Bus Accident Verka Bypass Archives - Daily Post Punjabi

ਅੰਮ੍ਰਿਤਸਰ ‘ਚ ਵੇਰਕਾ ਬਾਈਪਾਸ ‘ਤੇ ਹਾਦਸਾ, BRTS ਐਲੀਵੇਟਿਡ ਰੋਡ ‘ਤੇ ਤੇਜ਼ ਰਫਤਾਰ ਬੱਸ ਨੇ 2 ਕਾਰਾਂ ਨੂੰ ਮਾਰੀ ਟੱਕਰ
ਪੰਜਾਬ ਦੇ ਅੰਮ੍ਰਿਤਸਰ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਬੱਸ ਨੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਨੌਜਵਾਨ ਨੂੰ ਫਿਲਹਾਲ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਸ ਨੂੰ ਕਬਜ਼ੇ ‘ਚ ਲੈ ਕੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ।

Bus Accident Verka Bypass

ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾ ਰਹੀ ਰੌਬਿਨ ਬੱਸ ਸਰਵਿਸ ਦੀ ਬੱਸ ਨੇ ਬਟਾਲਾ ਰੋਡ ‘ਤੇ ਐਲੀਵੇਟਿਡ ਰੋਡ ਤੋਂ ਉਤਰਦੇ ਸਮੇਂ ਵੇਰਕਾ ਬਾਈਪਾਸ ਨੇੜੇ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਬੱਸ ਇੰਨੀ ਤੇਜ਼ ਸੀ ਕਿ ਇਸ ਨੇ ਬ੍ਰੇਕ ਨਹੀਂ ਲਗਾਈ ਅਤੇ ਦੋ ਕਾਰਾਂ ਨੂੰ ਆਪਣੇ ਨਾਲ ਘਸੀਟ ਲਿਆ। ਇੰਨਾ ਹੀ ਨਹੀਂ, ਬੱਸ ਨੇ BRTS ਐਲੀਵੇਟਿਡ ਰੋਡ ਦੇ ਕਿਨਾਰੇ ਰੱਖੇ 250 ਕਿਲੋ ਕੰਕਰੀਟ ਦੇ ਬਲਾਕਾਂ ਨੂੰ ਵੀ 25 ਮੀਟਰ ਤੱਕ ਘਸੀਟਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਬੱਸ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਚੌਕ ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

BRTS ਟਰੈਕ ਤੋਂ ਬੱਸਾਂ ਅਤੇ ਕਾਰਾਂ ਬਹੁਤ ਤੇਜ਼ੀ ਨਾਲ ਆਉਂਦੀਆਂ ਹਨ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਬੱਸ ਸਰਵਿਸ ਦੇ ਆਪ੍ਰੇਸ਼ਨ ਮੈਨੇਜਰ ਅਜੈ ਸ਼ਰਮਾ ਨੇ ਦੱਸਿਆ ਕਿ ਸੈਲੀਬ੍ਰੇਸ਼ਨ ਮਾਲ ਨੇੜੇ BRTS ਐਲੀਵੇਟਿਡ ਰੋਡ ਤੇ ਜਾਣ ਲਈ ਰੋੜੀ ਵਾਲੀ ਸੜਕ ਨੂੰ ਬੰਦ ਰੱਖਿਆ ਗਿਆ ਹੈ, ਤਾਂ ਜੋ ਇਸ ਤੇ ਵਾਹਨ ਅਤੇ ਬੱਸਾਂ ਨਾ ਆ ਸਕਣ। ਪਰ ਇਹ ਬੱਸ ਸੈਲੀਬ੍ਰੇਸ਼ਨ ਮਾਲ ਨੇੜੇ ਰੱਸੀ ਤੋੜਦੀ ਹੋਈ ਅੱਗੇ ਨਿਕਲ ਗਈ। ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਬੱਸ ਪਿੱਛੇ ਤੋਂ ਬਹੁਤ ਤੇਜ਼ ਆ ਰਹੀ ਸੀ। ਬਾਅਦ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲੀਸ ਨੇ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ‘ਚ ਨੁਕਸਾਨੇ ਗਏ ਕਾਰ ਚਾਲਕਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੇ ਬਿਆਨਾਂ ਦੇ ਆਧਾਰ ‘ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।

The post ਅੰਮ੍ਰਿਤਸਰ ‘ਚ ਵੇਰਕਾ ਬਾਈਪਾਸ ‘ਤੇ ਹਾਦਸਾ, BRTS ਐਲੀਵੇਟਿਡ ਰੋਡ ‘ਤੇ ਤੇਜ਼ ਰਫਤਾਰ ਬੱਸ ਨੇ 2 ਕਾਰਾਂ ਨੂੰ ਮਾਰੀ ਟੱਕਰ appeared first on Daily Post Punjabi.