businessman home Archives - Daily Post Punjabi

ਵਿਆਹ ਵਾਲੇ ਘਰ ਅਚਾਨਕ ਪਿਆ ਚੀਕ-ਚਿਹਾੜਾ, ਪਲਾਂ ‘ਚ ਬਦਲਿਆ ਮਾਹੌਲ
child dies businessman home: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅਚਾਨਕ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ‘ਚ ਉਸ ਸਮੇ ਗਮਹੀਨ ਮਾਹੌਲ ‘ਚ ਬਦਲ ਗਈਆਂ, ਜਦੋਂ ਇੱਥੇ ਲਿਫਟ ‘ਚ ਫਸਣ ਕਾਰਨ ਬੱਚੇ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ। ਦੱਸ ਦੇਈਏ ਕਿ ਇਹ ਘਟਨਾ ਸ਼ਹਿਰ ਦੇ ਸਥਾਨਕ ਥਾਣਾ ਡੀਵੀਜ਼ਨ ਨੰਬਰ-2 ਦੇ ਇਲਾਕੇ ਕਿਦਵਈ ਨਗਰ ‘ਚ ਕਾਰੋਬਾਰੀ ਦੇ ਘਰ ‘ਚ ਵਾਪਰੀ, ਜਿੱਥੇ ਮ੍ਰਿਤਕ ਬੱਚੇ ਦੀ ਮਾਂ ਪੂਜਾ ਨੌਕਰਰਾਣੀ ਦਾ ਕੰਮ ਕਰਦੀ ਸੀ। ਮ੍ਰਿਤਕ ਬੱਚੇ ਦੀ ਪਛਾਣ ਗੌਤਮ ਦੇ ਨਾਂ ਨਾਲ ਹੋਈ ਹੈ।

child dies businessman home

ਦੱਸਣਯੋਗ ਹੈ ਕਿ ਇਹ ਘਟਨਾ ਉਦੋ ਵਾਪਰੀ ਜਦੋਂ ਕਾਰੋਬਾਰੀ ਦੇ ਘਰ ‘ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਤੇ ਪੂਜਾ ਆਪਣੇ ਘਰੋਂ ਕੰਮ ਕਰਨ ਲਈ ਜਦੋਂ ਕਾਰੋਬਾਰੀ ਦੇ ਘਰ ਗਈ ਤਾਂ ਉਸ ਦਾ 15 ਸਾਲਾਂ ਬੇਟਾ ਵੀ ਨਾਲ ਚਲਾ ਗਿਆ। ਇੱਥੇ ਜਦੋਂ ਦੁਪਹਿਰ ਦੇ ਸਮੇਂ ਗੌਤਮ ਕੋਠੀ ਮਾਲਕ ਦੇ ਬੱਚਿਆ ਨਾਲ ਗਰਾਊਂਡ ਫਲੋਰ ‘ਤੇ ਲਿਫਟ ਵਾਲੀ ਥਾਂ ‘ਤੇ ਖੇਡ ਰਿਹਾ ਸੀ। ਇਸ ਦੌਰਾਨ ਉਪਰੋਂ ਕਿਸੇ ਨੇ ਲਿਫਟ ਦਾ ਬਟਨ ਦਬਾ ਦਿੱਤਾ ਅਤੇ ਗੌਤਮ ਲਿਫਟ ਦੇ ਹੇਠਾਂ ਆ ਗਿਆ ਅਤੇ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ, ਜਿਸ ਕਾਰਨ ਬੱਚੇ ਦੀ ਥਾਂ ‘ਤੇ ਹੀ ਮੌਤ ਹੋ ਗਈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਹਸਪਤਾਲ ਭੇਜ ਦਿੱਤੀ ਅਤੇ ਮ੍ਰਿਤਕ ਬੱਚੇ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਵਿਆਹ ਵਾਲੇ ਘਰ ਅਚਾਨਕ ਪਿਆ ਚੀਕ-ਚਿਹਾੜਾ, ਪਲਾਂ ‘ਚ ਬਦਲਿਆ ਮਾਹੌਲ appeared first on Daily Post Punjabi.