bus hijack Archives - Daily Post Punjabi

ਆਗਰਾ ਬੱਸ ਹਾਈਜੈਕ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਬਦਮਾਸ਼ ਪ੍ਰਦੀਪ ਗ੍ਰਿਫ਼ਤਾਰ, ਸਾਥੀ ਫਰਾਰ
Agra bus hijack: ਆਗਰਾ ਤੋਂ ਬੱਸ ਨੂੰ ਅਗਵਾ ਕਰਨ ਵਾਲੇ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਵੀਰਵਾਰ ਤੜਕੇ ਮੁੱਠਭੇੜ ਹੋ ਗਈ ਹੈ। ਥਾਣਾ ਫਤਿਹਾਬਾਦ ਖੇਤਰ ਵਿੱਚ ਚੈਕਿੰਗ ਦੌਰਾਨ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਦੋਂਕਿ ਇੱਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਨੁਸਾਰ ਜ਼ਖਮੀ ਬਦਮਾਸ਼ ਦਾ ਨਾਮ ਪ੍ਰਦੀਪ ਗੁਪਤਾ ਦੱਸਿਆ ਜਾ ਰਿਹਾ ਹੈ । ਉਸਦਾ ਨਾਮ ਬੱਸ ਹਾਈਜੈਕ ਦੇ ਮਾਮਲੇ ਵਿੱਚ ਸਾਹਮਣੇ ਆ ਰਿਹਾ ਸੀ।ਪੁਲਿਸ ਨੇ ਜ਼ਖਮੀ ਪ੍ਰਦੀਪ ਗੁਪਤਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਅਧਿਕਾਰੀ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਬਦਮਾਸ਼ ਤੋਂ ਪੁੱਛਗਿੱਛ ਕਰਨ ਵਿਚ ਲੱਗੀ ਹੋਈ ਹੈ। ਇਸਦੇ ਨਾਲ ਹੀ ਹੋਰ ਬਦਮਾਸ਼ਾਂ ਦੀ ਭਾਲ ਜਾਰੀ ਹੈ।

Agra bus hijack

ਕੱਲ੍ਹ 3 ਵਜੇ ਗੁਰੂਗ੍ਰਾਮ ਤੋਂ ਝਾਂਸੀ ਦੇ ਮਊਰਾਨੀਪੁਰ, ਛਤਰਪੁਰ, ਪਨਾ ਲਈ 34 ਯਾਤਰੀਆਂ ਨੂੰ ਲੈ ਕੇ ਇੱਕ ਨਿੱਜੀ ਬੱਸ ਰਵਾਨਾ ਹੋਈ ਸੀ । ਜਿਵੇਂ ਹੀ ਬੱਸ ਆਗਰਾ ਦੇ ਦੱਖਣੀ ਬਾਈਪਾਸ ‘ਤੇ ਪਹੁੰਚੀ, ਉਦੋਂ ਬੱਸ ਨੂੰ ਕੁਝ ਲੋਕਾਂ ਨੇ ਕਾਬੂ ਕਰ ਲਿਆ ਅਤੇ ਦੱਸਿਆ ਕਿ ਕਾਰ ‘ਤੇ ਫਾਈਨੈਂਸ ਹੈ ਅਤੇ ਸਮੇਂ ਸਿਰ ਕਿਸ਼ਤ ਨਹੀਂ ਦਿੱਤੀ ਜਾ ਰਹੀ ਹੈ । ਕਾਰ ਸਵਾਰ ਲੋਕਾਂ ਨੇ ਕਿਹਾ ਕਿ ਅਸੀਂ ਬੱਸ ਲੈ ਜਾ ਰਹੇ ਹਾਂ । ਬੱਸ ਵਿੱਚ ਸਵਾਰ ਯਾਤਰੀਆਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਬਾਅਦ ਵਿਚ ਬੱਸ ਦੇ ਸਵਾਰੀਆਂ ਨੂੰ ਉਤਾਰ ਕੇ ਝਾਂਸੀ ਭੇਜ ਦਿੱਤਾ ਗਿਆ।

ਦੱਸ ਦੇਈਏ ਕਿ ਬੀਤੇ ਦਿਨ ਅਗਵਾ ਕੀਤੀ ਗਈ ਬੱਸ ਨੂੰ ਇਟਾਵਾ ਤੋਂ ਬਰਾਮਦ ਕਰ ਲਿਆ ਗਿਆ ਸੀ । ਇਸ ਦੇ ਨਾਲ ਹੀ ਬਦਮਾਸ਼ਾਂ ਦੀ ਭਾਲ ਸ਼ੁਰੂ ਹੋ ਗਈ। ਅੱਜ ਸਵੇਰੇ ਫਤਿਹਾਬਾਦ ਵਿੱਚ ਕੁਝ ਬਦਮਾਸ਼ਾਂ ਨਾਲ ਪੁਲਿਸ ਦਾ ਮੁਕਾਬਲਾ ਹੋਇਆ । ਇਸ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗੀ ਹੈ। ਦੂਜੇ ਬਦਮਾਸ਼ਾਂ ਦੀ ਭਾਲ ਜਾਰੀ ਹੈ।

The post ਆਗਰਾ ਬੱਸ ਹਾਈਜੈਕ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਬਦਮਾਸ਼ ਪ੍ਰਦੀਪ ਗ੍ਰਿਫ਼ਤਾਰ, ਸਾਥੀ ਫਰਾਰ appeared first on Daily Post Punjabi.

ਆਗਰਾ ‘ਚ ਸਵਾਰੀਆਂ ਨਾਲ ਭਰੀ ਨਾਲ ਬੱਸ ਹਾਈਜੈਕ, ਹੁਣ ਤੱਕ ਕੋਈ ਸੁਰਾਗ ਨਹੀਂ
Agra miscreants bus hijack: ਆਗਰਾ: ਤਾਜ ਨਗਰੀ ਆਗਰਾ ਵਿੱਚ ਬੁੱਧਵਾਰ ਨੂੰ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਨੇ ਯਾਤਰੀਆਂ ਨਾਲ ਭਰੀ ਬੱਸ ਨੂੰ ਹਾਈਜੈਕ ਕਰ ਲਿਆ। ਬੱਸ ਹਾਈਜੈਕ ਦੀ ਸੂਚਨਾ ਮਿਲਣ ‘ਤੇ ਪੁਲਿਸ ਵਿਭਾਗ ਵਿੱਚ ਭਗਦੜ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਤੋਂ ਮੱਧ ਪ੍ਰਦੇਸ਼ ਜਾ ਰਹੀ ਇੱਕ ਨਿੱਜੀ ਬੱਸ ਨੂੰ ਹਾਈਜੈਕ ਕਰ ਲਿਆ ਗਿਆ ਹੈ। ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਬੱਸ ਨੂੰ ਕਿਸੇ ਅਣਪਛਾਤੇ ਜਗ੍ਹਾ ‘ਤੇ ਲੈ ਗਏ ਹਨ। ਬੱਸ ਵਿੱਚ ਕੁੱਲ 34 ਯਾਤਰੀ ਸਵਾਰ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੁੱਧਵਾਰ ਤੜਕੇ ਦੀ ਹੈ।

Agra miscreants bus hijack

ਯਾਤਰੀਆਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਪੁਲਿਸ ਸ੍ਰੀਰਾਮ ਫਾਇਨਾਂਸ ਦਾ ਨਾਮ ਲੈ ਰਹੇ ਹਨ। ਦੋਵਾਂ ਦਾ ਕਹਿਣਾ ਹੈ ਕਿ ਇਸ ਫਾਈਨੈਂਸ ਕੰਪਨੀ ਦੇ ਲੋਕ ਜਾਯਲੋ ਐਸਯੂਵੀ ਤੋਂ ਆਏ ਸਨ ਅਤੇ ਬੱਸ ਲੈ ਗਏ । ਜਾਣਕਾਰੀ ਅਨੁਸਾਰ ਬੱਸ ਨੂੰ ਹਾਈਜੈਕ ਕਰਨ ਵਾਲਿਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਢਾਬੇ ‘ਤੇ ਖਾਣਾ ਖੁਆਇਆ ਅਤੇ 300 ਰੁਪਏ ਵੀ ਦਿੱਤੇ । ਹਾਲਾਂਕਿ, ਕਿਸੇ ਨੂੰ ਬੱਸ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ।

ਇਸ ਮਾਮਲੇ ਵਿੱਚ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਬੱਸ ਮਾਲਕ ਨੇ ਕਿਸ਼ਤ ਦਾ ਭੁਗਤਾਨ ਨਹੀਂ ਕੀਤਾ ਸੀ, ਜਿਸ ਕਾਰਨ ਫਾਈਨੈਂਸ ਕੰਪਨੀ ਦੇ ਕਰਮਚਾਰੀ ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਸਵਾਰੀਆਂ ਨਾਲ ਭਰੀ ਬੱਸ ਲਾਇ ਕੇ ਚਲੇ ਗਏ । ਪੁਲਿਸ ਅਨੁਸਾਰ ਡਰਾਈਵਰ ਅਤੇ ਕੰਡਕਟਰ ਨੇ ਦੱਸਿਆ ਹੈ ਕਿ ਉਹ ਚਾਰ ਲੋਕ ਸਨ ਜੋ ਆਪਣੇ ਆਪ ਨੂੰ ਫਾਈਨੈਂਸ ਕੰਪਨੀ ਦਾ ਕਰਮਚਾਰੀ ਦੱਸ ਰਹੇ ਸਨ। ਹਾਲਾਂਕਿ, ਪੁਲਿਸ ਸਪੱਸ਼ਟ ਤੌਰ ‘ਤੇ ਇਹ ਕਹਿਣ ਵਿੱਚ ਸਫਲ ਨਹੀਂ ਹੋ ਸਕੀ ਹੈ ਕਿ ਬੱਸ ਨੂੰ ਲੈ ਕੇ ਗਏ ਲੋਕ ਬਦਮਾਸ਼ ਹਨ ਜਾਂ ਫਾਈਨੈਂਸ ਕੰਪਨੀ ਦੇ ਕਰਮਚਾਰੀ ।

The post ਆਗਰਾ ‘ਚ ਸਵਾਰੀਆਂ ਨਾਲ ਭਰੀ ਨਾਲ ਬੱਸ ਹਾਈਜੈਕ, ਹੁਣ ਤੱਕ ਕੋਈ ਸੁਰਾਗ ਨਹੀਂ appeared first on Daily Post Punjabi.