Captain Himanshu sirohi of BSF Archives - Daily Post Punjabi

BSF ਦੀ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਬਣਾਇਆ ਨਵਾਂ ਰਿਕਾਰਡ, 6 ਘੰਟੇ ਖੜ੍ਹੇ ਹੋ ਕੇ ਚਲਾਈ ਬਾਈਕ
ਸਰਹੱਦੀ ਸੁਰੱਖਿਆ ਫੋਰਸ ਵਿੱਚ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਹਿਮਾਂਸ਼ੂ ਸਿਰੋਹੀ ਨੇ ਬਾਈਕ ‘ਤੇ ਖੜ੍ਹੇ ਹੋ ਕੇ 6 ਘੰਟੇ 3 ਮਿੰਟ ਤੇ 3 ਸੈਕਿੰਡ ਤੱਕ ਨਾਨ-ਸਟਾਪ 178.6 ਕਿਲੋਮੀਟਰ ਤੱਕ ਬੁਲੇਟ ਬਾਈਕ ਚਲਾਈ। ਇਹ ਇੱਕ ਨਵਾਂ ਸੋਲੋ ਲਿਮਕਾ ਵਰਲਡ ਰਿਕਾਰਡ ਹੈ। ਸ਼ਨੀਵਾਰ ਨੂੰ ਬੀਐੱਸਐੱਫ ਕੈਂਪ ਵਿੱਚ ਉਨ੍ਹਾਂ ਨੇ ਇਹ ਕਾਰਨਾਮਾ ਕਰ ਨਵੀਂ ਉਪਲਬਧੀ ਹਾਸਿਲ ਕੀਤੀ ਹੈ।

Captain Himanshu sirohi of BSF

BSF ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਦਿੱਲੀ ਦੇ ਛਾਵਲਾ ਸਥਿਤ ਵਾਧਵਾ ਪਰੇਡ ਗ੍ਰਾਊਂਡ ਵਿੱਚ ਸੀਮਾ ਭਿਵਾਨੀ ਗਰੁੱਪ ਦੀ ਕੈਪਟਨ ਇੰਸਪੈਕਟਰ ਹਿਮਾਂਸ਼ੂ ਸਿਰੋਹੀ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੀ ਮੋਟਰਸਾਇਕਲ ਨੇ ਕੁੱਲ 178.6 ਕਿਲੋਮੀਟਰ ਦੀ ਦੂਰੀ ਤੈਅ ਕੀਤੀ, ਇਸ ਵਿੱਚ ਉਨ੍ਹਾਂ ਨੇ ਐਨਫੀਲਡ 350ਸੀਸੀ ਮੋਟਰ ਸਾਈਕਲ ‘ਤੇ ਲਗਾਤਾਰ 6 ਘੰਟੇ 3 ਮਿੰਟ 3 ਸੈਕਿੰਡ ਤੱਕ ਰਾਈਡ ਕੀਤੀ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ BSF ਹਰ ਖੇਤਰ ਵਿੱਚ ਮਹਿਲਾਵਾਂ ਨੂੰ ਬਰਾਬਰ ਮੌਕਾ ਦਿੰਦਾ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ਪਨਗ੍ਰੇਨ ਇੰਸਪੈਕਟਰ ਗ੍ਰਿਫ਼ਤਾਰ

ਦੱਸ ਦੇਈਏ ਕਿ ਐਨਫੀਲਡ 350 ਸੀਸੀ ਡੇਅਰਡੇਵਿਲ ਬਾਈਕਰ ਗਰੁੱਪ ਦੇਸ਼ ਹੀ ਨਹੀਂ ਪੂਰੀ ਦੁਨੀਆ ਭਰ ਵਿੱਚ ਆਪਣੇ ਮੋਟਰ ਸਾਈਕਲ ਕਰਤੱਬਾਂ ਦੇ ਲਈ ਜਾਣੀ ਜਾਂਦੀ ਹੈ। ਇਸੇ ਤਰਜ਼ ‘ਤੇ ਸੀਮਾ ਭਵਾਨੀ ਗਰੁੱਪ ਬਣਾਇਆ ਗਿਆ ਹੈ, ਜਿਸ ਵਿੱਚ ਸਾਰੇ ਬਾਈਕਰ ਮਹਿਲਾਵਾਂ ਹੁੰਦੀਆਂ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ BSF ਦੀ ਡੇਅਰਡੇਵਿਲ ਬਾਈਕਰ ਟੀਮ ਨੇ ਮੋਟਰਸਾਈਕਲ ‘ਤੇ 12 ਫੁੱਟ 9 ਇੰਚ ਦੀ ਪੌੜੀ ਦੇ ਸਿਖਰ ‘ਤੇ ਦੋ ਵਿਅਕਤੀਆਂ ਨੇ ਖੜ੍ਹੇ ਹੋ ਕੇ ਲਗਾਤਾਰ 2 ਘੰਟੇ 21 ਮਿੰਟ 48 ਸੈਕਿੰਡ ਤੱਕ ਮੋਟਰਸਾਈਕਲ ਚਲਾ ਕੇ ਨਵਾਂ ਰਿਕਾਰਡ ਬਣਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post BSF ਦੀ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਬਣਾਇਆ ਨਵਾਂ ਰਿਕਾਰਡ, 6 ਘੰਟੇ ਖੜ੍ਹੇ ਹੋ ਕੇ ਚਲਾਈ ਬਾਈਕ appeared first on Daily Post Punjabi.