰਹੇ ਹਨ ਅਤੇ ਜਲਦ ਹੀ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀਆਂ ਦੇਹਾਂ ਹੁਸ਼ਿਆਰਪੁਰ ਪਹੁੰਚ ਜਾਣਗੀਆਂ।

ਇਹ ਵੀ ਪੜ੍ਹੋ : ਮਾਸੂਮ ਬੱਚੇ ਦੀ ਕ.ਰੰਟ ਲੱਗਣ ਕਾਰਨ ਰੁਕੀ ਸੀ ਧੜਕਨ, ਰੱਬ ਬਣਕੇ ਆਈ ਡਾਕਟਰ ਨੇ ਦਿੱਤੀ ਨਵੀਂ ਜ਼ਿੰਦਗੀ

ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਬੱਸ ਵਿਚ 60 ਲੋਕ ਸਵਾਰ ਸਨ। ਇਹ ਸਾਰੇ ਆਪਸ ‘ਚ ਰਿਸਤੇਦਾਰ ਹਨ ਤੇ ਪੰਜਾਬ-ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਹ ਮਥੁਰਾ-ਵ੍ਰਿੰਦਾਵਣ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ। ਚੱਲਦੀ ਬੱਸ ਵਿਚ ਅੱਗ ਦੀਆਂ ਲਪਟਾਂ ਦੇਕ ਕੇ ਸਥਾਨਕ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਹਰਿਆਣਾ ‘ਚ ਹੋਏ ਬੱਸ ਹਾ.ਦਸੇ ‘ਚ ਹੁਸ਼ਿਆਰਪੁਰ ਦੇ ਲੋਕਾਂ ਦੀ ਮੌ.ਤ, ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਜਿੰਪਾ appeared first on Daily Post Punjabi.

ਸਕੂਲ ਬੱਸ ਪਲਟਣ ਦੇ ਮਾਮਲੇ ‘ਚ ਪ੍ਰਿੰਸੀਪਲ ਸਣੇ 3 ਕਾਬੂ, ਮਾਨਤਾ ਕੀਤੀ ਰੱਦ
ਹਰਿਆਣਾ ‘ਚ ਸਕੂਲ ਬੱਸ ਹਾਦਸੇ ‘ਚ ਵੱਡਾ ਐਕਸ਼ਨ ਲਿਆ ਗਿਆ ਹੈ। ਇਸ ਮਾਮਲੇ ਤਹਿਤ ਪ੍ਰਿੰਸੀਪਲ ਸਣੇ 3 ਨੂੰ ਕਾਬੂ ਕੀਤਾ ਗਿਆ ਹੈ ਤੇ ਸਕੂਲ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਸਕੂਲ ਦੇ ਬੱਸ ਡਰਾਈਵਰ ਸੇਹਲੰਗ ਵਾਸੀ ਧਰਮਿੰਦਰ, ਕਨੀਨਾ ਵਾਸੀ ਪ੍ਰਿੰਸੀਪਲ ਦੀਪਤੀ ਤੇ ਸਕੂਲ ਸੈਕ੍ਰੇਟਰੀ ਹੁਸ਼ਿਆਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਹੁਸ਼ਿਆਰ ਸਿੰਘ ਸਕੂਲ ਸੰਚਾਲਕ ਦਾ ਵੱਡਾ ਮੁੰਡਾ ਹੈ ਤੇ ਦੀਪਤੀ ਛੋਟੇ ਮੁੰਡੇ ਦੀ ਨੂੰਹ ਹੈ।

ਹਾਦਸੇ ਦੇ ਬਾਅਦ ਟਰਾਂਸਪੋਰਟ ਵਿਭਾਗ ਨੇ ਨਾਰਨੌਲ ਆਰਟੀਏ ਦੇ ਸਹਾਇਕ ਸਕੱਤਰ ਪ੍ਰਦੀਪ ਕੁਮਾਰ ਨੂੰ ਵੀ ਸਸਪੈਂਡ ਕਰ ਦਿੱਤਾ ਹੈ ਤੇ ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਨੂੰ ਛੁੱਟੀ ਦੇ ਦਿਨ ਸਕੂਲ ਖੋਲ੍ਹੇ ਜਾਣ ‘ਤੇ ਨੋਟਿਸ ਜਾਰੀ ਕੀਤਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਸਵੇਰੇ ਇਕ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਬੱਸ ਪਲਟ ਗਈ। ਹਾਦਸੇ ਵਿਚ 6 ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ 25 ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਅਜੇ ਵੀ ਗੰਭੀਰ ਹੈ। ਉਨ੍ਹਾਂ ਨੂੰ ਰੇਵਾੜੀ ਤੇ ਮਹਿੰਦਰਗੜ੍ਹ ਦੇ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਮਹਿੰਦਰਗੜ੍ਹ ਦੇ ਕਸਬਾ ਕਨੀਨਾ ਸਥਿਤ ਪ੍ਰਾਈਵੇਟ ਸਕੂਲ ਈਦ ਦੇ ਦਿਨ ਛੁੱਟੀ ‘ਤੇ ਵੀ ਖੁੱਲ੍ਹਾ ਸੀ। ਬੱਸ ਚਾਲਕ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ। ਇਹੀ ਨਹੀਂ ਬੱਸ ਨੂੰ 6 ਸਾਲ ਤੋਂ ਫਿਟਨੈੱਸ ਪਾਸਿੰਗ ਨਹੀਂ ਕਰਾਈ ਸੀ।

ਹਾਦਸੇ ਵਿਚ ਮ੍ਰਿਤਕਾਂ ਦੀ ਪਛਾਣ ਸਤਿਅਮ (16), ਯੁਵਰਾਜ 914), ਦੋ ਸਗੇ ਭਰਾ ਯਸ਼ੂ (15) ਤੇ ਅੰਸ਼ੂ (13), ਵੰਸ਼ (14) ਤੇ ਰਿਕੀ (15) ਵਜੋਂ ਹੋਈ ਹੈ। ਇਨ੍ਹਾਂ ਵਿਚੋਂ 4 ਬੱਚੇ ਇਕ ਹੀ ਪਿੰਡ ਝਾੜਲੀ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿਚ ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਦੇ ਭਾਣਜੇ ਸਾਬਕਾ ਸਰਪੰਚ ਸੰਜੇ ਸ਼ਰਮਾ ਦਾ ਮੁੰਡਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : No Parking ਬੋਰਡ ਦਾ ਵੀ ਨਹੀਂ ਹੋ ਰਿਹਾ ਸੀ ਅਸਰ, ਬੰਦੇ ਨੇ ਕੱਢਿਆ ਕਮਾਲ ਦਾ ਹੱਲ, ਬਾਈਕ ਲੈਕੇ ਭੱਜੇ ਲੋਕ

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੇਕਰ ਸਕੂਲ ਦੀ ਪ੍ਰਿੰਸੀਪਲ ਦੀਪਤੀ ਰਾਵ ਲਾਪ੍ਰਵਾਹੀ ਨਾ ਕਰਦੀ ਤਾਂ ਸ਼ਾਇਦ ਬੱਚਿਆਂ ਦੀ ਜਾਨ ਬਚ ਜਾਂਦੀ। ਹਾਦਸੇ ਵਿਚ ਗੰਭੀਰ ਤੌਰ ‘ਤੇ ਜ਼ਖਮੀ ਦਿਵਿਆ ਨਾਂ ਦੀ ਲੜਕੀ ਦੇ ਦਾਦਾ ਨੇ ਦੱਸਿਆ ਕਿ ਨਸ਼ੇ ਵਿਚ ਧੁੱਤ ਬੱਸ ਡਰਾਈਵਰ ਨੂੰ ਖੇੜੀ ਪਿੰਡ ਵਿਚ ਰੋਕਿਆ ਸੀ। ਡਰਾਈਵਰ ਦੇ ਨਸ਼ੇ ਵਿਚ ਹੋਣ ਦੀ ਜਾਣਕਾਰੀ ਪ੍ਰਿੰਸੀਪਲ ਨੂੰ ਦਿੱਤੀ। ਪਰ ਪ੍ਰਿੰਸੀਪਲ ਨੇ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ ਅੱਜ ਡਰਾਈਵਰ ਨੂੰ ਜਾਣ ਦਿਓ। ਬੱਚੇ ਕਾਫੀ ਲੇਟ ਹੋ ਰਹੇ ਹਨ, ਕੱਲ੍ਹ ਇਸ ਨੂੰ ਹਟਾ ਦੇਵਾਂਗੇ। ਇਸ ਦੇ ਬਾਅਦ ਹਾਦਸਾ ਹੋਇਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਕੂਲ ਬੱਸ ਪਲਟਣ ਦੇ ਮਾਮਲੇ ‘ਚ ਪ੍ਰਿੰਸੀਪਲ ਸਣੇ 3 ਕਾਬੂ,  ਮਾਨਤਾ ਕੀਤੀ ਰੱਦ appeared first on Daily Post Punjabi.