Canada cricket team Archives - Daily Post Punjabi

ਭਾਰਤੀ ਮੂਲ ਦੇ ਖਿਡਾਰੀ ਦੁਨੀਆ ‘ਚ ਵਧਾ ਰਹੇ ਦੇਸ਼ ਦਾ ਗੌਰਵ, ‘ਮਨ ਕੀ ਬਾਤ’ ‘ਚ PM ਮੋਦੀ ਨੇ ਕੀਤਾ ਟੀ-20 ਵਿਸ਼ਵ ਕੱਪ ਦਾ ਜ਼ਿਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਵਿਚ ਕਿਹਾ ਕਿ ਭਾਰਤੀ ਮੂਲ ਦੇ ਖਿਡਾਰੀ ਦੁਨੀਆ ਵਿਚ ਦੇਸ਼ ਦਾ ਗੌਰਵ ਵਧਾ ਰਹੇ ਹਨ ਤੇ ਇਥੋਂ ਦੇ ਨੌਜਵਾਨਾਂ ਲਈ ਪ੍ਰੇਰਣਾ ਬਣ ਰਹੇ ਹਨ। ਮੋਦੀ ਨੇ ਕਿਹਾ ਕਿ ਮੈਂ ਅਕਸਰ ਕਹਿੰਦਾ ਹਾਂ ਕਿ ‘ਜੋ ਖੇਲੇ-ਉਹ ਖਿਲੇ’। ਖੇਡ ਸਾਨੂੰ ਜੋੜਦਾ ਹੈ।

ਅੱਜ ਕੱਲ੍ਹ ਤੁਸੀਂ ਟੀ-20 ਵਿਸ਼ਵ ਕੱਪ ਦੇ ਮੈਚ ਦੇਖ ਰਹੇ ਹੋਵੋਗੇ ਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਚ ਦੇਖਦੇ ਹੋਏ ਕਈ ਵਾਰ ਕਿਸੇ ਖਾਸ ਖਿਾਡਰੀ ‘ਤੇ ਟਿਕ ਜਾਂਦੀ ਹੋਵੇਗੀ। ਜਰਸੀ ਕਿਸੇ ਹੋਰ ਦੇਸ਼ ਦੀ ਹੁੰਦੀ ਹੈ ਪਰ ਨਾਂ ਸੁਣ ਕੇ ਲੱਗਦਾ ਹੈ ਕਿ ਇਹ ਤਾਂ ਆਪਣੇ ਦੇਸ਼ ਦਾ ਹੈ। ਉਦੋਂ ਦਿਲ ਦੇ ਕਿਸੇ ਕੋਨੇ ਵਿਚ ਹਲਕੀ ਜਿਹੀ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਖਿਡਾਰੀ ਭਾਰਤੀ ਮੂਲ ਦਾ ਹੁੰਦਾ ਹੈ ਤੇ ਉਹ ਉਸ ਦੇਸ਼ ਲਈ ਖੇਡ ਰਿਹਾ ਹੈ ਜਿਥੇ ਉਸ ਦਾ ਪਰਿਵਾਰ ਵਸ ਗਿਆ ਹੈ। ਉਹ ਆਪਣੇ-ਆਪਣੇ ਦੇਸ਼ਾਂ ਦੀ ਜਰਸੀ ਪਹਿਨ ਕੇ ਮੈਦਾਨ ਵਿਚ ਉਤਰਦੇ ਹਨ, ਪੂਰੇ ਮਨ ਨਾਲ ਉਸ ਦੇਸ਼ ਦੀ ਅਗਵਾਈ ਕਰਦੇ ਹਨ।

ਉਨ੍ਹਾਂ ਕਿਹਾ ਕਿ ਕੈਨੇਡਾ ਦੀ ਟੀਮ ‘ਚ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ। ਕੈਨੇਡਾ ਕ੍ਰਿਕਟ ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ ਪੰਜਾਬ ਦੇ ਗੁਰਦਾਸਪੁਰ ਤੋਂ ਹਨ। ਨਵਨੀਤ ਧਾਲੀਵਾਰ ਚੰਡੀਗੜ੍ਹ ਦੇ ਹਨ। ਇਸ ਸੂਚੀ ਵਿਚ ਹਰਸ਼ ਠਾਕੁਰ, ਸ਼੍ਰੇਅਸ ਮੋਵਾ ਵਰਗੇ ਕਈ ਨਾਂ ਹਨ ਜੋ ਕੈਨੇਡਾ ਦੇ ਨਾਲ ਨਾਲ ਭਾਰਤ ਦਾ ਵੀ ਗੌਰਵ ਵਧਾ ਰਹੇ ਹਨ।

ਅਮਰੀਕਾ ਤੇ ਓਮਾਨ ਦੀ ਟੀਮ ਦੇ ਵੀ ਕਈ ਖਿਡਾਰੀ ਭਾਰਤੀ ਹਨ। ਅਮਰੀਕੀ ਟੀਮ ਦੇ ਕਪਤਾਨ ਮੋਨਾਂਕ ਪਟੇਲ ਗੁਜਰਾਤ ਦੀ ਅੰਡਰ-16 ਤੇ ਅੰਡਰ-18 ਟੀਮ ਲਈ ਵੀ ਖੇਡ ਚੁੱਕੇ ਹਨ। ਮੁੰਬਈ ਦੇ ਸੌਰਭ, ਹਰਮੀਤ ਸਿੰਘ, ਦਿੱਲੀ ਦੇ ਮਿਲਿੰਦ ਕੁਮਾਰ, ਇਹ ਸਾਰੇ ਅਮਰੀਕੀ ਟੀਮ ਦੀ ਸ਼ਾਨ ਹਨ। ਓਮਾਨ ਦੀ ਟੀਮ ਵਿਚ ਅੱਜ ਕਈ ਚਿਹਰੇ ਹਨ ਜੋ ਪਹਿਲੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਖੇਡ ਚੁੱਕੇ ਹਨ। ਜਤਿੰਦਰ ਸਿੰਘ, ਵਿਨਾਇਕ ਸ਼ੁਕਲਾ, ਕਰਨ, ਜੈ, ਆਸ਼ੀਸ਼ ਵਰਗੇ ਖਿਡਾਰੀ ਓਮਾਨ ਕ੍ਰਿਕਟ ਦੀ ਮਜ਼ਬੂਤ ਕੜ੍ਹੀ ਹਨ।

ਇਹ ਵੀ ਪੜ੍ਹੋ : ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, ਹੈ/ਰੋਇਨ ਤੇ ਹ/ਥਿਆਰ ਸਣੇ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਨਿਊਜ਼ੀਲੈਂਡ, ਯੂਏਈ ਤੇ ਇਟਲੀਲ ਦੀਆਂ ਟੀਮਾਂ ਵਿਚ ਵੀ ਭਾਰਤੀ ਮੂਲ ਦੇ ਖਿਡਾਰੀ ਆਪਣੀ ਜਗ੍ਹਾ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਕਿੰਨੇ ਹੀ ਭਾਰਤੀ ਮੂਲ ਦੇ ਖਿਡਾਰੀ ਹਨ ਜੋ ਦੁਨੀਆ ਭਰ ‘ਚ ਸਾਡਾ ਨਾਮ ਰੌਸ਼ਨ ਕਰ ਰਹੇ ਹਨ। ਭਾਰਤੀ ਜਿਥੇ ਵੀ ਜਾਂਦੇ ਹਨ ਉਥੇ ਆਪਣੀ ਮਾਤਭੂਮੀ ਨਾਲ ਜੁੜੇ ਰਹਿੰਦ ਹਨ ਤੇ ਆਪਣੀ ਕਰਮਭੂਮੀ ਯਾਨੀ ਜਿਸ ਦੇਸ਼ ਵਿਚ ਰਹਿੰਦੇ ਹਨ ਉਸ ਦੇ ਵਿਕਾਸ ਵਿਚ ਸਹਿਯੋਗ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਭਾਰਤੀ ਮੂਲ ਦੇ ਖਿਡਾਰੀ ਦੁਨੀਆ ‘ਚ ਵਧਾ ਰਹੇ ਦੇਸ਼ ਦਾ ਗੌਰਵ, ‘ਮਨ ਕੀ ਬਾਤ’ ‘ਚ PM ਮੋਦੀ ਨੇ ਕੀਤਾ ਟੀ-20 ਵਿਸ਼ਵ ਕੱਪ ਦਾ ਜ਼ਿਕਰ appeared first on Daily Post Punjabi.

ਟੀ-20 ਵਿਸ਼ਵ ਕੱਪ ‘ਚ ਅੱਜ ਕੈਨੇਡਾ ਤੇ ਆਇਰਲੈਂਡ ਹੋਣਗੇ ਆਹਮੋ-ਸਾਹਮਣੇ, ਦੋਹਾਂ ਟੀਮਾਂ ਨੂੰ ਪਹਿਲੀ ਜਿੱਤ ਦੀ ਭਾਲ
ਟੀ-20 ਵਿਸ਼ਵ ਕੱਪ ਵਿੱਚ ਅੱਜ ਕੈਨੇਡਾ ਤੇ ਆਇਰਲੈਂਡ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਣਾ ਹੈ। ਇਹ ਮੁਕਾਬਲਾ ਨਿਊਯਾਰਕ ਦੇ ਨਾਸਾਊ ਕਾਊਂਟੀ ਸਟੇਡੀਅਮ ਵਿੱਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਦੋਹਾਂ ਟੀਮਾਂ ਦੇ ਲਈ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਦੇ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਨਹੀਂ ਆਇਆ। ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਕੈਨੇਡਾ ਦੀ ਟੀਮ ਨੂੰ ਅਮਰੀਕਾ ਦੇ ਖਿਲਾਫ਼ ਪਹਿਲੇ ਮੈਚ ਵਿੱਚ ਹਾਰ ਮਿਲੀ। ਉੱਥੇ ਹੀ ਆਇਰਲੈਂਡ ਨੂੰ ਭਾਰਤ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Canada vs Ireland T20 World Cup

ਟੀ-20 ਕ੍ਰਿਕਟ ਵਿੱਚ ਦੋਹਾਂ ਟੀਮਾਂ ਦਾ ਰਿਕਾਰਡ ਬਰਾਬਰ ਹੈ। ਹੁਣ ਤੱਕ ਦੋਨੋਂ ਟੀਮਾਂ ਨੇ 4 ਮੈਚ ਖੇਡੇ ਹਨ। ਜਿਸ ਵਿੱਚੋਂ 2 ਮੀਚ ਆਇਰਲੈਂਡ ਨੇ ਜਿੱਤੇ ਤੇ 2 ਵਿੱਚ ਕੈਨੇਡਾ ਨੂੰ ਜਿੱਤ ਮਿਲੀ। ਦੋਹਾਂ ਵਿਚਾਲੇ ਆਖਰੀ ਮੁਕਾਬਲਾ ਸਾਲ 2019 ਵਿੱਚ ਟੀ-20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਖੇਡਿਆ ਗਿਆ ਸੀ। ਇੱਥੇ ਕੈਨੇਡਾ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਆਇਰਲੈਂਡ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 146 ਦੌੜਾਂ ਹੀ ਬਣਾ ਸਕਿਆ ਸੀ ਤੇ ਕੈਨੇਡਾ ਨੂੰ ਜਿੱਤ ਮਿਲੀ ਸੀ।

ਇਹ ਵੀ ਪੜ੍ਹੋ: ਪੰਜਾਬੀ ਵਪਾਰੀ ਨੇ ਕੰਗਨਾ ਰਣੌਤ ਦੇ ਥੱ/ਪੜ ਜੜਨ ਵਾਲੀ CISF ਮੁਲਾਜ਼ਮ ਲਈ ਕੀਤਾ ਵੱਡਾ ਐਲਾਨ

ਕੈਨੇਡਾ ਦੇ ਆਰੋਨ ਜਾਨਸਨ ਪਿਛਲੇ 12 ਮਹੀਨਿਆਂ ਵਿੱਚ ਟੀਮ ਦੇ ਟਾਪ ਸਕੋਰਰ ਹਨ। ਉਨ੍ਹਾਂ ਨੇ ਪਿਛਲੇ 10 ਮੁਕਾਬਲਿਆਂ ਵਿੱਚ 334 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਿਲ ਹੈ। ਆਇਰਲੈਂਡ ਦੇ ਬੱਲੇਬਾਜ਼ ਐਂਡੀ ਬਲਬਰਨੀ ਤੇ ਗੇਂਦਬਾਜ਼ ਮਾਰਕ ਅਡਾਇਰ ਨੇ ਪਿਛਲੇ 2 ਮਹੀਨਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਂਡ੍ਰਿਊ ਬਾਲਬਰਨੀ ਨੇ 19 ਮੈਚਾਂ ਵਿੱਚ 518 ਦੌੜਾਂ ਬਣਾਈਆਂ ਹਨ। ਇਸ ਮੁਕਾਬਲੇ ਲਈ ਜੇਕਰ ਪਿਚ ਦੀ ਗੱਲ ਕੀਤੀ ਜਾਵੇ ਤਾਂ ਭਾਰਤ-ਆਇਰਲੈਂਡ ਮੈਚ ਦੇ ਦੌਰਾਨ ਵੀ ਡ੍ਰਾਪ-ਇਨ ਪਿਚਾਂ ਵਿੱਚ ਉਛਾਲ ਦੇਖਿਆ ਗਿਆ। ਇਸ ਨੂੰ ਲੈ ਕੇ ICC ਪਿਚ ਦੀ ਮੁਰੰਮਤ ਵਿੱਚ ਲੱਗੀ ਹੈ। ਇੱਥੇ ਹੋਏ ਪਿੱਛੇ 2 ਮੈਚਾਂ ਵਿੱਚ 100 ਦੌੜਾਂ ਦਾ ਸਕੋਰ ਵੀ ਨਹੀਂ ਬਣ ਸਕਿਆ ਹੈ।

Canada vs Ireland T20 World Cup

ਟੀਮਾਂ ਦੀ ਸੰਭਾਵਿਤ ਪਲੇਇੰਗ-11

ਆਇਰਲੈਂਡ: ਪਾਲ ਸਟਰਲਿੰਗ(ਕਪਤਾਨ), ਐਂਡੀ ਬਾਲਬਰਨੀ, ਲੋਕਰਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਂਫਰ, ਗੈਰੇਥ ਡੇਲੇਨੀ, ਮਾਰਕ ਅਡਾਇਰ, ਬੈਰੀ ਮੈਕਾਰਥੀ, ਜੋਸ਼ੁਆ ਲਿਟਿਲ ਤੇ ਬੇਨ ਵ੍ਹਾਈਟ।

ਕੈਨੇਡਾ: ਸਾਦ ਬਿਨ ਜਫਰ (ਕਪਤਾਨ), ਆਰੋਨ ਜਾਨਸਨ, ਨਵਨੀਤ ਧਾਲੀਵਾਲ, ਪਰਗਟ ਸਿੰਘ, ਨਿਕੋਲਸ ਕਿਰਟਨ, ਸ਼੍ਰੇਅਸ ਮੋਵਾ (ਵਿਕਟਕੀਪਰ), ਦਿਲਪ੍ਰੀਤ ਬਾਜਵਾ, ਨਿਖਿਲ ਦੱਤਾ, ਦਿਲੋਨ ਹੇਇਲੀਗਰ, ਕਲੀਮ ਸਨਾ ਤੇ ਜੇਰੇਮੀ ਗਾਰਡਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਟੀ-20 ਵਿਸ਼ਵ ਕੱਪ ‘ਚ ਅੱਜ ਕੈਨੇਡਾ ਤੇ ਆਇਰਲੈਂਡ ਹੋਣਗੇ ਆਹਮੋ-ਸਾਹਮਣੇ, ਦੋਹਾਂ ਟੀਮਾਂ ਨੂੰ ਪਹਿਲੀ ਜਿੱਤ ਦੀ ਭਾਲ appeared first on Daily Post Punjabi.

ਅਮਰੀਕਾ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਜਿੱਤਿਆ ਪਹਿਲਾ ਮੈਚ, ਕੈਨੇਡਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ
ਟੀ-20 ਵਿਸ਼ਵ ਕੱਪ 2024 ਧਮਾਕੇਦਾਰ ਅੰਦਾਜ਼ ਵਿੱਚ ਆਗਾਜ਼ ਹੋ ਚੁੱਕਿਆ ਹੈ । ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ਵਿੱਚ ਅਮਰੀਕਾ ਦੀ ਟੀਮ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ ਹੈ । ਅਮਰੀਕਾ ਦੀ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਖੇਡ ਰਹੀ ਹੈ ਅਤੇ ਆਪਣਾ ਪਹਿਲਾ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਮਰੀਕਾ ਦੇ ਲਈ ਮੈਚ ਵਿੱਚ ਐਰੋਨ ਜੋਨਸ ਅਤੇ ਐਂਡਰੀਜ ਗੌਸ ਵੱਡੇ ਹੀਰੋ ਸਾਬਿਤ ਹੋਏ । ਇਨ੍ਹਾਂ ਖਿਡਾਰੀਆਂ ਦੀ ਬਦੌਲਤ ਅਮਰੀਕਾ ਦੀ ਟੀਮ ਟੀ-20 ਵਿਸ਼ਵ ਕੱਪ ਵਿੱਚ ਪਹਿਲਾ ਮੈਚ ਜਿੱਤਣ ਵਿੱਚ ਸਫਲ ਰਹੀ।

T20 World Cup 2024

ਇਸ ਮੈਚ ਵਿੱਚ ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਪੱਖ ਵਿੱਚ ਗਿਆ। ਟੀਚੇ ਦਾ ਪਿੱਛਾ ਕਰਦੇ ਹੋਏ ਅਮਰੀਕਾ ਦੇ ਲਈ ਐਰੋਨ ਜੋਨਸ ਨੇ ਸਭ ਤੋਂ ਵੱਡੀ ਪਾਰੀ ਖੇਡਦੇ ਹੋਏ 40 ਗੇਂਦਾਂ ਵਿੱਚ 4 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 94 ਨਾਬਾਦ ਦੌੜਾਂ ਬਣਾਈਆਂ । ਇਸ ਤੋਂ ਇਲਾਵਾ ਐਂਡਰੀਜ਼ ਗੂਸ ਨੇ 46 ਗੇਂਦਾਂ ਵਿੱਚ 7 ਚੌਕੇ ਅਤੇ 3 ਛੱਕੇ ਲਗਾ ਕੇ 65 ਦੌੜਾਂ ਬਣਾਈਆਂ । ਦੋਹਾਂ ਨੇ ਤੀਜੇ ਵਿਕਟ ਦੇ ਲਈ 131 ਦੌੜਾਂ (58 ਗੇਂਦਾਂ) ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।

ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸ਼ੀਤਲ ਅੰਗੁਰਾਲ ਨੇ ਅਸਤੀਫ਼ਾ ਲਿਆ ਵਾਪਿਸ

ਡਲਾਸ ਦੇ ਗ੍ਰੈਂਡ ਪ੍ਰੇਅਰੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 194 ਦੌੜਾਂ ਬਣਾਈਆਂ ਸਨ । ਟੀਮ ਲਈ ਨਵਨੀਤ ਧਾਲੀਵਾਲ ਨੇ ਸਭ ਤੋਂ ਵੱਡੀ ਪਾਰੀ ਖੇਡਦਿਆਂ 44 ਗੇਂਦਾਂ ਵਿੱਚ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ । ਫਿਰ ਅਮਰੀਕਾ ਨੇ ਟੀਚੇ ਦਾ ਪਿੱਛਾ ਕਰਦੇ ਹੋਏ 17.4 ਓਵਰਾਂ ਵਿੱਚ ਜਿੱਤ ਦਰਜ ਕੀਤੀ । ਕੈਨੇਡੀਅਨ ਗੇਂਦਬਾਜ਼ ਅਮਰੀਕੀ ਬੱਲੇਬਾਜ਼ਾਂ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ।

T20 World Cup 2024

ਦੱਸ ਦੇਈਏ ਕਿ ਵੱਡੇ ਟੀਚੇ ਦਾ ਪਿੱਛਾ ਕਰਨ ਆਈ ਅਮਰੀਕੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਜਦੋਂ ਸਟੀਵਨ ਟੇਲਰ ਬਿਨ੍ਹਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ । ਇਸ ਤੋਂ ਬਾਅਦ ਮੋਨਾਂਕ ਪਟੇਲ ਵੀ 16 ਦੌੜਾਂ ਬਣਾ ਕੇ ਆਊਟ ਹੋ ਗਏ । ਪਰ ਫਿਰ ਆਰੋਨ ਜੋਨਸ ਅਤੇ ਐਂਡਰੀਜ ਗੌਸ ਨੇ ਵੱਡੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਮੁਸ਼ਕਿਲ ਵਿੱਚੋਂ ਬਾਹਰ ਕੱਢਿਆ । ਇਨ੍ਹਾਂ ਦੋਵਾਂ ਖਿਡਾਰੀਆਂ ਨੇ ਮੈਦਾਨ ਦੇ ਹਰ ਪਾਸੇ ਸਟ੍ਰੋਕ ਲਗਾਏ । ਐਂਡਰੀਜ਼ ਨੇ 46 ਗੇਂਦਾਂ ਵਿੱਚ 65 ਦੌੜਾਂ ਬਣਾਈਆਂ । ਕੈਨੇਡਾ ਦੇ ਨਿਖਿਲ ਦੱਤਾ ਨੇ ਐਂਡਰੀਜ਼ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ, ਪਰ ਆਰੋਨ ਕਰੀਜ਼ ‘ਤੇ ਹੀ ਟਿਕੇ ਰਹੇ। ਉਨ੍ਹਾਂ ਨੇ 40 ਗੇਂਦਾਂ ਵਿੱਚ 94 ਦੌੜਾਂ ਬਣਾਈਆਂ, ਜਿਸ ਵਿੱਚ 4 ਚੌਕੇ ਅਤੇ 10 ਛੱਕੇ ਸ਼ਾਮਲ ਹਨ। ਉਹ ਅੰਤ ਤੱਕ ਆਊਟ ਨਹੀਂ ਹੋਏ ਅਤੇ ਆਪਣੀ ਟੀਮ ਲਈ ਮੈਚ ਜਿਤਾਉਣ ਵਿੱਚ ਕਾਮਯਾਬ ਰਹੇ । ਇਸ ਸ਼ਾਨਦਾਰ ਪਾਰੀ ਖੇਡਣ ਲਈ ਉਸਨੂੰ ‘ਪਲੇਅਰ ਆਫ਼ ਦਾ ਮੈਚ’ ਦਾ ਐਵਾਰਡ ਦਿੱਤਾ ਗਿਆ । ਕੈਨੇਡਾ ਲਈ ਕੋਈ ਵੀ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਸਾਰੇ ਗੇਂਦਬਾਜ਼ ਬੁਰੀ ਤਰ੍ਹਾਂ ਫਲਾਪ ਰਹੇ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਅਮਰੀਕਾ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਜਿੱਤਿਆ ਪਹਿਲਾ ਮੈਚ, ਕੈਨੇਡਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ appeared first on Daily Post Punjabi.