Bus Accident News Archives - Daily Post Punjabi

ਸ਼ਿਮਲਾ ‘ਚ ਪਹਾੜੀ ਨਾਲ ਟਕਰਾਈ HRTC ਦੀ ਬੱਸ : 56 ਯਾਤਰੀ ਜ਼ਖਮੀ; 20 ਨੂੰ ਹਸਪਤਾਲ ਕੀਤਾ ਰੈਫਰ
ਹਿਮਾਚਲ ਦੇ ਸ਼ਿਮਲਾ ‘ਚ ਯਾਤਰੀਆਂ ਨਾਲ ਭਰੀ HRTC ਬੱਸ ਪਹਾੜੀ ਨਾਲ ਟਕਰਾ ਗਈ। ਬੱਸ ਵਿਚ ਸਵਾਰ 56 ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ CHC ਸੰਦਾਸੂ ਲਿਆਂਦਾ ਗਿਆ।

Shimla Bus Accident News

ਇੱਥੋਂ ਜ਼ਿਆਦਾ ਸੱਟਾਂ ਨੂੰ ਦੇਖਦਿਆਂ 20 ਜ਼ਖਮੀਆਂ ਨੂੰ ਰੋਹੜੂ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ 36 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸੰਦਾਸੂ CHC ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਬੱਸ ਸਵੇਰੇ 7 ਵਜੇ ਰੋਹੜੂ ਦੇ ਤੰਗਨੂ ਤੋਂ ਚਿਰਗਾਂਵ ਜਾ ਰਹੀ ਸੀ। ਇਸ ਦੌਰਾਨ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਇਸ ਤੋਂ ਬਾਅਦ ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਬੱਸ ਨੂੰ ਪਹਾੜੀ ਵੱਲ ਨੂੰ ਕੱਟ ਦਿੱਤਾ। ਇਸ ਕਾਰਨ ਬੱਸ ਸੜਕ ’ਤੇ ਨਹੀਂ ਪਲਟੀ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਕੱਲ੍ਹ ਵੀ ਮੰਡੀ ਜ਼ਿਲ੍ਹੇ ਦੇ ਕਰਸੋਗ ਵਿਖੇ ਇੱਕ ਤੰਗ ਮੋੜ ‘ਤੇ ਇੱਕ HRTC ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਜਿਸ ਵਿੱਚ 5 ਤੋਂ ਵੱਧ ਲੋਕ ਜ਼ਖਮੀ ਹੋ ਗਏ। ਦੋ ਦਿਨਾਂ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ।

The post ਸ਼ਿਮਲਾ ‘ਚ ਪਹਾੜੀ ਨਾਲ ਟਕਰਾਈ HRTC ਦੀ ਬੱਸ : 56 ਯਾਤਰੀ ਜ਼ਖਮੀ; 20 ਨੂੰ ਹਸਪਤਾਲ ਕੀਤਾ ਰੈਫਰ appeared first on Daily Post Punjabi.