Canada sikh men rescue hikers Archives - Daily Post Punjabi

ਕੈਨੇਡਾ ‘ਚ ਸਰਦਾਰ ਮੁੰਡਿਆਂ ਦੀ ਦਲੇਰੀ, ਪੱਗਾਂ ਲਾਹ ਕੇ ਬਚਾਈ ਝਰਨੇ ‘ਚ ਡੁੱਬਦੇ ਵਿਅਕਤੀਆਂ ਦੀ ਜਾਨ, ਦੇਖੋ ਵੀਡੀਓ
ਕੈਨੇਡਾ ਦੇ ਇੱਕ ਬਰਫੀਲੇ ਝਰਨੇ ਵਿੱਚ ਡੁੱਬ ਰਹੇ ਯਾਤਰੀਆਂ ਦੀ ਜਾਨ ਬਚਾਉਣ 5 ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਨ੍ਹਾਂ ਸਿੱਖਾਂ ਨੇ ਆਪਣੀਆਂ ਪੱਗਾਂ ਉਤਾਰ ਕੇ ਅਤੇ ਉਨ੍ਹਾਂ ਦੀਆਂ ਰੱਸੀਆਂ ਬਣਾ ਕੇ ਡੁੱਬ ਰਹੇ ਦੋਵਾਂ ਲੋਕਾਂ ਦੀ ਜਾਨ ਬਚਾ ਲਈ।

Canada sikh men rescue hikers

ਦਰਅਸਲ, ਇਹ ਮਾਮਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਦਾ ਹੈ, ਜਿੱਥੇ ਵਿੱਚ ਸਥਿਤ ਇੱਕ ਝਰਨੇ ਵਿੱਚ ਦੋ ਵਿਅਕਤੀ ਤਿਲਕ ਕੇ ਠੰਡੇ ਪਾਣੀ ਵਿੱਚ ਡਿੱਗ ਗਏ ਸਨ । ਜਿਨ੍ਹਾਂ ਨੂੰ ਬਚਾਉਣ ਲਈ ਸਿੱਖਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਕਾਰਨ ਸਿੱਖ ਨੌਜਵਾਨਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਜਪਾ ਨਾਲ ਗਠਜੋੜ ਵਿੱਚ ਕੁਝ ਵੀ ਗਲਤ ਨਹੀਂ, ਮੂਹਰੇ ਹੋ ਕਮਾਨ ਸਾਂਭਾਗਾ : ਕੈਪਟਨ

ਦੱਸਿਆ ਜਾ ਰਿਹਾ ਹੈ ਕਿ ਕੁਲਜਿੰਦਰ ਕਿੰਦਾ ਅਤੇ ਉਸਦੇ ਦੋਸਤ ਪਾਰਕ ਵਿੱਚ ਘੁੰਮਣ ਗਏ ਹੋਏ ਸਨ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੋ ਲੋਕ ਪਹਾੜੀ ਤੋਂ ਫਿਸਲ ਕੇ ਹੇਠਲੀ ਧਾਰਾ ਵਿੱਚ ਪਾਣੀ ਦੇ ਅੰਦਰ ਡਿੱਗ ਗਏ ਹਨ। ਇਨ੍ਹਾਂ ਲੋਕਾਂ ਨੇ ਸਿੱਖ ਨੌਜਵਾਨਾਂ ਤੋਂ ਮਦਦ ਮੰਗੀ ਤਾਂ ਜੋ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕੀਤਾ ਜਾ ਸਕੇ। ਇਸ ਦੌਰਾਨ ਮੋਬਾਈਲ ਨੈੱਟਵਰਕ ਨਾ ਮਿਲਣ ਕਾਰਨ ਪੰਜੇ ਨੌਜਵਾਨ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆ ਗਏ।

Canada sikh men rescue hikers

ਉਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਏ ਸਿੱਖ ਨੌਜਵਾਨਾਂ ਨੇ ਆਸੇ-ਪਾਸੇ ਤੋਂ ਕੋਈ ਮਦਦ ਨਾ ਮਿਲਦੀ ਦੇਖ ਕੇ ਆਪਣੀਆਂ ਦਸਤਾਰਾਂ ਨੂੰ ਰੱਸੀ ਦੀ ਸ਼ਕਲ ਦੇ ਕੇ ਦੋਨੋ ਵਿਅਕਤੀਆਂ ਦੀ ਜਾਨ ਬਚਾਈ। ਇਸ ਸਬੰਧੀ ਕਿੰਦਾ ਨੇ ਦੱਸਿਆ ਕਿ ਅਸੀਂ ਸੋਚ ਰਹੇ ਸੀ ਕਿ ਦੋਵਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ ਪਰ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸੀ ।

ਦੇਖੋ ਵੀਡੀਓ: ਕੈਨੇਡਾ ‘ਚ ਸਰਦਾਰ ਮੁੰਡਿਆਂ ਦੀ ਦਲੇਰੀ, ਸਿਰ ਤੋਂ ਪੱਗਾਂ ਲਾਹ ਕੇ ਬਚਾਏ ਝਰਨੇ ‘ਚ ਡੁੱਬ ਚੱਲੇ ਬੰਦੇ ! ਦੇਖੋ Video

ਜਿਸ ਤੋਂ ਬਾਅਦ ਆਪਣੀਆਂ ਪੱਗਾਂ ਨਾਲ 10 ਮੀਟਰ ਲੰਬੀ ਰੱਸੀ ਬਣਾਈ ਤੇ ਮੁਸੀਬਤ ਵਿੱਚ ਫਸੇ ਵਿਅਕਤੀਆਂ ਦੀ ਜਾਨ ਬਚਾਈ । ਇਸ ਤੋਂ ਅੱਗੇ ਕਿੰਦਾ ਨੇ ਕਿਹਾ ਕਿ ਸਾਨੂੰ ਸਿੱਖ ਧਰਮ ਵਿੱਚ ਸਿਖਾਇਆ ਜਾਂਦਾ ਹੈ ਕਿ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ, ਫਿਰ ਚਾਹੇ ਦਸਤਾਰ ਕਿਉਂ ਹੀ ਨਾ ਹੋਵੇ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post ਕੈਨੇਡਾ ‘ਚ ਸਰਦਾਰ ਮੁੰਡਿਆਂ ਦੀ ਦਲੇਰੀ, ਪੱਗਾਂ ਲਾਹ ਕੇ ਬਚਾਈ ਝਰਨੇ ‘ਚ ਡੁੱਬਦੇ ਵਿਅਕਤੀਆਂ ਦੀ ਜਾਨ, ਦੇਖੋ ਵੀਡੀਓ appeared first on Daily Post Punjabi.