CALCUTTA HIGH COURT Archives - Daily Post Punjabi

ਹਾਈਕੋਰਟ ਦਾ ਵੱਡਾ ਝਟਕਾ! 26 ਹਜ਼ਾਰ ਅਧਿਆਪਕਾਂ ਦੀ ਨੌਕਰੀ ਕੀਤੀ ਰੱਦ, ਤਨਖਾਹ ਵੀ ਕਰਨੀ ਪਵੇਗੀ ਵਾਪਸ
ਕਲੱਕਤਾ ਹਾਈਕੋਰਟ ਨੇ ਟੀਚਰ ਭਰਤੀ ਮਾਮਲੇ ਵਿਚ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਬੰਗਾਲ ਸਰਕਾਰ ਵੱਲੋਂ ਆਯੋਜਿਤ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਿੱਖਿਅਕ ਤੇ ਗੈਰ-ਸਿੱਖਿਅਕ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ। 2016 ਵਿਚ ਸੂਬਾ ਪੱਧਰੀ ਪ੍ਰੀਖਿਆ ਜ਼ਰੀਏ ਇਹ ਸਾਰੀਆਂ ਭਰਤੀਆਂ ਹੋਈਆਂ ਸਨ ਜਿਸ ਵਚਿ ਘਪਲੇ ਦੇ ਦੋਸ਼ ਲੱਗੇ। ਇਸ ਫੈਸਲੇ ਦਾ ਅਸਰ ਗਰੁੱਪ ਸੀ, ਡੀ ਅਤੇ IX, X, XI, XII ਕੈਟੇਗਾਰੀ ਤਹਿਤ ਭਰਤੀ ਕੀਤੇ ਗਏ ਸਾਰੇ ਟੀਚਰਾਂ ‘ਤੇ ਪਵੇਗਾ। ਅੱਜ ਦੇ ਫੈਸਲੇ ਨਾਲ ਲਗਭਗ 24000 ਟੀਚਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਤੇ ਉਨ੍ਹਾਂ ਨੂੰ ਵਿਆਜ ਸਣੇ 8 ਸਾਲ ਦੀ ਤਨਖਾਹ ਵਾਪਸ ਕਰਨੀ ਹੋਵੇਗੀ।

ਜਸਟਿਸ ਦੇਬਾਂਗਸੁ ਬਸਾਕ ਤੇ ਜਸਟਿਸ ਮੁਹੰਮਦ ਸ਼ਬਰ ਰਸ਼ੀਦੀ ਦੀ ਬੈਂਚ ਨੇ ਇਸ ਮਾਮਲੇ ‘ਤੇ ਸੁਣਵਾਈ ਕੀਤੀ। ਅਦਾਲਤ ਨੇ ਨਿਯੁਕਤ ਲੋਕਾਂ ਨੂੰ 6 ਹਫਤੇ ਦੇ ਅੰਦਰ ਆਪਣੀ ਤਨਖਾਹ ਵਾਪਸ ਕਰਨ ਦਾ ਹੁਕਮ ਦਿੱਤਾ। ਨਾਲ ਹੀ ਸੂਬਾ ਸਰਕਾਰ ਨੂੰ ਨਵੀਂ ਭਰਤੀ ਮੁਹਿੰਮ ਚਲਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ। ਇਹ ਵੀ ਕਿਹਾ ਗਿਆ ਸੀ ਕਿ ਸੀਬੀਆਈ ਮਾਮੇਲ ਵਿਚ ਆਪਣੀ ਜਾਂਚ ਅੱਗੇ ਜਾਰੀ ਰੱਖੇਗੀ। ਇਸ ਤੋਂ ਇਲਾਵਾ ਉਸ ਨੂੰ ਤਿੰਨ ਮਹੀਨਿਆਂ ਵਿਚ ਇਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਗਿਆ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਵੱਡਾ ਦਾਅਵਾ-‘2024 ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਕਾਂਗਰਸ ਮੁੜ ਸੱਤਾ ‘ਚ ਆਏਗੀ’

ਜ਼ਿਕਰਯੋਗ ਹੈ ਕਿ 24,460 ਖਾਲੀ ਅਹੁਦਿਆਂ ਲਈ 23 ਲੱਖ ਤੋਂ ਵੱਧ ਉਮੀਦਵਾਰਾਂ ਨੇ 2016 ਐੱਸਐੱਲਐੱਸਟੀ ਪ੍ਰੀਖਿਆ ਦਿੱਤੀ ਸੀ। ਇਸ ਭਰਤੀ ਨੂੰ ਲੈ ਕੇ 5 ਤੋਂ 15 ਲੱਖ ਰੁਪਏ ਤੱਕ ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ। ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤੇ ਐੱਸਸੀ ਦੇ ਹੁਕਮ ‘ਤੇ ਹਾਈਕੋਰਟ ਨੇ ਬੈਂਚ ਦਾ ਗਠਨ ਕੀਤਾ। ਜਸਟਿਸ ਦੇਬਾਂਗਸੂ ਬੁਸਾਕ ਤੇ ਜਸਟਿਸ ਮੁਹੰਮਦ ਸ਼ੱਬਰ ਰਸ਼ੀਦੀ ਦੀ ਡਵੀਜ਼ਨ ਬੈਂਚ ਨੇ ਅੱਜ ਇਸ ‘ਤੇ ਸੁਣਵਾਈ ਕੀਤੀ ਜੋ ਕਿ SSC ਵੱਲੋਂ ਵੱਖ-ਵੱਖ ਸ਼੍ਰੇਣੀਆਂ ਵਿਚ ਨਿਯੁਕਤੀ ਲਈ ਉਮੀਦਵਾਰਾਂ ਦੀ ਚੋਣ ਨਾਲ ਸਬੰਧਤ ਕਈ ਪਟੀਸ਼ਨਾਂ ਤੇ ਅਪੀਲਾਂ ਨੂੰ ਲੈ ਕੇ ਹੋਈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਹਾਈਕੋਰਟ ਦਾ ਵੱਡਾ ਝਟਕਾ! 26 ਹਜ਼ਾਰ ਅਧਿਆਪਕਾਂ ਦੀ ਨੌਕਰੀ ਕੀਤੀ ਰੱਦ, ਤਨਖਾਹ ਵੀ ਕਰਨੀ ਪਵੇਗੀ ਵਾਪਸ appeared first on Daily Post Punjabi.

ਮਮਤਾ ਬੈਨਰਜੀ ਨੂੰ ਵੱਡਾ ਝਟਕਾ, ਕੋਲਕਾਤਾ ਹਾਈ ਕੋਰਟ ਨੇ ਬੰਗਾਲ ‘ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ CBI ਜਾਂਚ ਦੇ ਦਿੱਤੇ ਆਦੇਸ਼
ਪੱਛਮੀ ਬੰਗਾਲ ਵਿੱਚ ਵੀਰਵਾਰ ਨੂੰ ਕੋਲਕਾਤਾ ਹਾਈ ਕੋਰਟ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ । ਹਾਈਕੋਰਟ ਨੇ ਇਹ ਆਦੇਸ਼ ਦਿੰਦੇ ਹੋਏ ਕਿਹਾ ਕਿ CBI ਸਿਰਫ ਅਦਾਲਤ ਦੀ ਨਿਗਰਾਨੀ ਵਿੱਚ ਹੀ ਜਾਂਚ ਕਰੇਗੀ।

Calcutta high court orders CBI probe

ਇਸ ਤੋਂ ਇਲਾਵਾ ਹਾਈਕੋਰਟ ਨੇ ਅੱਗੇ ਕਿਹਾ ਕਿ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਜਾਂਚ ਵੀ CBI ਵੱਲੋਂ ਕੀਤੀ ਜਾਵੇਗੀ, ਜਦੋਂ ਕਿ ਹੋਰ ਮਾਮਲਿਆਂ ਦੀ ਜਾਂਚ SIT ਕਰੇਗੀ। ਹਾਈਕੋਰਟ ਨੇ ਕਿਹਾ ਕਿ SIT ਜਾਂਚ ਲਈ ਬੰਗਾਲ ਕੈਡਰ ਦੇ ਸੀਨੀਅਰ ਅਧਿਕਾਰੀ ਟੀਮ ਦਾ ਹਿੱਸਾ ਹੋਣਗੇ ।

ਇਹ ਵੀ ਪੜ੍ਹੋ: 10ਵੀਂ ਜਮਾਤ ਦਾ ਪੇਪਰ ਦੇਣ ਪਹੁੰਚੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ, ਕਿਹਾ – ‘ਵਿਦਿਆਰਥੀ ਮੀਡੀਆ ਨਾਲ ਗੱਲ ਨਹੀਂ ਕਰਦੇ’

ਦੱਸ ਦੇਈਏ ਕਿ 3 ਅਗਸਤ ਨੂੰ ਕੋਲਕਾਤਾ ਹਾਈ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਹਿੰਸਾ ਨਾਲ ਜੁੜੀਆਂ ਜਨਹਿਤ ਪਟੀਸ਼ਨਾਂ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਈਕੋਰਟ ਨੇ ਸਬੰਧਿਤ ਧਿਰਾਂ ਨੂੰ ਉਸੇ ਦਿਨ ਤੱਕ ਕੋਈ ਵਾਧੂ ਦਸਤਾਵੇਜ਼ ਪੇਸ਼ ਕਰਨ ਲਈ ਵੀ ਕਿਹਾ ਸੀ।

Calcutta high court orders CBI probe

ਹਾਈਕੋਰਟ ਨੇ ਰਾਜ ਸਰਕਾਰ ਨੂੰ ਇਹ ਵੀ ਪੁੱਛਿਆ ਸੀ ਕਿ ਕੀ 13 ਜੁਲਾਈ ਨੂੰ ਸੌਂਪੀ ਗਈ NHRC ਦੀ ਅੰਤਿਮ ਰਿਪੋਰਟ ਵਿੱਚ ਕਿਸੇ ਵੀ ਓਵਰਲੈਪਿੰਗ ਮਾਮਲੇ ਵਿੱਚ ਕੋਈ ਨੋਟਿਸ ਲਿਆ ਗਿਆ ਸੀ।

ਇਹ ਵੀ ਪੜ੍ਹੋ: ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਭਾਰਤ ਖਿਲਾਫ਼ ਚੁੱਕਿਆ ਵੱਡਾ ਕਦਮ, ਆਯਾਤ-ਨਿਰਯਾਤ ‘ਤੇ ਲਗਾਈ ਰੋਕ

ਗੌਰਤਲਬ ਹੈ ਕਿ ਕਾਰਜਕਾਰੀ ਚੀਫ ਜਸਟਿਸ ਰਾਜੇਸ਼ ਬਿੰਦਲ ਦੀ ਅਗਵਾਈ ਵਾਲੇ ਪੰਜ ਜੱਜਾਂ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ । ਜਿਸ ਵਿੱਚ ਜਸਟਿਸ ਆਈਪੀ ਮੁਖਰਜੀ, ਹਰੀਸ਼ ਟੰਡਨ, ਸੌਮੇਨ ਸੇਨ ਅਤੇ ਸੁਬਰਤ ਤਾਲੁਕਦਾਰ ਸ਼ਾਮਿਲ ਸਨ।

ਇਹ ਵੀ ਦੇਖੋ: ਪਿੰਡ ਵਾਲਿਆਂ ਨੇ ਅੱਧੀ ਰਾਤ ਨੂੰ ਕੀਤਾ ਜਾਦੂ-ਟੂਣਾ, ਗੁਰਸਿੱਖ ਕਹਿੰਦਾ ਮੈਂ ਨਹੀਂ ਆਵਾਂਗਾ! ਫੇਰ ਦੇਖੋ ….

The post ਮਮਤਾ ਬੈਨਰਜੀ ਨੂੰ ਵੱਡਾ ਝਟਕਾ, ਕੋਲਕਾਤਾ ਹਾਈ ਕੋਰਟ ਨੇ ਬੰਗਾਲ ‘ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ CBI ਜਾਂਚ ਦੇ ਦਿੱਤੇ ਆਦੇਸ਼ appeared first on Daily Post Punjabi.