bus stands Archives - Daily Post Punjabi

ਹੁਣ ਇਨ੍ਹਾਂ ਪਿੰਡਾਂ ਦੇ ਬੱਸ ਅੱਡਿਆਂ ‘ਤੇ ਲਿਖਿਆ ‘ਖਾਲਿਸਤਾਨ ਜ਼ਿੰਦਾਬਾਦ’, ਮੱਚੀ ਹਫੜਾ-ਦਫੜੀ
khalistan zindabad wrote bus stands: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਭਰ ‘ਚ ਕਈ ਥਾਵਾਂ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਹੁਣ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹੁਣ ਬੱਸ ਅੱਡੇ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ , ‘ਰਿਫਰੈਂਡਮ 2020’ ਅਤੇ ‘ਬੰਦੀ ਸਿੰਘਾਂ ਦੀ ਰਿਹਾਈ ਕਰੋ’ ਲਿਖਿਆ ਗਿਆ ਹੈ, ਇਹ ਮਾਮਲਾ ਲੁਧਿਆਣਾ ‘ਚ ਮਾਛੀਵਾੜਾ-ਕੁਹਾੜਾ ਰੋਡ ‘ਤੇ ਸਥਿਤ ਕੂੰਮਕਲਾ ਅਧੀਨ ਪੈਂਦੇ ਪਿੰਡ ਰਜ਼ੂਲ, ਪੰਜੇਟਾ ਤੇ ਸੰਘਿਆ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਬੱਸ ਅੱਡਿਆਂ ‘ਤੇ ਇਹ ਲਿਖਿਆ ਹੋਇਆ ਮਿਲਿਆ ਹੈ।ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇੱਥੋ ਦੇ ਲੋਕਾਂ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ।

khalistan zindabad wrote bus stands

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਅੱਡਿਆ ਦੇ ਨੇੜੇ ਰਹਿੰਦੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਖਾਲਿਸਤਾਨ ਸਮਰਥਕ ਨਾਅਰੇ ਪਿਛਲੇ ਮਹੀਨੇ ਤੋਂ ਲਿਖੇ ਹੋਏ ਹਨ ਪਰ ਇਸ ਸਬੰਧੀ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਹੈ। ਇਸ ਮਾਮਲੇ ਸਬੰਧੀ ਥਾਣਾ ਕੂੰਮਕਲਾ ਮੁਖੀ ਵਰਿੰਦਰ ਸ਼ਰਮਾ ਨੇ ਬੱਸ ਅੱਡੇ ‘ਤੇ ਲਿਖੇ ਗਏ ਖਾਲਿਸਤਾਨੀ ਨਾਅਰਿਆਂ ਦੀ ਜਾਂਚ ਕਰਵਾਉਣ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚੋਂ ਮੋਗਾ ਅਤੇ ਰਾਏਕੋਟ ਸਮੇਤ ਕਈ ਹੋਰ ਥਾਵਾਂ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਘਟਨਾਵਾਂ ਸਾਹਮਣੇ ਆਈਆਂ ਸੀ।

The post ਹੁਣ ਇਨ੍ਹਾਂ ਪਿੰਡਾਂ ਦੇ ਬੱਸ ਅੱਡਿਆਂ ‘ਤੇ ਲਿਖਿਆ ‘ਖਾਲਿਸਤਾਨ ਜ਼ਿੰਦਾਬਾਦ’, ਮੱਚੀ ਹਫੜਾ-ਦਫੜੀ appeared first on Daily Post Punjabi.