bus service Archives - Daily Post Punjabi

16 ਬੱਸ ਅੱਡੇ ਕਿਰਾਏ ‘ਤੇ ਦੇਣ ਦੀ ਤਿਆਰੀ ‘ਚ ਮਾਨ ਸਰਕਾਰ, ਪ੍ਰਾਈਵੇਟ ਕੰਪਨੀਆਂ ਨੂੰ ਮਿਲੇਗਾ ਮੌਕਾ
ਪੰਜਾਬ ਸਰਕਾਰ ਪੰਜਾਬ ਸਟੇਟ ਬੱਸ ਟਰਮੀਨਲ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬਸ) ਦੀ ਆਮਦਨ ਵਧਾਉਣ ਲਈ 16 ਬੱਸ ਟਰਮੀਨਲ ਕਿਰਾਏ ‘ਤੇ ਦੇਣ ਜਾ ਰਹੀ ਹੈ। ਬੱਸ ਅੱਡਿਆਂ ਦਾ ਸੰਚਾਲਨ ਤੇ ਰੱਖ-ਰਖਾਅ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਿਆ ਜਾਵੇਗਾ। ਬੱਸ ਸਟੈਂਡ ਦੀ ਸਫਾਈ ਅਤੇ ਹੋਰ ਰੱਖ-ਰਖਾਅ ਦਾ ਕੰਮ ਵੀ ਪ੍ਰਾਈਵੇਟ ਕੰਪਨੀਆਂ ਵੱਲੋਂ ਹੀ ਕੀਤਾ ਜਾਵੇਗਾ।

ਬੱਸ ਟਰਮੀਨਲਾਂ ਨੂੰ ਪ੍ਰਾਈਵੇਟ ਕੰਪਨੀਆਂ ਉੱਚ ਬੋਲੀ ਲਗਾ ਕੇ ਹਾਸਲ ਕਰ ਸਕਦੀਆਂ ਹਨ। ਇਹ ਬੱਸ ਸਟੈਂਡ 5 ਸਾਲ ਲਈ ਯਾਨੀ 2024 ਤੋਂ 2029 ਤੱਕ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੇ ਜਾਣਗੇ। ਇਸ ਤੋਂ ਪਹਿਲਾਂ ਵੀ 2012 ਵਿੱਚ, ਸਰਕਾਰ ਨੇ O&M ਨੀਤੀ ਦੇ ਤਹਿਤ ਪ੍ਰਾਈਵੇਟ ਸੈਕਟਰ ਨੂੰ ਬੱਸ ਟਰਮੀਨਲ ਵੀ ਲੀਜ਼ ‘ਤੇ ਦਿੱਤੇ ਸਨ।ਉਸ ਤੋਂ ਬਾਅਦ ਅਕਸਰ ਕੰਪਨੀਆਂ ਇਸ ਕੰਮ ਨੂੰ ਅੱਧ ਵਿਚਾਲੇ ਛੱਡ ਦਿੰਦੀਆਂ ਹਨ। ਕੋਵਿਡ ਦੌਰਾਨ ਬੱਸਾਂ ਦਾ ਸੰਚਾਲਨ ਬੰਦ ਹੋਣ ਤੋਂ ਬਾਅਦ, ਸਾਰੀਆਂ ਕੰਪਨੀਆਂ ਨੇ ਕੰਮ ਛੱਡ ਦਿੱਤਾ। ਉਦੋਂ ਤੋਂ ਹੀ ਬੱਸ ਸਟੈਂਡ ਦੇ ਸੰਚਾਲਨ ਅਤੇ ਰੱਖ-ਰਖਾਅ ਦਾ ਕੰਮ ਰੁਕ-ਰੁਕ ਕੇ ਚੱਲ ਰਿਹਾ ਸੀ। ਸਫਾਈ ਅਤੇ ਰੱਖ-ਰਖਾਅ ਨੂੰ ਲੈ ਕੇ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਨਵੇਂ ਨਿਯਮਾਂ ਤਹਿਤ ਨਵੀਆਂ ਕੰਪਨੀਆਂ ਨੂੰ ਸੱਦਿਆ ਗਿਆ ਹੈ।

ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਐਕਸਿਸ ਬੈਂਕ ‘ਤੇ ਲਗਾਇਆ 90 ਲੱਖ ਰੁਪਏ ਦਾ ਜੁਰਮਾਨਾ

ਇਨ੍ਹਾਂ ਬੱਸ ਟਰਮੀਨਲਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਥਾਵਾਂ ਲਈ ਫੀਸ ਵਸੂਲਣਗੀਆਂ। ਇਸ ਤੋਂ ਇਲਾਵਾ ਬੱਸ ਅੱਡਿਆਂ ‘ਤੇ ਬੱਸਾਂ ਵਾਲਿਆਂ ਕੋਲੋਂ ਨਾਈਟ ਪਾਰਕਿੰਗ ਫੀਸ ਵੀ ਵਸੂਲੀ ਜਾ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post 16 ਬੱਸ ਅੱਡੇ ਕਿਰਾਏ ‘ਤੇ ਦੇਣ ਦੀ ਤਿਆਰੀ ‘ਚ ਮਾਨ ਸਰਕਾਰ, ਪ੍ਰਾਈਵੇਟ ਕੰਪਨੀਆਂ ਨੂੰ ਮਿਲੇਗਾ ਮੌਕਾ appeared first on Daily Post Punjabi.