Canada Family Loot Archives - Daily Post Punjabi

ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਮੋਗਾ ‘ਚ ਲੁੱਟ, ਕੁੱਟਮਾਰ ਕਰ ਕੈਸ਼ ‘ਤੇ ਗਹਿਣੇ ਲੈ ਹੋਏ ਫਰਾਰ
ਪੰਜਾਬ ਦੇ ਮੋਗਾ ਵਿੱਚ ਲੁਟੇਰਿਆਂ ਵੱਲੋਂ ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਾਰਚੂਨਰ ‘ਚ ਸਵਾਰ ਹੋ ਕੇ ਆਏ 8 ਲੁਟੇਰਿਆਂ ਨੇ ਪਹਿਲਾਂ ਇਨੋਵਾ ਕਾਰ ‘ਚ ਸਵਾਰ ਪਰਿਵਾਰ ਨੂੰ ਰੋਕਿਆਂ ਅਤੇ ਗੱਡੀ ਦਾ ਸ਼ੀਸ਼ਾ ਤੋੜ ‘ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਮਗਰੋਂ ਉਹ ਉਨ੍ਹਾਂ ਦੇ ਕੈਸ਼ ‘ਤੇ ਗਹਿਣੇ ਲੈ ਕੇ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Canada Family Loot

ਇਸ ਮਾਮਲੇ ਸਬੰਧੀ ਬੱਧਨੀਂ ਕਲਾਂ ਦੇ ਰਹਿਣ ਵਾਲੇ ਹਰਦੀਪ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਉਸ ਦੇ ਪਿਤਾ ਮੱਖਣ ਲਾਲ, ਮਾਤਾ ਸ਼ਿਮਲਾ ਅਤੇ 13 ਸਾਲ ਦੀ ਭਤੀਜੀ ਕਰੀਬ ਇਕ ਸਾਲ ਬਾਅਦ ਕਨੇਡਾ ‘ਤੋਂ ਭਾਰਤ ਪਰਤ ਰਹੇ ਸਨ। ਇਸ ਲਈ ਉਹ ਕਸਬਾ ਬੱਧਨੀਂ ਕਲਾਂ ਤੋਂ ਇਨੋਵਾ ਕਾਰ ਟੈਕਸੀ ਲੈ ਕੇ ਆਪਣੇ ਮਾਤਾ-ਪਿਤਾ ਅਤੇ ਭਤੀਜੀ ਨੂੰ ਲੈਣ ਲਈ ਦਿੱਲੀ ਏਅਰਪੋਰਟ ਗਿਆ ਸੀ। ਸ਼ਨੀਵਾਰ ਸਵੇਰੇ ਉਹ ਉਨ੍ਹਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਸ ਦੀ ਇਨੋਵਾ ਕਾਰ ਮੋਗਾ ਬਰਨਾਲਾ ਰੋਡ ‘ਤੇ ਸਥਿਤ ਕਸਬਾ ਬਿਲਾਸਪੁਰ ਨੇੜੇ ਪੁੱਜੀ ਤਾਂ ਫਾਰਚੂਨਰ ਸਵਾਰਾਂ ਨੇ ਉਸ ਦੇ ਅੱਗੇ ਕਾਰ ਰੋਕ ਲਈ।

ਉਨ੍ਹਾਂ ਅੱਗੇ ਦੱਸਿਆ ਕਿ ਇਨੋਵਾ ਕਾਰ ‘ਚੋਂ 8 ਬਦਮਾਸ਼ ਬਾਹਰ ਆਏ ਅਤੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਦੇ ਮਾਤਾ-ਪਿਤਾ ਦੀ ਕੁੱਟਮਾਰ ਕਰਨ ਲੱਗੇ। ਇਸ ਮਗਰੋਂ ਬਦਮਾਸ਼ਾਂ ਨੇ ਉਨ੍ਹਾਂ ਕੋਲੋਂ ਕਰੀਬ 20 ਹਜ਼ਾਰ ਕੈਸ਼, ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਖੋਹ ਲਿਆ ਅਤੇ ਮੌਕੇ ‘ਤੋਂ ਸਾਰੇ ਬਦਮਾਸ਼ ਫਰਾਰ ਹੋ ਗਏ। ਇਸ ‘ਤੋਂ ਬਾਅਦ ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਹ ਵੀ ਪੜ੍ਹੋ : ਕੈਨੇਡਾ ਤੋਂ 5 ਸਾਲਾਂ ਬਾਅਦ ਪਰਤੇ ਨੌਜਵਾਨ ਨੇ ਕੀਤੀ ਖੁਦ.ਖੁਸ਼ੀ, ਮਹੀਨੇ ਬਾਅਦ ਹੋਣਾ ਸੀ ਵਿਆਹ

ਘਟਨਾ ਦੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਈਵੇਅ ‘ਤੇ ਲੱਗੇ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਫਾਰਚੂਨਰ ਸਵਾਰ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਮੋਗਾ ‘ਚ ਲੁੱਟ, ਕੁੱਟਮਾਰ ਕਰ ਕੈਸ਼ ‘ਤੇ ਗਹਿਣੇ ਲੈ ਹੋਏ ਫਰਾਰ appeared first on Daily Post Punjabi.