calgary Archives - Daily Post Punjabi

Canada ‘ਚ ਪੰਜਾਬੀਆਂ ਨੇ ਮੁਫ਼ਤ ਕੁੱਕਰ ਪਿੱਛੇ ਵੇਚੀ ਸ਼ਰਮ….
Chaos erupts hundreds shoppers: ਉੱਤਰ-ਪੂਰਬੀ ਕੈਲਗਿਰੀ ਵਿੱਚ ਸੈਂਕੜੇ ਦੁਕਾਨਦਾਰ ਇੱਕ ਨਵੇਂ ਕਰਿਆਨੇ ਦੇ ਸਟੋਰ ‘ਤੇ ਪਹੁੰਚ ਗਏ।  ਦਰਅਸਲ, ਸ਼ੁੱਕਰਵਾਰ ਨੂੰ ਕੈਲਗਿਰੀ ਵਿੱਚ ਇੱਕ ਨਵੇਂ ਸਟੋਰ ਦੀ ਓਪਨਿੰਗ ਸੀ।  ਜਿਸ ਦੌਰਾਨ ਸਟੋਰ ਵੱਲੋਂ ਆਪਣੇ ਪਹਿਲੇ 100 ਗਾਹਕਾਂ ਨੂੰ ਮੁਫ਼ਤ ਕੁੱਕਰ ਦੇਣ ਦੀ ਸਕੀਮ ਲਗਾਈ ਸੀ।  ਜਦੋਂ ਇਸ ਸਕੀਮ ਬਾਰੇ ਪੰਜਾਬੀਆਂ ਨੂੰ ਪਤਾ ਲੱਗਿਆ ਤਾਂ ਉਹ ਇਸ ਸੋਟੇ ਦੇ ਬਾਹਰ ਇਸ ਤਰ੍ਹਾਂ ਇਕੱਠੇ ਹੋਏ ਕਿ ਜਿਵੇਂ ਸਾਲਾਂ ਬਾਅਦ ਕੋਈ ਮੇਲਾ ਲੱਗਿਆ ਹੋਵੇ ਤੇ ਇਸ ਮੇਲੇ ਨੂੰ ਦੇਖਣ ਲਈ ਪਿੰਡ ਦੇ ਪਿੰਡ ਦੇਖਣ ਆਏ ਹੋਣ। ਇਸ ਮੌਕੇ ਇੰਨੀ ਜ਼ਿਆਦਾ ਭੀੜ ਇਕੱਠੀ ਹੋ ਗਈ ਕਿ ਜ਼ਮੀਨ ‘ਤੇ ਤਿਲ ਸੁੱਟਣ ਦੀ ਵੀ ਥਾਂ ਨਾ ਰਹੀ। ਜਿਸ ਕਾਰਨ ਪੁਲਿਸ ਨੇ ਆ ਕੇ ਇਸ ਭੀੜ ‘ਤੇ ਕਾਬੂ ਪਾਇਆ।

Chaos erupts hundreds shoppers

ਮੁਫ਼ਤ ਕੁੱਕਰ ਦੇ ਨਾਮ ਨੂੰ ਇੱਥੇ ਇੰਨੀ ਕੁ ਜ਼ਿਆਦਾ ਭੀੜ ਇਕੱਠੀ ਹੋਈ ਕਿ ਲੋਕ ਕੋਰੋਨਾ ਨੂੰ ਵੀ ਪੂਰੀ ਤਰ੍ਹਾਂ ਭੁੱਲ ਬੈਠੇ ਤੇ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਇਸ ਸਬੰਧੀ ਇੱਕ ਵੋਦਿਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲੋਕਾਂ ਦੇ ਇਕੱਠ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਬਿਨ੍ਹਾਂ ਕਿਸੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਪਾਲਣਾ ਕੀਤੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਧੱਕਾ ਮਾਰ ਕੇ ਸਟੋਰ ਅੰਦਰ ਦਾਖਲ ਹੋ ਰਹੇ ਹਨ। ਇਸ ਸਟੋਰ ਦੇ ਬਾਹਰ ਭੀੜ ਇਨੀ ਜ਼ਿਆਦਾ ਬੇਕਾਬੂ ਹੋ ਗਈ ਸੀ ਕਿ ਸਟੋਰ ਨੂੰ ਆਪਣੇ ਦਰਵਾਜ਼ੇ ਤੱਕ ਬੰਦ ਕਰਨੇ ਪੈ ਗਏ।

ਦੱਸ ਦੇਈਏ ਕਿ ਏਸ਼ੀਅਨ ਫੂਡ ਸੈਂਟਰ ਜੋ ਕਿ ਸਾਵੰਨਾ ਬਾਜ਼ਾਰ ਜੋ ਕਿ ਉੱਤਰ-ਪੂਰਬੀ ਕੈਲਗਰੀ ਵਿੱਚ ਇੱਕ ਖੁੱਲ੍ਹੇ ਬਾਜ਼ਾਰ ਵਿੱਚ ਸਥਿਤ ਹੈ। ਏਸ਼ੀਅਨ ਫੂਡ ਸੈਂਟਰ ਰਸੋਈ ਅਤੇ ਘਰੇਲੂ ਉਤਪਾਦਾਂ ਦੇ ਨਾਲ-ਨਾਲ ਕਰਿਆਨੇ ਦੇ ਸਮਾਨ ਦੀ ਪੇਸ਼ਕਸ਼ ਕਰਦਾ ਹੈ।

The post Canada ‘ਚ ਪੰਜਾਬੀਆਂ ਨੇ ਮੁਫ਼ਤ ਕੁੱਕਰ ਪਿੱਛੇ ਵੇਚੀ ਸ਼ਰਮ…. appeared first on Daily Post Punjabi.